ਨਾਇਟ ਸ਼ਾਪ ਵਾਲੇ ਕਰਨਗੇ 16 ਨੂੰ ਕਰਨਗੇ ਮੁਜਾਹਰਾ

ਬੈਲਜੀਅਮ 14ਅਗਸਤ(ਅਮਰਜੀਤ ਸਿੰਘ ਭੋਗਲ)ਬੈਲਜੀਅਮ ਨਾਇਟ ਸ਼ਾਪ ਯੁਨੀਅਨ ਵਲੋ 16 ਅਗਸਤ 11 ਵਜੇ ਬਰੱਸਲਜ ਵਿਖੇ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ ਜਿਸ ਦਾ ਮੁਖ ਕਾਰਨ ਸਰਕਾਰ ਵਲੋ ਲਏ 10 ਵਜੇ ਰਾਤ ਤੱਕ ਦੁਕਾਨਾ ਖੋਲਣ ਦੇ ਫੇਸਲੇ ਦਾ ਵਿਰੋਧ ਕਰਨਾ ਹੈ ਜਦ ਕਿ ਰਾਤ ਦੀਆ ਦੁਕਾਨਾ ਦਾ ਸਮਾ ਰਾਤ ਇਕ ਵਜੇ ਤੱਕ ਹੈ ਪਰ ਸਰਕਾਰ ਵਲੋ ਕੌਵਿੰਡ 19 ਦੇ ਚੱਲਦਿਆ ਇਹ ਫੇਸਲਾ ਲਿਆ ਸੀ ਜਦ ਕਿ ਬਾਕੀ ਸਾਰੇ ਕਾਰਬਾਰ ਰਾਤ ਸਮੇ ਚੱਲਦੇ ਹਨ

Geef een reactie

Het e-mailadres wordt niet gepubliceerd. Vereiste velden zijn gemarkeerd met *