ਬੈਲਜੀਅਮ ਅਤੇ ਹਾਲੈਂਡ ਦੇ ਐਨ ਆਰ ਆਈ ਵੀ ਖਿਲਾਫ ਹਨ ਖੇਤੀ ਬਿਲ ਦੇ

ਅਵਤਾਰ ਸਿੰਘ ਛੌਕਰ
ਸੁਰਿੰਦਰ ਸਿੰਘ ਰਾਣਾ

ਬੈਲਜੀਅਮ 27 ਸਤੰਬਰ(ਅਮਰਜੀਤ ਸਿੰਘ ਭੋਗਲ)ਕੇਂਦਰ ਸਰਕਾਰ ਵਲੋ ਲਿਆਦਾ ਖੇਤੀ ਬਿਲ ਕਿਸਾਨਾ ਦੇ ਹੱਕ ਵਿਚ ਨਹੀ ਹੈ ਜਿਸ ਦਾ ਬੈਲਜੀਅਮ ਅਤੇ ਹਾਲੈਂਡ ਦੇ ਸਾਰੇ ਐਨ ਆਰ ਆਈ ਵਿਰੋਧ ਕਰਦੇ ਹਨ ਇਹ ਵਿਚਾਰ ਸਾਝੇ ਕਰਦੇ ਹੋਏ ਬੈਲਜੀਅਮ ਤੋ ਅਵਤਾਰ ਸਿੰਘ ਛੋਕਰ ਐਨ ਆਰ ਆਈ ਕੌਆਰਡੀਨੇਟਰ ਬੈਲਜੀਅਮ ਅਤੇ ਹਾਲੈਂਡ ਤੋ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਇੰਡੀਆ ਉਵਰਸੀਜ ਕਾਗਰਸ ਨੇ ਇਕ ਸਾਝੇ ਬਿਆਨ ਵਿਚ ਕਿਹਾ ਕਿ ਸੈਂਟਰ ਸਰਕਾਰ ਦੀਆ ਅੱਖਾ ਤੇ ਪੱਟੀ ਬੰਨੀ ਹੋਈ ਹੈ ਜਿਸ ਨੂੰ ਕਿਸਾਨਾ ਦੇ ਅੰਦੋਲਨ ਦਿਖਾਈ ਨਹੀ ਦੈਦੇ ਪਹਿਲਾ ਕਿਸਾਨ ਕਰਜੇ ਕਰਕੇ ਖੁਦਕਸ਼ੀ ਕਰਦੇ ਸਨ ਹੁਣ ਹੱਕਾ ਲਈ ਕਰਨਗੇ ਜਿਸ ਲਈ ਸਿਧੇ ਤੋਰ ਤੇ ਕੇਂਦਰ ਦੀ ਸਰਕਾਰ ਜੁਮੇਵਾਰ ਹੈ ਸਰਕਾਰ ਨੂੰ ਸਮਝਦਾਰੀ ਤੋ ਕੰਮ ਲੈਂਦੇ ਹੋਏ ਇਸ ਬਿਲ ਨੂੰ ਬਿਨਾ ਦੇਰੀ ਵਾਪਿਸ ਲੈਣਾ ਚਾਹੀਦਾ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *