ਬੈਲਜੀਅਮ ਅਕਤੂਬਰ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਕੌਰੋਨਾ ਫਿਰ ਤੋ ਸਿਰ ਚੱਕਦਾ ਦਿਖਾਈ ਦੇ ਰਿਹਾ ਹੈ ਜੇਕਰ ਅੱਜ ਦੀ ਅੱਪਡੇਟ ਤੇ ਇਕ ਪਾਰਖੂ ਨਜਰ ਮਾਰੀ ਜਾਵੇ ਤਾ 13227 ਕੇਸ ਨਵੇ ਆਏ ਹਨ ਜਿਨਾਂ ਵਿਚ 50 ਮੋਤਾ ਹੋਰ ਹੋ ਚੁਕੀਆ ਹਨ ਅਤੇ ਕੁਲ ਮੋਤਾ ਬੈਲਜੀਅਮ ਵਿਚ 10539 ਹੋ ਚੁਕੀਆ ਹਨ ਸਰਕਾਰ ਹੁਣ ਇਸ ਫੈਸਲੇ ਤੇ ਵਿਚਾਰ ਕਰ ਰਹੀ ਹੈ ਕਿ ਪੂਰੇ ਬੈਲਜੀਅਮ ਵਿਚ ਲੋਕਡੋਨ ਕੀਤਾ ਜਾਵੇ ਜਾ ਪੀੜਤ ਇਲਾਕਿਆ ਨੂੰ ਹੀ ਲੋਕਡਾਉਨ ਵਿਚ ਲਿਆ ਜਾਵੇ ਇਸੇ ਦੁਰਾਨ ਬਰੱਸਲਜ ਵਿਖੇ ਇਕ ਵੱਖਰਾ ਕੈਂਪ ਲਾਇਆ ਜਾ ਰਿਹਾ ਹੈ ਜਿਥੇ ਹਫਤੇ ਪੰਜਾਹ ਹਜਾਰ ਲੋਕਾ ਦਾ ਟੇਸਟ ਕੀਤਾ ਜਾਵੇਗਾ ਬੈਲਜੀਅਮ ਦੇ ਬੜੇ ਸ਼ਹਿਰ ਪਿਛਲੇ ਦਿਨਾ ਤੋ ਕੋਰੋਨਾ ਕਾਰਨ ਕਾਫੀ ਪ੍ਰਭਾਵਿਤ ਹਨ