ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ )ਕਰੋਨਾਂ ਮਹਾਂਮਾਰੀ ਦੇ ਚਲਦਿਆਂ ਜਿੱਥੇ ਬੈਲਜ਼ੀਅਮ ਵਿੱਚ ਸਾਂਮੀ 8 ਵਜੇ ‘ਤੋਂ ਬਾਅਦ ਸ਼ਰਾਬ ਵੇਚਣ ਤੇ ਮੁਕੰਮਲ ਪਾਬੰਦੀ ਹੈ ਪਰ ਉੱਥੇ ਹੀ ਇੱਕ ਪਾਕਿਸਤਾਨੀ ਦੁਕਾਨਦਾਰ ਨਾਈਟ ਸ਼ੌਪ ਦੀ ਆੜ ‘ਚ ਕੋਕੀਨ ਵੇਚ ਰਿਹਾ ਸੀ।ਇਤਿਹਾਸਿਕ ਸ਼ਹਿਰ ਈਪਰ ਦੇ ਸੈਂਟਰ ਨਜਦੀਕ ਪਿਛਲੇ ਕੁੱਝ ਸਾਲਾਂ ‘ਤੋਂ ਬਾਬਾ ਸ਼ੌਪ ਚਲਾ ਰਹੇ ਇੱਕ ਪਾਕਿਸਤਾਨੀ ਨੂੰ ਪੁਲਿਸ ਨੇ 41 ਪੁੜੀਆਂ ਕੋਕੀਨ ਸਮੇਤ ਕਾਬ ੂਕੀਤਾ ਹੈ। ਫੁਲਿਸ ਦਾ ਕਹਿਣਾ ਹੈ ਕਿ ਦੁਕਾਨ ਦੀਆਂ ਡੀ ਫਰਿਜਾਂ ਵਿੱਚ ਸਿਰਫ 4 ਹੀ ਪੀਜ਼ ੇਅਤੇ ਇੱਕ ਡੱਬੀ ਸਿਗਰਟਾਂ ਦੀ ਸੀ ਤੇ ਬਾਕੀ ਸਮਾਨ ਵੀ ਬਹੁਤ ਘੱਟ ਸੀ ਜਿਸ ਕਾਰਨ ਸ਼ੱਕ ਪਿਆ ਕਿ ਗਾਹਕ ਖਰੀਦਕੀ ਰਹ ੇਹਨ। ਸ਼ਹਿਰ ਦੀ ਮੇਅਰ ਨੇ ਸ਼ਖਤ ਫੈਸਲਾ ਲੈਂਦਿਆਂ ਅਗਲੇ ਹੁਕਮਾਂ ਤੱਕ ਦੁਕਾਨ ਨੂੰ ਬੰਦ ਕਰ ਦਿੱਤਾ ਹੈ।
