ਬੈਲਜੀਅਮ 23 ਸਤੰਬਰ(ਅਮਰਜੀਤ ਸਿੰਘ ਭੋਗਲ) ਪਿਛਲੇ ਕੁਝ ਸਾਲਾ ਤੋ ਬੈਲਜੀਅਮ ਰਹਿੰਦੇ ਪ੍ਰਿਤਪਾਲ ਸਿੰਘ ਪਟਵਾਰੀ ਅਤੇ ਪਾਲ ਸਿੰਘ ਭੰਵਰਾ ਨੂੰ ਉਸ ਸਮੇ ਭਾਰੀ ਸਦਮਾ ਲੱਗਾ ਜਦੋ ਉਨਾ ਦੇ ਮਾਤਾ ਸਰਦਾਰਨੀ ਚਰਨ ਕੌਰ 95 ਸਵਰਗ ਸੁਧਾਰ ਗਏ ਜਿਸ ਨਾਲ ਬੈਲਜੀਅਮ ਵਿਚ ਸ਼ੋਕ ਦੀ ਲਹਿਰ ਹੈ ਬੈਲਜੀਅਮ ਰਹਿੰਦੇ ਮਾਤਾ ਜੀ ਪਿਛਲੇ ਕੁਝ ਸਮੇ ਤੋ ਪੰਜਾਬ ਗਏ ਹੋਏ ਸਨ ਜਿਥੇ ਉਨਾ ਦੀ ਮੋਤ ਹੋਈ ਇਸ ਮੋਕੇ ਤੇ ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਦੇ ਅਹੁਦੇਦਾਰ ਵਲੋ ਇਸ ਅਫਸੋਸ ਦਾ ਪ੍ਰਗਟਾਵਾ ਕੀਤਾ ਇਹ ਜਾਣਕਾਰੀ ਸੁਰਿੰਦਰਜੀਤ ਸਿੰਘ ਬਠਲਾ ਨੇ ਦਿਤੀ
