ਬੈਲਜੀਅਮ ਹਵਾਈ ਅੱਡੇ ਤੇ ਯਾਤਰੀਆ ਦਾ ਹੋਵੇਗਾ ਟੇਸਟ

ਬੈਲਜੀਅਮ – ਸਤੰਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਿਛਲੇ ਦਿਨ ਕੋਵਿੰਡ 19 ਦੇ ਜਾਚ ਵਾਸਤੇ ਸਪੈਸਲ ਸੈਂਟਰ ਬਣਾਇਆ ਗਿਆ ਹੈ ਜਿਥੇ ਯਾਤਰੀਆ ਨੂੰ ਜਹਾਜ ਚੜਨ ਤੋ ਪਹਿਲਾ ਜਾ ਉਤਰਨ ਤੋ ਬਾਦ ਟੇਸਟ ਕੀਤਾ ਜਾਇਆ ਕਰੇਗਾ ਭਾਵੇ ਬੇਲਜੀਅਮ ਤੋ ਹੁਣ ਤੱਕ ਕੌਈ ਵੀ ਯੁਰਪ ਨੂੰ ਛੱਡ ਕੇ ਅੰਤਰਰਾਸ਼ਟਰੀ ਉਡਾਨ ਨਹੀ ਭਰੀ ਜਾਦੀ ਪਰ ਫੇਰ ਵੀ ਸਰਕਾਰ ਵਲੋ ਹਰ ਤਰਾ ਦੀ ਸਾਵਧਾਨੀ ਵਰਤੀ ਜਾਦੀ ਹੈ ਤਾ ਜੋ ਲਾਲ ਜੋਨ ਤੋ ਆਉਣ ਵਾਲੇ ਯਾਤਰੀਆ ਤੇ ਖਾਸ ਧਿਆਨ ਰੱਖਿਆ ਜਾ ਸਕੇ ਦੁਜੇ ਪਾਸੇ ਬੈਲਜੀਅਮ ਵਿਚ ਵੀ 600 ਦੇ ਕਰੀਬ ਜਰ ਰੋਜ ਲਾਗ ਦੇ ਕੇਸ ਆ ਰਹੇ ਹਨ

Geef een reactie

Het e-mailadres wordt niet gepubliceerd. Vereiste velden zijn gemarkeerd met *