ਭਾਰਤ ਬੰਦ ਦੇ ਸੱਦੇ ਦਾ ਹਾਲੈਂਡ ਤੇ ਬੈਲਜੀਅਮ ਵਲ਼ਿਆ ਵੱਲੋਂ ਵੀ ਸਮਰਥਨ

ਬੈਲਜੀਅਮ 7 ਦਸੰਬਰ(ਅਮਰਜੀਤ ਸਿੰਘ ਭੋਗਲ) ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ 8ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਸਮਾਰਥਨ ਕਰਦੇ ਹੋਏ ਹਾਲੈਡ ਦੇ ਇੰਡੀਅਨ ਉਵਰਸ਼ੀਜ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਸਰਕਾਰ ਨੂੰ ਵੀ ਕਿਸਾਨੀ ਦੇ ਬਿਲ ਨੂੰ ਬਿਨਾ ਦੇਰੀ ਵਾਪਿਸ ਲੇ ਲੇਣਾ ਚਾਹੀਦਾ ਹੈ ਇਸ ਮੋਕੇ ਤੇ ਅਵਤਾਰ ਸਿੰਘ ਛੋਕਰ, ਬਲਿਹਾਰ ਸਿੰਘ, ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਮਿੰਟਾਂ, ਸੁਰਜੀਤ ਸਿੰਘ ਖੇਰਾ, ਸੁਖਦੇਵ ਸਿੰਘ ਐਟਵਰਪਨ, ਕਿਰਪਾਲ ਸਿੰਘ ਬਾਜਵਾ, ਤੀਰਥ ਰਾਮ ਅਤੇ ਰਾਜਵੀਰ ਸਿੰਘ ਛੌਕਰ ਵੱਲੋਂ ਵੀ 8ਦਸੰਬਰ ਦੇ ਬੰਦ ਦੀ ਹਮਾਇਤ ਕੀਤੀ ।

Geef een reactie

Het e-mailadres wordt niet gepubliceerd. Vereiste velden zijn gemarkeerd met *