ਪਾਰਉਤਾਰੇ ਲਈ ਸਿਖਣਾ ਤੇ ਲੜਨਾ ਪਏਗਾ

ਜਗਦੀਸ਼ ਸਿੰਘ ਚੋਹਕਾ

  ਅੱਜ ਭਾਰਤ ਅੰਦਰ ਰਾਜ-ਸੱਤਾ ‘ਤੇ ਕਾਬਜ਼ ਜਮਾਤ ਵੱਲੋਂ, ‘‘ਲੋਕਆਵਾਜ਼ ਅਤੇ ਦੇਸ਼ ਦੇ ਜ਼ਮੀਨੀਸਤਹਾ‘ਤੇ ਵਾਪਰਰਹੀਆਂ ਹਕੀਕੀ ਘਟਨਾਵਾਂ ਨੂੰ ਇੱਕ ਵੱਢਿਓ ਨਕਾਰਦੇ ਹੋਏ ਆਪਣੇ ਹਿੰਦੂਤਵੀ ਅਜੰਡੇ ਨੂੰ ਇੱਕ ਇਕ ਕਰਕੇ ਲਾਗੂ ਕਰਨਲਈਪੂਰਾ ਲੱਕ ਬੰਨਿਆ ਹੋਇਆ ਹੈ ! ਏਕਾ-ਅਧਿਕਾਰਰਾਹੀਂ ਟੀਸੀ ਉ੍ਯੱਤੇ ਪੁੱਜਣ ਲਈ, ‘ਦੇਸ਼ ਦੇ ਬਹੁਤਲਤਾਵਾਦੀ ਵੰਨ-ਸਵੰਨਤਾ ਵਾਲੇ ਭਾਈਚਾਰੇ ਵਾਲੇ ਸੰਵਿਧਾਨ ਅੰਦਰ ਜਮਹੂਰੀਅਮਲਾਂ ਨੂੰ ਖੋਰਾਂ ਲਾ ਕੇ ਸੰਘਵਾਦੀ, ਸਮਾਜਵਾਦੀਅਤੇ ਧਰਮ-ਨਿਰਪੱਖਤਾ ਵਾਲੀਆਂ ਚਾਹਤਾਂ ‘ਤੇ ਤੇਜ਼ੀ ਨਾਲਲਕੀਰਾਂ ਮਾਰੀਆਂ ਜਾ ਰਹੀਆਂ ਹਨ ? ਜਮਹੂਰੀਵੋਟ ਦੇ ਸੰਦ ਰਾਹੀ, ‘ਬਹੁਗਿਣਤੀਭਾਈਚਾਰੇ ਦੇ ਧਾਰਮਿਕ ਮੁੱਦੇ ਲੈ ਕੇ, ‘ਦੇਸ਼ ਦੇ ਕਰੋੜਾਭੁਖੇ-ਨੰਗੇ, ਗੁਰਬਤ-ਗਰੀਬੀਅਤੇ ਮਾਨਸਿਕਬਲਹੀਣਲੋਕਾਈਨਾਲ, ‘ਝੂਠੇ ਤੇ ਫਰੇਬੀਵਾਹਦੇ ਕਰਕੇ ਵੋਟਾਂ ਦੇ ਬਲਬੂਤੇ ਰਾਜਸਤਾ ਤੇ ਕਾਬਜ਼ ਹੋ ਕੇ ਏਕਾ-ਅਧਿਕਾਰਵਾਲੇ ਕਦਮਾਂ ਨੂੰ ਦਰੁਸਤ ਦੱਸਿਆ ਜਾ ਰਿਹਾ ਹੈ ! ਦੇਸ਼ ਇਕ ਤਰ•ਾਂ ਦੀਤਾਨਾਸ਼ਾਹੀ ਵੱਲ ਵੱਧਦਾ ਲੱਗ ਰਿਹਾਜਾਪਦਾ ਹੈ ? ਦੂਸਰੇ ਪਾਸੇ ਦੇਸ਼ ਦੇ ਸੰਘਵਾਦ ਦੇ ਸਾਰੇ ਥੰਮਾਂ ਨੁੰ ਬੋਡੇ ਬਣਾਕੇ ਹੇਠਾਂ ਨੂੰ ਖਸਕਾਇਆ ਜਾ ਰਿਹਾ ਹੈ। ਭਾਰਤ ਦੇ ਹਾਕਮ, ‘ਦੁਨੀਆਂ ਅੰਦਰ ਤਾਨਾਸ਼ਾਹਬਣਨ ਦੇ ਚਾਹਵਾਨਵਜੋਂ ਹੁਣਹਰਤਰ•ਾਂ ਦੇ ਢੀਠਪੁਣੇ ਵਾਲੇ ਰਸਤੇ ਅਪਣਾਰਹੇ ਹਨ ! ਦੁਨੀਆ ਦੇ ਫਾਂਸੀਵਾਦੀਜਰਮਨ ਅੰਦਰ ਕਦੀਨਾਜ਼ੀਹਿਟਲਰ ਨੇ ਜੋ ਰਸਤਾ, ਢੰਗ ਤਰੀਕੇ ਅਤੇ ਚਾਹਤਾਂ ਅਪਣਾਣੀਆਂ ਸਨ, ‘ਉਸ ਵੇਗ ਨਾਲਭਾਰਤੀਹਾਕਮਵੀਸੁਪਨੇ ਲੈਰਹੇ ਹਨ ? ਸੂਚਨਾ ਦੇ ਵੇਗ ਨੂੰ ਰੋਕਣਾ, ਦੇਸ਼ਭਗਤੀ ਦੇ ਨਾਂ ਤੋਂ ਅਸਹਿਮਤੀ ਜੋ ਲੋਕਤੰਤਰ ਦਾਮੂਲ ਮੰਤਰ ਹੈ, ਨੂੰ ਦੇਸ਼ਵਿਰੋਧੀ ਕਹਿ ਕੇ, ‘ਦੇਸ਼ ਅੰਦਰ ਬਦਨਾਮਕਰਨਾਅਤੇ ਫਿਰਕੂ, ਧਾਰਮਿਕ, ਦੰਡ ਅਤੇ ਘੱਟ ਗਿਣਤੀਪ੍ਰਤੀਨਫ਼ਰਤਪੈਦਾਕਰਕੇ ਸੰਭਾਵਿਤ ਤਾਨਾਸ਼ਾਹ ਨੂੰ ਨਾਇਕਬਣਾ ਕੇ ਦੇਸ਼ਸਾਹਮਣੇ ਪੇਸ਼ਕੀਤਾ ਜਾ ਰਿਹਾ ਹੈ ! ਜਿਵੇਂ ਜਰਮਨ ਵਿੱਚ ਹਿਟਲਰ ਨੂੰ ਪੇਸ਼ਕੀਤਾ ਗਿਆ ਸੀ !
ਕੀ ਦੇਸ਼ ਅੰਦਰ ਸਾਰਾਤਾਣਾ-ਬਾਣਾਮਹਿਜ਼ ‘‘ ਚੋਣਾਂ ਦੀਜਮਹੂਰੀਅਤ’’ਬਣਜਾਣ ਵੱਲ ਖਿਸਕਦਾ ਤਾਂ ਨਹੀਂ ਜਾ ਰਿਹਾਮਹਿਸੂਸ ਹੁੰਦਾ ਹੈ ?ਚੋਣਾਂ ਦੇ ਜਮਹੂਰੀ ਹੱਕ ਅਧੀਨ ਕੋਈ ਵੀਪਾਰਟੀਹੁਣਚੋਣ ਜਿੱਤ ਕੇ ਅੱਜ ਇਹ ਜ਼ਾਹਰਕਰੇ, ‘ਕਿ ਉਸ ਦੀਬਹੁ-ਗਿਣਤੀਹੈ ? ਇਸ ਲਈ ਉਸ ਦੀ ਜਿੱਤ ਬਾਦਆਲੋਚਨਾਤਮਕਨਿਰਖ-ਪਰਖ ਕਿਸੇ ਵੀ ਢੰਗ ਨਾਲਨਹੀਂ ਹੋ ਸਕਦੀ ਕਿਉਂਕਿ ਉਸਦਾ ਹਾਊਸ ਅੰਦਰ ਬਹੁ-ਮੱਤ ਹੈ ? ਇਸ ਲਈਅਗਲੀਆਂ ਆਉਣਵਾਲੀਆਂ 5-ਸਾਲਾਂ ਚੋਣਾਂ ਤੱਕ ਉਹ ਆਪਣੀਨੀਤੀਅਨੁਸਾਰ ਹੀ ਕੰਮ ਕਰੇਗੀ ? ਭਾਵੇਂ ਭਾਰਤੀ ਸੰਵਿਧਾਨ ਅੰਦਰ ਤੰਦਰੁਸਤ ਜਮਹੂਰੀਅਤ ਅੰਦਰ ਬਹੁ-ਗਿਣਤੀਵਾਲੀਪਾਰਟੀਦੀਸਰਕਾਰਲਈਵੀਚੁਣੇ ਗਏ ਆਗੂਆਂ ਤੇ ਸਰਕਾਰੀ ਅਹੁੱਦਿਆਂ ‘ਤੇ ਕੰਮ ਕਰਦੇ ਆਗੂਆਂ ਨੂੰ, ‘ਸੰਸਦ, ਆਜ਼ਾਦਪ੍ਰੈਸ, ਸਿਵਲਸੇਵਾਵਾਂ, ਨਿਆਂ ਪਾਲਕਾਂ ਅਤੇ ਰਾਜਤੰਤਰ ਨੂੰ ਉਸ ਦੀਆਂ ਸੀਮਾਵਾਂ ਅਧੀਨ ਕੰਮ ਕਰਨਲਈਚੁਸਤ-ਦਰੁਸਤਬਣਾਉਣ ਦੇ ਫਰਜ਼ ਹੁੰਦੇ ਹਨ। ਅਜਿਹੀ ਉਮੀਦਭਾਰਤ ਦੇ ਸੰਵਿਧਾਨ ਘਾੜਿਆਂ ਨੇ ਸੰਵਿਧਾਨ ਬਣਾਉਣਵੇਲੇ ਰੱਖੀ ਸੀ, ‘ਕਿ ਸਾਡੀਜਮਹੂਰੀਅਤਵੀ ਅਜਿਹੇ ਹੀ ਰਸਤੇ ਤੇ ਚੱਲੇਗੀ ? ਪਰਹੁਣ ਤਾਂ ਦੇਸ਼ ਦੇ ਮਾਣਯੋਗ ਸੁਪਰੀਮਕੋਰਟ ‘ਚ ਇਕ ਜਨਹਿੱਤ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ 42-ਵੀਂ ਸੰਵਿਧਾਨਕ ਸੋਧ, ‘ਜਿਸ ਰਾਹੀਂ ਭਾਰਤ ਦੇ ਸੰਵਿਧਾਨ ਦੀਪ੍ਰਸਤਾਵਨਾ ਵਿੱਚ ਸ਼ਬਦ‘‘ਸਮਾਜਵਾਦਅਤੇ ਧਰਮਧਰਮ ਨਿਰਪੱਖ’’ ਜੋ 1976 ਨੂੰ ਇੰਦਰਾ ਗਾਂਧੀ ਦੇ ਰਾਜਕਾਜਵੇਲੇ 42-ਵੀਂ ਸੋਧਰਾਹੀਂ ਪਾਇਆ ਗਿਆ ਸੀ ਨੂੰ ਖਾਰਜਕਰ ਦਿੱਤਾ ਜਾਵੇ ? ਭਾਵ ਅੱਜ ਏਕਾ-ਅਧਿਕਾਰਵਾਦੀਸ਼ਕਤੀਆਂ ਵੱਲੋਂ ਦੇਸ਼ ਦੇ ਜਮੂਹਰੀ ਤੇ ਧਰਮ ਨਿਰਪੱਖਤਾ ‘ਦੇ ਖਾਸੇ ਵਿਰੁੱਧ ਸੇਧੇਂ ਜਾ ਰਹੇ ਇਹ ਹਮਲੇ ਦੇਸ਼ ਅੰਦਰ ਜਮਹੂਰੀਸ਼ਕਤੀਆਂ ਲਈ ਇੱਕ ਵੱਡੀ ਵੰਗਾਰ ਬਣਰਹੇ ਹਨ ? 
ਪਿਛਲੇ ਲਗਪਗ 6-ਸਾਲਾਂ ਤੋਂ ਮੋਦੀਸਰਕਾਰ ਨੇ ਦੇਸ਼ ਦੇ ਫੈਡਰਲਢਾਂਚੇ ਨੂੰ ਗੈਹਰੀਆਂ ਅੰਦਰੂਨੀ ਚੋਟਾਂ ਲਾਈਆਂ ਹਨ।ਸਾਡੇ ਆਜ਼ਾਦ ਤੇ ਨਿਰਪੱਖ ਸੰਵਿਧਾਨਕ ਅਦਾਰੇ ਇੱਕ ਇਕ ਕਰਕੇ ਬੱਦੂ ਬਣਾ ਕੇ ਕੇਂਦਰਦੀਅਧੀਨਗੀਹੇਠਲਿਆ ਕੇ ਮੋਦੀਸਰਕਾਰ ਦੇ ਪਿੰਜਰੇ ਵਾਲੇ ਤੋਤੇ ਬਣਾ ਦਿੱਤੇ ਗਏ ਹਨ ! ਆਜ਼ਾਦੀਬਾਦ ਸੰਵਿਧਾਨ ਘਾੜਿਆ ਨੇ ਸੰਵਿਧਾਨ ਬਣਾਉਣਵੇਲੇ ਦੁਨੀਆਂ ਭਰ ਦੇ ਫੈਡਰਲਮਾਡਲਾਦਾਅਧਿਐਨਕਰਕੇ ਭਾਰਤ ਨੂੰ ਸਹਿਕਾਰੀ ਸੰਘਵਾਦ, (ਕੋਆਪਰੇਟਿਵਫੈਡਰਲਿਜ਼ਮ) ਦਾਰੂਪ ਦਿੱਤਾ ਸੀ। ਨਿਆਂਪਾਲਿਕਾਸਮੇਤਹੋਰਬਹੁਤਸਾਰੇ ਸੰਵਿਧਾਨਕ ਖੁਦ-ਮੁਖਤਾਰ ਸੰਸਥਾਵਾਂ ਹੋਂਦ ਵਿੱਚ ਲਿਆਂਦੀਆਂ ਸਨ ! ਪਰਭਾਰਤਵਰਗੇ ਬਹੁ-ਭਾਸ਼ਾਈ, ਬਹੁ-ਕੌਮੀ ਅਤੇ ਬਹੁਲਤਾਵਾਦੀਦੇਸ਼ ਅੰਦਰ ਸਾਰੇ ਜਮਹੂਰੀਅਦਾਰਿਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਏਕਾ-ਅਧਿਕਾਰਵਾਦੀਹੜੂਸਪੁਣੇ ਰਾਹੀਂ ਦੇਸ਼ ਦੇ ਸੰਘੀਵਾਦ ਨੂੰ ਖਤਮਕਰਨ, ਰਾਸ਼ਟਰਪਤੀਤਰਜ਼ ਲਈ ਹਿੰਦੂਤਤਵ ਤਾਨਾਸ਼ਾਹੀਸਰਕਾਰਦੀਕਾਇਮੀ ਵੱਲ ਇਹ ਇਕ ਕਵਾਇਦੀਸ਼ੁਰੂ ਹੁੰਦੀ ਪ੍ਰਤੀਤ ਲੱਗਦੀ ਹੈ ? ਕੋਵਿਡ-19 ਦੇ ਬਹਾਨੇ ਦੇਸ਼ ਅੰਦਰ ਸਿੱਖਿਆ ਪ੍ਰਣਾਲੀਦੀਜਿਹੜੀਮਾੜੀ-ਮੋਟੀਵਿਗਿਆਨਕਬੁਨਿਆਦ ਸੀ, ‘ਉਹ ਵੀਤੋੜਮਰੋੜ ਕੇ ਹੁਣ 12-ਵੀਂ ਜਮਾਤ ਤੋਂ ਹੇਠਾਂ ਤੱਕ (ਸੀ.ਬੀ.ਐਸ.ਈ.) ਉਸ ਦੇ 30-ਫੀਸਦਸਿਲੇਬਸ ਨੂੰ ਘਟਾਇਆ ਗਿਆ ਹੈ। ਹੁਣ ਬੱਚਿਆਂ ਨੂੰ ਨਾਗਰਿਕਤਾ, ਫੈਡਰਲਿਜ਼ਮ, ਧਰਮ ਨਿਰਪੱਖਤਾ, ਰਾਸ਼ਟਰਵਾਦ, ਦੇਸ਼ਦੀ ਵੰਨ-ਸੁਵੰਨਤਾ ਵਰਗੇ ਆਦਿਸਿਲੇਬਸ ਦੇ ਹਿੱਸੇ ਪੜ•ਨ ਨੂੰ ਨਹੀਂ ਮਿਲਣਗੇ, ਕਿਉਂਕਿ ਇਹ ਖਤਮਕਰ ਦਿੱਤੇ ਗਏ ਹਨ ? ਵਿੱਦਿਆ ਖੇਤਰ ਦੇ ਮਾਹਰਾਂ ਅਨੁਸਾਰਕੋਵਿਡ-19ਦੇ ਬਹਾਨੇ ਉਪਰੋਕਤਵਿਸੇ ਖਤਮਕਰਨੇ ਸਾਨੂੰ ਇਹ ਕੀ ਦਰਸਾਉਂਦਾ ਹੈ ਤੇ ਹਾਕਮ ਕਿਸ ਦਿਸ਼ਾ ਵੱਲ ਦੇਸ਼ਦੀ ਸਿੱਖਿਆ ਨੂੰ ਖੜ• ਰਹੇ ਹਨ ? ਲੱਗਦਾ ਇਹੀ ਹੈ, ‘ਕਿ ਹਾਕਮ ਤੇ ਉਸ ਦਾ ਰਾਜਤੰਤਰ ਆਪਣੀਤਾਨਾਸ਼ਾਹੀਦੀਮਜ਼ਬੂਤੀਲਈਦੇਸ਼ ਦੇ ਭਵਿੱਖ ਬੱਚਿਆਂ ਦੇ ਗਿਆਨਖੇਤਰ, ਰਾਜਸੀ ਤੇ ਸਮਾਜਕਅਮਲਾਂ ਵਿੱਚੋਂ ਜਮਹੂਰੀ ਸੋਚ, ਅਮਲ, ਕੀ ਠੀਕ ਤੇ ਕੀ ਗਲਤ ਹੈ, ਮਨਫ਼ੀਕਰਕੇ ਪੁਰਾਣੀ ਮੱਧ-ਯੁੱਗੀ ਸੋਚ ਉਨ•ਾਂ ਨੂੰ ਪਰੋਸੀਜਾਵੇਗੀ ? 
ਕੋਵਿਡ-19ਦੀਰੋਕਥਾਮਲਈਉਪਰਾਲੇ ਅਤੇ ਸਰਕਾਰੀਸਾਧਨ ਜੋ ਅਪਣਾਏ ਗਏ ਉਨ•ਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ ! ਇਸ ਮਹਾਂਮਾਰੀ ਦੌਰਾਨ ਸਾਡੀਆਂ ਨਲਾਇਕੀਆਂ ਅਤੇ ਮੂਰਖਤਾਈਭਰੀਆਂ ਤਜਵੀਜਾਂ ਨੇ ਸਾਡੀਆਰਥਿਕਤਾਦਾਦਿਵਾਲਾ ਕੱਢ ਦਿੱਤਾ ਹੈ। ਬੇ-ਰੁਜ਼ਗਾਰਅਤੇ ਬੇਰੁਜ਼ਗਾਰੀਪ੍ਰਤੀਹਾਕਮਾਂ ਤੇ ਉਸ ਦੇ ਪੂੰਜੀਪਤੀ ਮਾਲਕਾਂ ਦੀਆਂ ਕਿਰਤੀ-ਜਮਾਤਪ੍ਰਤੀਪ੍ਰਵਾਸਵੇਲੇ ਜਿਤਾਈਆਂ ਹਮਦਰਦੀਆਂ ਤੇ ਹੇਜ਼ ਸਭ ਦੇ ਸਾਹਮਣੇ ਹਨ।ਪ੍ਰਵਾਸੀ-ਕਿਰਤੀਦੇਸ਼ ਤੇ ਸਾਡੀਆਰਥਿਕਤਾਲਈਸ਼ਕਤੀਸਾਲੀ ਸੰਦ ਹਨ।ਪਰਕਰੋਨਾਵੇਲੇ 14-ਕਰੋੜਇਨ•ਾਂ ਕਿਰਤੀਆਂ ਨਾਲ ਜੋ ਬੀਤੀਦੇਸ਼ਨਹੀਂ ਵਿਦੇਸ਼ੀਮੀਡੀਆਵੀਮੋਦੀਸਰਕਾਰ ਨੂੰ ਅੱਜੇ ਵੀ ਕੋਸ ਰਿਹਾ ਹੈ ? ਪਰਪ੍ਰਵਾਸੀਲੋਕਾਂ ਦੀਪੀੜਾਅਤੇ ਕਸ਼ਟਾਂ ਨੂੰ ਸਮਝਣਲਈਹਾਕਮ-ਜਮਾਤ, ਹਾਕਮਅਤੇ ਰਾਜਤੰਤਰ ਹੱਥ ਤੇ ਹੱਥ ਧਰ ਕੇ ਬੈਠਾਰਿਹਾ ! ਬੱਚੇ, ਬਜ਼ੁਰਗ, ਇਸਤਰੀਆਂ, ਕੁਲਕਿਰਤੀ-ਵਰਗ ਕਰੋਨੇ ਨਾਲਨਹੀਂ, ਸਗੋਂ ਹਾਕਮਾਂ ਵੱਲੋਂ ਪੈਦਾਕੀਤੀਮਨਸੂਹੀ ਨੰਗ-ਭੁੱਖ ਨਾਲਲੜਰਹੇ ਸਨ, ਮਰਰਹੇ ਸਨ ? ਮੋਦੀ ਬੰਸਰੀ ਬਜਾਉਂਦਾਰਿਹਾ ! ਸਾਡੇ ਇਨਸਾਫ ਦੇ ਮਾਹਿਲ-ਮੁਨਾਰੇ ਕਹਿ ਰਹੇ ਸਨ, ‘ਕਿ ਪ੍ਰਵਾਸੀਜੇਕਰਸੜਕਾਂ ਤੇ ਤੁਰਨਾ ਚਾਹੁੰਦੇ ਹਨਉਨ•ਾਂ ਨੂੰ ਕੌਣ ਰੋਕਸਕਦਾ ?ਕਿਰਤੀਆਂ ਦੀਬਾਂਹਫੜਨਲਈਨਾਹਾਕਮ ਤੇ ਨਾਇਨਸਾਫ਼ਦਾਤਰਾਜੂ ਸਾਹਮਣੇ ਆਇਆ ? ਭਾਵਦੇਸ਼ਦੀਜਮਹੂਰੀਅਤਅਤੇ ਜਮਹੂਰੀਅਦਾਰੇ ਤਾਂ ਉਸ ਵੇਲੇ ਅੱਧ-ਪੱਚਦੇ ਦਮਤੋੜ ਗਏ ਲਗਦੇ ਸਨ ? ਦੇਸ਼ਦੀ ਖੱਬੀ ਪੱਖੀ ਧਿਰ ਤੋਂ ਇਲਾਵਾ ਕੁਝ ਸੂਝਵਾਨਅਤੇ ਸੇਵਾ-ਮੁਕਤ ਉਚ-ਅਧਿਕਾਰੀਆਂ ਦੇ ਇਕ ਗਰੁਪ ਨੇ ਦੇਸ਼ ਅੰਦਰ ਵਿਚਾਰਾਂ ਦੇ ਪ੍ਰਗਟਾਏ ‘ਤੇ ਲਾਈਆਂ ਜਾਂਦੀਆ ਪਾਬੰਦੀਆ ਅਤੇ ਕਾਨੂੰਨ ਦੇ ਰਾਜਵਿਰੁਧਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਚਿੰਤਾ ਵੀਪ੍ਰਗਟਾਈ ਹੈ। 
ਪਿਛਲੇ ਅਰਸੇ ਦੌਰਾਨ ਜਿਨਾਵੀਲੋਕਾਂ, ਸਮੂਹਾਂ ਅਤੇ ਬੁਧੀਜੀਵੀਆਂ ਨੇ ਸਰਕਾਰੀਨੀਤੀਆਂ, ਕੰਮ-ਕਾਜ ਅਤੇ ਲੋਕ-ਵਿਰੋਧੀ ਆਰਡੀਨ੍ਯੈੱਸਾਂ ਦੀਵਿਰੋਧਤਾਕੀਤੀ, ਉਨ•ਾਂ ਨੂੰ ਸਰਕਾਰਵਿਰੋਧੀ ਕਹਿਕੇ ਜਾਂ ਸਰਕਾਰੀਨੀਤੀਆਂ ਨਾਲਅਸਹਿਮਤੀ ਰੱਖਣ ਵਾਲਿਆਂ ਨੂੰ ਰਾਸ਼ਟਰਵਿਰੋਧੀਕਰਾਰ ਦਿੱਤਾ ਗਿਆ ਹੈ ? ਸੰਵਿਧਾਨ ਦੀਧਾਰਾ-19 ਜਿਹੜੀਬੋਲਣਅਤੇ ਵਿਚਾਰਾਂ ਦੇ ਪ੍ਰਗਟਾਵੇ ਦੀਆਜ਼ਾਦੀਅਤੇ ਹੋਰਜਮਹੂਰੀਅਧਿਕਾਰਾਂ ਦੀਯਕੀਨ-ਦਹਾਨੀਬਣਾਉਂਦੀ ਹੈ, ‘ਅਧੀਨਵਿਦਿਆਰਥੀਆਂ, ਜਮਹੂਰੀ ਹੱਕਾਂ ਦੇ ਕਾਰਕੁਨ, ਪੱਤਰਕਾਰਾਂ, ਬੁਧੀਜੀਵੀਆਂ, ਕਿਰਤੀ-ਵਰਗ ਦੇ ਆਗੂਆਂ ਤੇ ਹੋਰਲੋਕਾਂ ਨੂੰ ਹੱਕਾਂ ਲਈਅਵਾਜ਼ ਉਠਾਉਣਲਈਗ੍ਰਿਫਤਾਰਕੀਤਾ ਗਿਆ ਹੈ। ਹੁਣ ਇਹ ਪ੍ਰਤੀਤ ਹੋ ਰਿਹਾ ਹੈ, ‘ਕਿ ਹਾਕਮਆਪਣੀਆਂ ਲੋਕਵਿਰੋਧੀਕਾਰਵਾਈਆਂ ਕਾਰਨਉਠਰਹੀਲੋਕਆਵਾਜ਼ ਨੂੰ ਕਦੀਵੀਬਰਦਾਸ਼ਤਨਹੀਂ ਕਰਨਾ ਚਾਹੁੰਦੇ ਹਨ ? ਸਾਲ 2016 ਤੋਂ ਸਾਲ 2018 ਤੱਕ ਹਾਕਮਾਂ ਨੇ 332 ਵਿਅਕਤੀਆਂ ‘ਤੇ ਦੇਸ਼ਧ੍ਰੋਹਦਾਇਲਜ਼ਾਮਲਾ ਕੇ ਮੁਕੱਦਮੇ ਦਰਜਕੀਤੇ ਸਨ ?ਕੇਵਲ 7 ਨੂੰ ਹੀ ਸਜ਼ਾ ਹੋਈ, ਉਹ ਵੀ ਅੱਗੋ ਅਪੀਲਾਂ ਅਧੀਨਹਨ।ਸਰਕਾਰੀਧਿਰਦੀਬਿਆਨਬਾਜ਼ੀਅਤੇ ਜ਼ਮੀਨੀਹਕੀਕਤਾਂ ਵਿੱਚ ਬਹੁਤ ਵੱਡਾ ਫਾਸਲਾ ਹੈ। ਦੇਸ਼ ਅੰਦਰ ਪ੍ਰੈਸਦੀਆਜ਼ਾਦੀ‘ਤੇ ਮੰਡਰਾ ਰਿਹਾਖਤਰਾਸਭ ਨੂੰ ਦਿਸਰਿਹਾ ਹੈ। ਦੇਸ਼ ਦੇ ਮੀਡੀਆਦਾ ਇਕ ਬਹੁਤ ਵੱਡਾ ਹਿੱਸਾ ਹਾਕਮਧਿਰ ਤੇ ਕਾਰਪੋਰੇਟਕਾਰੋਬਾਰੀਆਂ ਦੇ ਅਸਰਹੇਠ ਹੈ। ਫਿਰ ਹਕੀਕੀ ਇਨਸਾਫਕਿਥੋਂ ਮਿਲੇਗਾ ? ਦੂਸਰੇ ਪਾਸੇ ਲੋਕਾਂ ਨੂੰ ਕਰੋਨਾਮਹਾਂਮਾਰੀ ਦੇ ਦੌਰਾਨ ਇਸ ਸੰਕਟ ਬਾਰੇ ਖਬਰਾਂ ਦੇਣਵਾਲੇ 55-ਪੱਤਰਕਾਰਾਂ ਤੇ ਨਿਸ਼ਾਨਾਸੇਧਿਆ ਗਿਆ। ਜਮਹੂਰੀਅਤ ਨੂੰ ਸੁਰੱਖਿਅਤ ਰੱਖਣ ਦਾਅਸਲੀਸਾਧਨਵਿਦਿਆ ਹੀ ਹੈ। ਬੋਲਣਦੀਆਜ਼ਾਦੀਖੋਹਣਾਮਕਤਲ ਵੱਲ ਧੱਕਣਾ ਹੈ। ਅੱਜ ਦੋਨੋਂ ਪੱਖ ਹਾਕਮਾਂ ਦੇ ਹਮਲਿਆਂ ਦਾਸ਼ਿਕਾਰਹਨ ? 
  ਅੰਤਰ-ਰਾਸ਼ਟਰੀ ਮੰਚ ਤੇ ਵਿਸ਼ਵੀ ਪੂੰਜੀਵਾਦ ਦੇ ਜਾਰੀਕੋਵਿਡ-19ਕਾਰਨਆਰਥਿਕ ਸੰਕਟ ਦੇ ਸਿੱਟੇ ਵਜੋਂ ਵਿਸ਼ਵਵਿਆਪੀਅਤੇ ਵੱਖ-ਵੱਖ ਪੂੰਜੀਵਾਦੀ ਤਰਜਦੀਆਂ ਸਰਕਾਰਾਂ ਨੇ ਆਪਣੇ ਸੰਕਟ ਕਿਰਤੀ-ਵਰਗ ਤੇ ਲੱਦਣ ਲਈਲੋਕਾਂ ਦੀਆਂ ਸਹੂਲਤਾਂ ਇਕ ਇਕਕਰਕੇ ਖਤਮਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਹਨ ? ਸਰਕਾਰੀਖਰਚੇ ਘਟਾਉਣਦੀਆਂ ਨੀਤੀਆਂ ਲਾਗੂ ਕਰਨਕਰਕੇ ਲੋਕਾਂ ਅੰਦਰ ਫੈਲਰਹੀਆਰਥਿਕਬੇਚੈਨੀਕਾਰਨਉਠੇ ਰੋਹਾਂ ਨੂੰ ਦਬਾਉਣਲਈਹਾਕਮਾਂ ਵੱਲੋਂ ਉਨ•ਾਂ ਦੇ ਜਮਹੂਰੀਅਧਿਕਾਰਾਂ ਉਪਰਹਮਲੇ ਤੇਜ਼ ਕਰ ਦਿੱਤੇ ਹਨ। ਇਸ ਸਮੇਂ ਦੌਰਾਨ ਬਹੁਤੇ ਦੇਸ਼ਾਂ ਅੰਦਰ ਰਾਜਨੀਤਕ ਤੌਰ ਤੇ ਸੱਜੇ ਪਾਸੇ ਨੂੰ ਹੋਰਜ਼ਿਆਦਾਰਾਜਨੀਤਕਤਬਦੀਲੀ ਹੋ ਗਈ ਹੈ। ਸੱਜੇ-ਪੱਖੀ ਨਵਫਾਸ਼ੀਵਾਦੀਸ਼ਕਤੀਆਂ ਨੇ ਸਿਰ ਚੁੱਕ ਲਏ ਹਨ । ਸਾਡੇ ਦੇਸ਼ ਅੰਦਰ ਆਜ਼ਾਦੀ ਤੋਂ ਬਾਦਵੀਪਿਛਾਖੜੀਅਤੇ ਉਲਟ-ਇਨਕਲਾਬੀਰੁਝਾਨ ਹੋਂਦ ਵਿੱਚ ਰਹੇ ! ਕਿਉਂਕਿ ਦੇਸ਼ ਅੰਦਰ ਜਗੀਰੂ ਵਿਚਾਰਧਾਰਾ ਦੇ ਵਿਸ਼ਾਲਪ੍ਰਭਾਵ‘ਤੇ ਅਧਾਰਿਤਲੋਕਾਂ ਦੇ ਪੱਛੜੇਪਣ ਦਾਪਹਿਲਾ ਕਾਂਗਰਸਪਾਰਟੀ ਨੇ ਖੂਬਲਾਹਾ ਖੱਟਿਆ ? ਪਰਜਦੋਂ ਕਾਂਗਰਸਪਾਰਟੀਆਪਣੀਆਂ ਲੋਕਵਿਰੋਧੀਨੀਤੀਆਂ ਕਾਰਨਦੇਸ਼ ਅੰਦਰ ਰਾਜਨੀਤਕ ਤੌਰ ਤੇ ਬਦਨਾਮ ਹੋ ਗਈ ਤਾਂ ਉਸ ਰਾਹੀਂ ਖਾਲੀ ਹੋਏ ਰਾਜਨੀਤਕਖਲਾਅ ਨੂੰ ਭਰਨਲਈ ਖੱਬੀਆਂ ਧਿਰਾਂ ਕਮਜ਼ੋਰ ਹੋਣਕਰਕੇ, ‘ਪਰਾ-ਰਾਸ਼ਟਰਵਾਦੀ-ਸ਼ਾਵਨਵਾਦੀ, ਪਿਛਾਖੜੀ-ਅਸਹਿਣਸ਼ੀਲਤਾ ਤੇ ਦੂਸਰੇ ਧਰਮਾਂ ਨੂੰ ਨਫ਼ਰਤਕਰਨਵਾਲੀਫਿਰਕੂ ਪਾਰਟੀ ਬੀ.ਜੇ.ਪੀ ਜੋ ਵੰਡਵਾਦੀ ਤੇ ਜਿਹੜੀ ਪੂੰਜੀਪਤੀ ਪਾਰਟੀ ਹੈ, ਜਿਸ ਨੂੰ ਸੇਧਫਾਸ਼ੀਵਾਦੀਆਰ.ਐਸ.ਐਸ. ਤੋਂ ਮਿਲਦੀ ਸੀ, ਦੇਸ਼ਦੀਰਾਜਸਤਾ ਤੇ ਕਾਬਜ਼ ਹੋ ਗਈ। 
ਰਾਜ-ਸੱਤਾ ਦੀਵਰਤੋਂ ਕਰਦਿਆਂ ਬੀ.ਜੇ.ਪੀ. - ਆਰ.ਐਸ.ਐਸ. ਗਠਜੋੜ ਨੇ ਆਪਣਾਪ੍ਰਭਾਵ ਤੇ ਸੰਗਠਨ ਸਮੁੱਚੇ ਭਾਰਤ ਤੱਕ ਫੈਲਾਅਲਿਆ ਹੋਇਆ ਹੈ। ਆਪਣੇ ਪ੍ਰਭਾਵਦਾਪਸਾਰਾਹੋਰਕਰਨਲਈਬੀ.ਜੇ.ਪੀ. ਕਾਂਗਰਸ ਤੇ ਦੂਸਰੀਆਂ ਪੂੰਜੀਪਤੀ ਪਾਰਟੀਆਂ ਤੋਂ ਦਲਬਦਲੀਕਰਕੇ ਆਪਣੀਰਾਜਨੀਤਕਸ਼ਕਤੀ ਨੂੰ ਮਜਬੂਤਕਰਰਹੀ ਹੈ। ਅੱਜ ਦੇਸ਼ ਅੰਦਰ ਸਭ ਤੋਂ ਵੱਡੀ ਤੇ ਸਰਵ-ਸਮਰੱਥ ਪਾਰਟੀਹੋਣਕਰਕੇ ਆਪਣੇ ਹਿੰਦੂਤਤਵ ਏਜੰਡੇ ਨੂੰ ਲਾਗੂ ਕਰਰਹੀ ਹੈ। ਸੰਵਿਧਾਨ ਦਾਧਰਮ ਨਿਰਪੱਖ ਚੌਪਟਾ ਖੋਰਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਅੰਦਰ ਧਾਰਾ 370 ਖਤਮਕਰ ਦਿੱਤੀ ਹੈ। ਨਾਗਰਿਕਤਾਸੋਧਕਾਨੂੰਨਬਣਾ ਕੇ ਘੱਟ ਗਿਣਤੀਆਂ ‘ਤੇ ਇਕ ਵੱਡਾ ਹਮਲਾਕੀਤਾ ਹੈ। ਸੀ.ਏ.ਏ., ਐਨ.ਆਰ.ਸੀ., ਐਨ.ਆਰ.ਪੀ., ਆਦਿਸੋਧਾਂ ਲਿਆਉਣਲਈਕਦਮ ਚੁੱਕੇ ਜਾ ਰਹੇ ਹਨ ? ਸਾਰੇ ਦੇਸ਼ ਅੰਦਰ ਹਿੰਦੀ ਨੂੰ ਰਾਸ਼ਟਰ-ਭਾਸ਼ਾਬਣਾਉਣਲਈਪੂਰੀ-ਪੂਰੀਕੋਸ਼ਿਸ਼ ਹੋ ਰਹੀ ਹੈ। ਮੋਦੀਸਰਕਾਰ ਤੇ ਆਰ.ਐਸ.ਐਸ. ਗਠਜੋੜ, ‘ਦੇਸ਼ ਅੰਦਰ ਨਵਉਦਾਰਵਾਦੀਨੀਤੀਆ, ਹਿੰਦੂਤਵਾ ਫਿਰਕਾਪ੍ਰਸਤੀਅਤੇ ਏਕਾ-ਅਧਿਕਾਰਵਾਦਵਲਪੂਰੇ ਵੇਗ ਨਾਲ ਅੱਗੇ ਵੱਧ ਰਿਹਾ ਹੈ। ਇਹ ਸਭ ਇੱਕ ਹਮਲਾਵਰਨਵਉਦਾਰਵਾਦੀ-ਏਕਾਅਧਿਕਾਰਵਾਦੀਫਿਰਕੂ ਹਕੂਮਤ ਦੇ ਆਉਣ ਦੇ ਚਿੰਨ• ਸਾਹਮਣੇ ਆ ਰਹੇ ਹਨ ? 
ਸਹੀ ਕੰਮ ਕਰਨਵਾਲੇ ਕਿਸੇ ਲੋਕ-ਤੰਤਰ ਵਾਲੇ ਦੇਸ਼ ਅੰਦਰ ਲੋਕਤੰਤਰੀ ਲੀਹਾਂ ਤੇ ਚੱਲਣ ਵਾਲੀਸਰਕਾਰ ਅੰਦਰ, ‘ਸਰਕਾਰੀਅਹੁਦਿਆਂ ਲਈਚੁਣੇ ਗਏ ਆਗੂਆਂ ਦੇ ਤਾਨਾਸ਼ਾਹੀਰੁਝਾਨਾਂ ਨੂੰ ਸਰਕਾਰ ਅੰਦਰ ਰੋਕਣਾ, ਸੰਸਦ ਦੀਜਮਹੂਰੀਕਾਰਗੁਜ਼ਾਰੀ, ਆਜ਼ਾਦਪ੍ਰੈਸ, ਸੰਵਿਧਾਨਕ ਆਜਾਦਰਾਨਾਂ ਸੰਸਥਾਵਾਂ, ਆਜ਼ਾਦਨਿਆਪਾਲਕਾ, ਰਾਜਤੰਤਰ ਦੀਕਾਰਗੁਜ਼ਾਰੀ ਨੂੰ ਨਿਰਪੱਖ ਬਣਾਉਣਾਜਮਹੂਰੀਅਤ ਦੇ ਮੁੱਖ ਲੱਛਣ ਹੁੰਦੇ ਹਨ।ਪਰਮੋਦੀਸਰਕਾਰਜਿਹੜੀਮਈ-2019 ਵਿੱਚ ਇੱਕ ਰਿਕਾਰਡਬਹੁਮਤਨਾਲ ਜਿੱਤ ਪ੍ਰਾਪਤਕਰਕੇ ਅੱਗੇ ਆਈ, ‘ਨੂੰਸੇਰ‘ਤੇ ਸਵਾਰਹੋਣਦਾ ਕੋਈ ਕਾਰਨਨਹੀਂ ਸੀ ? ਇਸ ਦੇ ਬਾਵਜੂਦਵੀ ਇਹ ਦੇਸ਼ ਨੂੰ ਅਤੇ ਖੁਦ ਨੂੰ ਵੀਤਬਾਹੀ ਦੇ ਰਾਹ ਤੇ ਲੈ ਕੇ ਤੁਰਪਈ ਹੈ। ਵਿਚਾਰਧਾਰਕਸਲਾਹਕਾਰਾਂ ਅਤੇ ਸਰਪ੍ਰਸਤਾਂ ਦੇ ਸੁਲਾਹਾਂ ਨੇ ਜੋ ਰਾਹਚੁਣਿਆ ਹੈ, ‘ਇਹ ਰਾਹ 20-ਵੀਂ ਸਦੀ ਦੇ ਯੁਰੋਪਲਈਸੂਤਬੈਠਦਾ ਸੀ ? ਜੰਮੂ-ਕਸ਼ਮੀਰ ‘ਚ ਧਾਰਾ 370 ਖਤਮਕਰਨੀ, ਨਾਗਰਿਕਤਾਸੋਧਕਨੂੰਨ, ਕੌਮੀ ਨਾਗਰਿਕਰਜਿਸਟਰ ਤੇ ਲੋਕਾਂ ਦੇ ਹੱਕਾਂ ਲਈਲੜਦੇ ਕਾਰਕੁੰਨਾਂ ਵਿਰੁਧਪੁਲੀਸਦੀਆਂ ਵਧੀਕੀਆਂ ਅੱਜ ਸਾਰੇ ਜੱਗ-ਜ਼ਾਹਰਨਾ ਹੁੰਦੀਆਂ, ਜੇਕਰ ਇਹ ਕਦਮਨਾ ਚੁੱਕੇ ਜਾਂਦੇ ? ਮੋਦੀਦਾਭਾਰਤ ਅੰਦਰ ਇਹ ਕਦਮਵਾਲਟਰਲਿਪਮੈਟ ਦੇ ਸਿਧਾਂਤ, ‘‘ਸਹਿਮਤੀਥੋਪਣਾ’’ (ਝਂਟਓ੍ਯਂਙੳਓਞਥ +੍ਯ ਙ+ਟਛਥਟੳ) ਲੋਕਰਾਏ-1922 ਦੇ ਸਿਰੇ ਦੇ ਰੂਪਦਾਪਾਲਣਕਰਰਹੇ ਹਨਨਾਲਮਿਲਦਾ-ਜੁਲਦਾ ਹੈ। ਭਾਰਤਵਰਗੇ ਦੇਸ਼ ਅੰਦਰ ਅੱਜੇ ਅਸਹਿਮਤੀ ਲੋਕਤੰਤਰ ਦਾਮੂਲ ਮੰਤਰ ਹੈ ਭਾਵੇਂ ਤੁਸੀਂ ਬਹੁ-ਮੱਤ ਵਿੱਚ ਹੋ ? 
ਭਾਰਤਕੋਵਿਡ-19ਦੀਮਹਾਮਾਰੀ ਦੇ ਆਉਣ ਤੋਂ ਪਹਿਲਾਂ ਹੀ ਦੇਸ਼ ਮੰਦੀ ਦੀਜਕੜ ਵਿੱਚ ਫੱਸਿਆ ਹੋਇਆ ਸੀ। ਸਰਕਾਰ ਵੱਲੋਂ ਵਿਤੀਮਦਦਨਾਮਿਲਣਕਰਕੇ ਛੋਟੀਆਂ ਕੰਪਨੀਆਂ ਦਾ ਵੱਡੀਆਂ ਕੰਪਨੀਆਂ ਵਿੱਚ ਰਲੇਵਾਂ ਬੜੀ ਤੇਜ਼ੀ ਨਾਲ ਹੋ ਰਿਹਾ ਸੀ। ਇਸ ਨਾਲ ਵਿੱਤੀ-ਏਕਾ ਅਧਿਕਾਰ ਤਾਂ ਵੱਧਣਾ ਸੀ, ‘ਸਗੋਂ ਦੇਸ਼ ਅੰਦਰ ਰੁਜ਼ਗਾਰਦੀਆਂ ਸੰਭਾਵਨਾਵਾਂ ਵੀ ਮੱਧਮ ਹੋ ਰਹੀਆਂ ਸਨ।ਮਹਾਂਮਾਰੀਵਿਚਾਲੇ 23.97 ਫੀਸਦਲੋਕਾਂ ਨੂੰ ਤਾਲਾਬੰਦੀ ਕਾਰਨ ਨੌਕਰੀ ਤੋਂ ਹੱਥ ਧੋਣੇ (ਜ਼।ਂ।ਟ।ਛ।)। 77.3 ਫੀਸਦਕਿਰਤੀਆਂਨੇ ਕਿਹਾ, ‘ ਕਿ ਮੋਦੀਸਰਕਾਰ ਇਸ ਸੰਕਟ ਨੂੰ ਸੰਭਾਲ ਨਹੀਂ ਸਕੀ। ਇਹ ਵੀਇਤਿਹਾਸਕ ਸਚਾਈ ਹੈ ਕਿ ਜਦੋਂ ਵੀਦੇਸ਼ ਅੰਦਰ ਮੰਦੀ ਆਈ ਉਦੋਂ ਹੀ ਦੇਸ਼ਅਦਰਏਕਾਧਿਕਾਰਅਤੇ ਇਜ਼ਾਰੇਦਾਰੀ (ਝ+ਟ+ਸ਼+:ਢ) ਵਿੱਚ ਵੀਵਾਧਾ ਹੋਇਆ। ਇਹ ਗਲ ਭਾਰਤ ਅੰਦਰ ਵੀਦਰੁਸਤਜਾਪਦੀ ਹੈ। ਸਾਲ 2017-18 ਵਿੱਚ ਬੇਰੁਜ਼ਗਾਰੀਦੀਦਰ 6.1-ਫੀਸਦਅਤੇ 2018-19 ਤੇ 2019-20 ਦੌਰਾਨ ਬੇਰੁਜ਼ਗਾਰੀਦੀਦਰ 7-ਫੀਸਦ ਤੋਂ ਉਚੀ ਸੀ। ਪਰਦੇਸ਼ ਦੇ ਪੂੰਜੀਪਤੀ ਲਾਣਿਆਂ ਦੇ ਅਸਾਸੇ (ਅੰਬਾਨੀ, ਟਾਟਾ, ਅਦਾਨੀਆਦਿ) ਕਈ ਗੁਣਾਂ ਵੱਧ ਗਏ। ਹਰਪਾਸੇ ਅਸਮਾਨਤਾ ਵੱਧੇਗੀ ਜੋ ਹੋਰਬੇਚੈਨੀਆਂ ਨੂੰ ਜਨਮਦੇਵੇਗੀ ? ਇਹੋ ਆਰਥਿਕਅਸਮਾਨਤਾਪੀੜਤਲੋਕਾਂ ਨੂੰ ਵਿਦਰੋਹ ਦੇ ਰਾਹਪਾਉਂਦੀ ਤੇ ਹਾਕਮ ਉਸ ਨੂੰਦਬਾਉਣਲਈਪੂਰੇ ਜ਼ਾਲਮਬਣਜਾਂਦੇ ਹਨ ? 
ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਭਾਰਤੀ ਸੰਵਿਧਾਨ ਅੰਦਰ ਜੋ ਬਿਰਤਾਂਤਰਾਸ਼ਟਰਵਾਦਲਈਸਮਝੇ ਜਾਂਦੇ ਹਨ, ਨੂੰ ਇਕ ਵਾਰਫਿਰਮੁੜਚਿਤਣਿਆ ਜਾ ਰਿਹਾ ਹੈ। 5-ਅਗਸਤ ਨੂੰ ਅਯੁੱਧਿਆ ਵਿਖੇ ਰਾਮਜਨਮਭੂਮੀ ਦੇ ਮੰਦਿਰ ਦੀਨੀਂਹ ਰੱਖਦਿਆਂ ਜੋ-ਜੋ ਭਾਸ਼ਣ ਦਿੱਤੇ ਗਏ ਅਤੇ ਭਵਿੱਖੀ ਸੰਕਲਪਾਂ ਦੀਆਂ ਰੇਖਾਂਕਿਤਤਜਵੀਜ਼ਾਂ ਜ਼ਾਹਰਕੀਤੀਆਂ ਗਈਆਂ ਉਨ•ਾਂ ਵੱਲ ਸਾਰਿਆਂ ਨੂੰ ਗੌਰ ਕਰਨਾਚਾਹੀਦਾ ਹੈ ? ਬਾਕੀਭਾਸ਼ਣਾਂ ਅਤੇ ਬਿਆਨਾਂ ਨੂੰ ਭਾਵੇਂ ਅੱਡਰਿਆ ਨਹੀਂ ਵਿਚਾਰਿਆ ਜਾ ਸਕਦਾ, ਪਰਪ੍ਰਧਾਨ ਮੰਤਰੀ ਦੇ ਐਲਾਨ ਸਬੰਧੀ ਸਾਰਿਆਂ ਨੂੰ ਨੋਟਿਸ ਜ਼ਰੂਰਲੈਣਾਚਾਹੀਦਾ ਹੈ ! ‘‘ਪ੍ਰਧਾਨਮੰਤਰੀ ਮੋਦੀ ਨੇ ਐਲਾਨੀਆ ਕਿਹਾ, ‘ਕਿ 5-ਅਗਸਤਉਤਨਾ ਹੀ ਮਹੱਤਵਪੂਰਨ ਹੈ ਜਿੰਨਾ 15-ਅਗਸਤਦਾਆਜ਼ਾਦੀਦਿਹਾੜਾ !5-ਅਗਸਤਵਾਲੇ ਦਿਨਦੀ ਮਹੱਤਤਾ ਬਿਆਨਕਰਦੇ ਹੋਏ ਮੋਦੀ ਦੇ ਸ਼ਬਦਭਾਰਤਦੀਆਜ਼ਾਦੀਦਿਹਾੜੇ ਬਾਰੇ ਕਿਸੇ ਸਕੂਲੀਲੇਖ ਵਿੱਚੋ ਲਏ ਹੋ ਸਕਦੇ ਹਨ।ਸ਼ਬਦਾਂ ਦੀਚੋਣਰਾਸ਼ਟਰਤਾਸੀਰਕਰਦੀ ਹੈ ’’। ਦੇਸ਼ਦੀਆਜ਼ਾਦੀ ਦੇ ਸੰਘਰਸ਼ ਵਿੱਚ ਮੁਕਤੀ ਅੰਦੋਲਨ ਅੰਦਰ ਲੱਖਾਂ ਭਾਰਤੀਆਂ ਨੇ ਹਿੱਸਾ ਲਿਆ ਤੇ ਕੁਰਬਾਨੀਆਂ ਦਿੱਤੀਆਂ। ਪਰ ਰਾਮ-ਮੰਦਿਰ ਦੀਉਸਾਰੀ ਇੱਕ ਆਸਥਾਅਧਾਰਿਤ ਹੈ। ਜਿਸ ਦੀਉਸਾਰੀਲਈ ਉਸ ਨੂੰ ਮੰਨਣ ਵਾਲਿਆਂ ਨੇ ਕੁਰਬਾਨੀਆਂ ਕੀਤੀਆਂ।ਪਰ ਲੱਗਦਾ ਹੈ, ‘ਕਿ ਦੇਸ਼ਦਾਪ੍ਰਧਾਨ ਮੰਤਰੀ ‘‘15-ਅਗਸਤਵਾਲੀਨੀਂਹ ਤੇ ਉਸਾਰੇ ਰਾਸ਼ਟਰਵਾਦ’’ ਦੇ ਬਰਾਬਰਹੁਣ‘‘5-ਅਗਸਤ ਦੇ ਨੀਂਹ ਪੱਥਰ ਨੂੰ ’’ ਬਰਾਬਰਐਲਾਨਰਿਹਾ ਹੈ ? ਕੀ ਹੁਣ5-ਅਗਸਤਅਤੇ 15-ਅਗਸਤਬਰਾਬਰਕਰ ਦਿੱਤੇ ਜਾਣਗੇ ?ਹੁਣਫਿਰ ਇਕ ਨਵੇਂ ਰਾਸ਼ਟਰਦੀਉਸਾਰੀਲਈ ਇੱਕ ਨਵਾਂ ਰਾਹਖੋਲ• ਦਿੱਤਾ ਗਿਆ ! ਹਕੀਕੀ ਆਜ਼ਾਦੀਦਿਹਾੜਾਕਿਹੜਾਹੋਵੇਗਾ, 5-ਅਗਸਤ ਜਾਂ 15-ਅਗਸਤ,‘ਜੋ ਹਿੰਦੂਤਵਵਾਦੀ ਰਾਜਨੀਤੀਦਾਅਗਲਾ ਏਜੰਡਾ ਬਣੇਗਾ ? 
ਭਾਰਤ ਦੇ ਰਾਜਨੀਤਕਪਿੜ ਅੰਦਰ ਹੁਣਲੋਕਭਲਾਈ, ਗਰੀਬੀ ਗੁਰਬਤਦਾਖਾਤਮਾ, ਸਿਹਤ-ਸੇਵਾਵਾਂ, ਕਾਮਿਆਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹਲਲਈ ਅਜਿਹੇ ਮੁੱਦੇ ਹਾਕਮ-ਜਮਾਤ ਨੇ ਦੇਸ਼ਦੀਰਾਜਨੀਤੀ ਅੰਦਰ ਵਿਚਾਰਨਦੀ ਥਾਂ, ‘ਮਾਜੂਦਾਰਾਜਨੀਤੀ ਨੂੰ ਹਿੰਦੂ ਸਮਾਜ ਅੰਦਰ ਆਈ ਬਹੁ ਗਿਣਤੀਵਾਲੀਭਾਵਕਲਹਿਰ ਨੂੰ ਆਪਣੇ ਹਿਤ ‘ਚ ਵਰਤਣਲਈ ਕੇਂਦਰਿਤਕਰਨਾਸ਼ੁਰੂ ਕਰ ਦਿੱਤਾ ਹੈ ! ਧਰਮ-ਨਿਰਪੱਖ, ਤਰਕਵਾਦੀ, ਬਾਜ਼ਾਰਵਾਦੀ ਤੇ ਉਦਾਰਵਾਦੀਭਾਰਤ ਅੰਦਰ ਸੰਘੀ ਢਾਂਚੇ ਨੂੰ ਢਾਹੁਣਲਈਹਾਕਮਸਾਰੇ ਏਕਾ ਅਧਿਕਾਰਵਾਦਅਤੇ ਫਾਸ਼ੀਵਾਦੀ ਢੰਗ ਤਰੀਕਿਆਂ ਨਾਲਯਤਨਸ਼ੀਨਹਨ।ਜਮਹੂਰੀਅਤ, ਕਲਾਤਮਿਕ -ਅਜ਼ਾਦੀਅਤੇ ਅਕਾਦਮਿਕਖੁਦਮੁਖਤਾਰੀਉਪਰ ਹੋ ਰਹੇ ਹਮਲਿਆਂ ਵਿਰੁੱਧ ਵਿਸ਼ਾਲ ਲਾਮਬੰਦੀ ਰਾਹੀਂ ਹੀ ਟਾਕਰਾਕੀਤਾ ਜਾ ਸਕਦਾ ਹੈ। ਫਿਰਕਾਪ੍ਰਸਤੀਵਿਰੁਧ, ਨਵਉਦਾਰਵਾਦਅਤੇ ਪਿਛਾਖੜੀਵਿਚਾਰ-ਧਾਰਾਵਾਂ ਵਿਰੁੱਧ, ‘ ਵਿਚਾਰਧਾਰਕਅਤੇ ਜੱਥੇਬੰਦ ਢੰਗ ਨਾਲ ਹੀ ਅਸੀਂ ਜਮਹੂਰੀਅਤਦੀਰਾਖੀਕਰਸਕਦੇ ਹਾਂ। ਜਮਹੂਰੀਅਤ, ਧਰਮ ਨਿਰਪੱਖਤਾ, ਸਮਾਜਿਕਨਿਆਂ ਅਤੇ ਸਮਾਜਵਾਦੀ ਮੁੱਦਿਆਂ ਨੂੰ ਸੰਘਰਸ਼ਾਂ ਦਾਰੂਪ ਦੇ ਕੇ ਹੀ ਭਾਜਪਾ ਦੇ ਏਕਾ ਅਧਿਕਾਰਵਾਦੀਮਨਸੂਬਿਆਂ ਦਾਟਾਕਰਾ ਹੋ ਸਕਦਾ ਹੈ ! 

Geef een reactie

Het e-mailadres wordt niet gepubliceerd. Vereiste velden zijn gemarkeerd met *