13 ਅਪੈ੍ਰਲ ਵਿਸਾਖੀ ਤੇ ਵਿਸ਼ੇਸ਼


‘‘ਵਿਸਾਖੀ, ਖਾਲਸੇ ਦੀ ਸਾਜਨਾ
ਅੱਜ ਦੇ ਸੰਦਰਭ ‘ਚ
ਰਾਜਿੰਦਰ ਕੌਰ ਚੋਹਕਾ

ਵਿਸਾਖੀ ਉਤੱਰੀ ਭਾਰਤ ਦਾ ਸਦੀਆਂ ਤੋਜ਼ ਚੱਲਿਆ ਆ ਰਿਹਾ ਇਕ ਮੌਸਮੀ ਤਿਓਹਾਰ ਹੈ। ਹਾੜੀ ਦੀ ਫਸਲ ਕਿਸਾਨ ਦੇ ਘਰ ਪੁੱਜਦੀ ਹੈ * ਮੌਸਮ ਤਬਦੀਲ ਹੋ ਕੇ ਕਰਵਟਾਂ ਲੈਜ਼ਦਾ ਹੈ ਅਤੇ ਪੰਜਾਬ ਅੰਦਰ ਇਕ ਖੁੀ ਦੀ ਲਹਿਰ ਦੌੜ ਉਠੱਦੀ ਹੈ * ਤਾਰਾ ਵਿਗਿਆਨੀਆਂ ਅਨੁਸਾਰ ‘‘ਵੈਸਾਖਿ‘‘ ਵਿਾਖਾ੍ਨੱਛਤਰ ਵਾਲੀ ਪੂਰਨਮਾਸੀ, ਮਹੀਨੇ ਦਾ ਪਹਿਲਾ ਦਿਨ ਜੋ ਸੂਰਜ ਦੇ ਹਿਸਾਬ ਨਾਲ ਬਣਦਾ ਹੈ। ‘‘ਵੈਸਾਖਿ  ਧੀਰਨਿ ਕਿਉ ਵਾਢੀਆ‘‘ (ਸਾਂਝ੍ਬਾਰਹਮਾਹਾ) ਅਤੇ ਖਾਲਸਾ ਪੰਥ ਦਾ ਇਹ ਜਨਮ ਦਿਨ ਹੋਣ ਕਰਕੇ ਸਿੱਖ ਧਰਮ ਦੇ ਅਨੁਆਈਆਂ ਲਈ ਇਕ ਮਹਾਨ ਪੁਰਬ ਹੈ। ਇਸੇ ਹੀ ਦਿਨ 13੍ਅਪ੍ਰੈਲ 1919 ਨੂੰ ਅੰਮ੍ਰਿਤਸਰ ਜਲ੍ਹਿਆਂ ਵਾਲਾ ਬਾਗ ਵਿਖੇ, ‘ਪੁਰ ਅਮਨ ਪੰਜਾਬੀਆਂ ਨੂੰ ਰੋਸ ਕਰਨ ਲਈ ਕੀਤੇ ਜਾ ਰਹੇ ਜਲਸੇ ਦੌਰਾਨ ਬਰਤਾਨਵੀ ਬਸਤੀਵਾਦੀ ਸਾਮਰਾਜੀਆਂ ਨੇ ਗੋਲੀਆਂ ਚਲਾ ਕੇ ਸੈਜ਼ਕੜੇ ਲੋਕਾਂ ਨੂੰ ਹੀਦ ਕਰ ਦਿੱਤਾ ਸੀ * ਇਸ ਤਰ੍ਹਾਂ ਵਿਸਾਖੀ ਪੰਜਾਬ ਦੇ ਇਤਿਹਾਸ ਅੰਦਰ ਇਕ ਬਹੁਤ ਹੀ ਇਤਿਹਾਸਕ ਮਹੱਤਤਾ ਰੱਖਣ ਵਾਲੀ ਘਟਨਾ ਹੈ। ਇਸੇ ਦਿਨ 13੍ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ, ਭਾਰਤੀਆਂ ਅੰਦਰ ਨਵੀਜ਼ ਰੂਹ ਫੂਕਣ ਲਈ ‘‘ਗੁਰੂ ਗੋਬਿੰਦ ਸਿੰਘ ਜੀ‘‘ ਵੱਲੋਜ਼ ਸੁਤੀਆਂ ਗ਼ਮੀਰਾਂ ਨੂੰ ਜਗਾਉਣ ਲਈ ਖਾਲਸਾ ਪੰਥ ਦੀ ਨੀਜ਼ਹ ਰੱਖ ਕੇ ਸਾਮੰਤਵਾਦੀ ਜੁਲਮਾਂ ਵਿਰੁੱਧ ਜਨ੍ਸਮੂਹ ਨੂੰ ਲਾਮਬੰਦ ਕਰਨ ਦਾ ਮਹਾਨ ਉਪਰਾਲਾ ਕੀਤਾ ਸੀ *
‘‘ਗੁਰੂ ਗੋਬਿੰਦ ਸਿੰਘ ਜੀ ਵੱਲੋਜ਼ ਖਾਲਸਾ ਪੰਥ ਸਥਾਪਤ‘‘ ਕਰਨ ਦਾ ਆਰੰਭ ਕੋਈ ਸਹਿਜ੍ਸੁਭਾਅ ਹੀ ਨਹੀਜ਼ ਸੀ। ਸਗੋਜ਼ ਦੇ ਅੰਦਰ ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸਮਾਜਕ੍ਸੱਭਿਆਚਾਰ ਖੇਤਰ ‘ਚ ਜੋ ਗਿਰਾਵਟ ਆ ਚੁੱਕੀ ਸੀ, ਉਸ ਵਿਰੁੱਧ ਅਜਿਹੇ ਸੂਰਬੀਰਾਂ ਤੇ ਪਵਿੱਤਰ ਲੋਕਾਂ ਦਾ ਇਕ ਸੰਗਠਨ ਬਣਾਉਣਾ ਸੀ ‘ਜਿਹੜੇ ਕਿ ਧਰਮ ਅਤੇ ਸਮਾਜ ਵਿੱਚ ਆਏ ਔਗੁਣਾਂ ਤੋਜ਼ ਜਨਤਾ ਨੂੰ ਮੁੱਕਤੀ ਦਿਵਾ ਸਕਣ * ਗੁਰੂ ਤੇਗ ਬਹਾਦਰ ਜੀ ਦੀ ਹਾਦਤ ਤੋਜ਼ ਬਾਦ ਪੰਜਾਬ ਵਿੱਚ �ਿਵਾਲਕ ਦੀਆਂ ਪਹਾੜੀਆਂ ਦੇ ਪਹਾੜੀ ਰਾਜਪੂਤ ਰਾਜਿਆਂ ਦੇ ਵਿਵਹਾਰ ਅਤੇ ਉਨ੍ਹਾਂ ਅੰਦਰ ਮਰ ਚੁੱਕੀ ਗ਼ਮੀਰ ਤੋਜ਼ ਸਬਕ ਸਿੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ (ਗੋਬਿੰਦ ਰਾਏ) ਨੇ ਲੋਕਾਂ ‘ਚ ਕੌਮੀ ਏਕਤਾ ਦੀ ਲਹਿਰ ਪੈਦਾ ਕਰਨ ਲਈ ਦੇ ਅੰਦਰ ਇਕ ਮਹਾਨ ਉਪਰਾਲਾ ਕੀਤਾ। ਗੁਰੂ ਜੀ ਨੇ ਛੇਤੀ ਹੀ ਇਹ ਵੀ ਮਹਿਸੂਸ ਕਰ ਲਿਆ, ‘ਕਿ ਇਹ ਰਾਜਪੂਤ ਰਾਜੇ ਵਿਅੱਰਥ ਵਹਿਮਾਂ, ਭਰਮਾਂ ਅਤੇ ਪੁਰਾਣੇ ਧਾਰਮਿਕ, ਵਿਚਾਰਾਂ ‘ਚ ਲਕੀਰ ਤੇ ਖ਼ਕੀਰ ਹੋਣ ਕਰਕੇ ਜਾਤ੍ਪਾਤ ਅਤੇ ਜਾਤੀ੍ਹਿੱਤਾਂ ਤੇ ਆਪਸੀ ਦੁਮਣੀ ਵਾਲੇ ਵੈਰ੍ਭਾਵਾਂ ਤੋਜ਼ ਨਾ ਤਾਂ ਮੁਕਤ ਹੋ ਸਕਦੇ ਹਨ ਅਤੇ ਨਾ ਹੀ ਇਹ ਲੋਕਾਂ ਦੀ ਮੁਕਤੀ ਲਈ ਕੌਮੀ ਏਕਤਾ ਲਈ ਇੱਕਠੇ ਹੋ ਸਕਦੇ ਹਨ * ਇਨ੍ਹਾਂ 22੍ਧਾਰ ਰਾਜਿਆਂ ਵਲੋਜ਼ ਕਦੀ ਗੁਰੂ ਨਾਲ ਮਿਲ ਜਾਣਾ, ਕਦੀ ਵੈਰ ਵਿਰੋਧ ਰਾਹੀਜ਼ ਮੁਗਲ ਹਾਕਮਾਂ ਨਾਲ ਮਿਲ ਕੇ ਗੁਰੂ ਦੇ ਵਿਰੁਧ ਹਥਿਆਰ ਉਠਾ ਲੈਣੇ, ਜਿਵੇਜ਼ ਭੀਮ ਚੰਦ ਅਤੇ ਉਸ ਦੇ ਬਾਕੀ ਸਾਥੀ ਰਾਜਿਆਂ ਦਾ ਵਿਵਹਾਰ ਰਿਹਾ ? ਇਸ ਲਈ ਗੁਰੂ ਜੀ ਨੇ ਆਮ ਜਨਤਾ ‘ਤੇ ਟੇਕ ਲਾ ਕੇ ਰਾਜਸੀ ਬਦਲ, ਨਾਲੋਜ਼ ਆਮ ਤਬਦੀਲੀ ਲਈ, ‘ਧਾਰਮਿਕ ਜਾਗਰਿਤੀ, ਜਾਤ੍ਪਾਤ ਵਿਰੁੱਧ ਅਤੇ ਛੂਆ੍ਛਾਤ ਦੇ ਖਾਤਮੇ ਲਈ ਇਕ ਸਮਾਜਕ ਚੇਤਨਾ ਲਹਿਰ‘ ਚਲਾਉਣ ਲਈ ਬਹੁਤ ਵੱਡਾ ਉਪਰਾਲਾ ਕੀਤਾ।
ਗੁਰੂ ਜੀ  ਨੇ 13੍ਅਪ੍ਰੈਲ 1699 ਨੂੰ ਵਿਸਾਖੀ ਪੁਰਬ ‘ਤੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਭਾਰਤ ਅੰਦਰ ਪੁਰਾਣੇ ਜਾਤ੍ਪਾਤ ਵਾਲੇ ਰੂੜਵਾਦੀ ਸਮਾਜ, ਛੂਆ੍ਛੂਤ ਅਤੇ ਊਚ੍ਨੀਚ ਵਿਰੁੱਧ ਇਕ ਇਨਕਲਾਬੀ ਹੱਲਾ ਬੋਲ ਕੇ ਬਰਾਬਰਤਾ ਵਾਲੇ ਮਾਹੌਲ ਨੂੰ ਜਨਮ ਦਿੱਤਾ। ਜਿਸ ਨੂੰ ਪਹਾੜੀ ਰਾਜੇ ਇਸ ਤਬਦੀਲੀ ਨੂੰ ਚੰਗਾ ਨਹੀਜ਼ ਸਮਝਦੇ ਸਨ, ਕਿਉਜ਼ਕਿ ਇਹ ਲਹਿਰ ਜਾਤ੍ਪਾਤ, ਮੂਰਤੀ ਪੂਜਾ ਅਤੇ ਅੰਧ੍ਵਿਵਾਂ ਵਿਰੁੱਧ ਸੀ, ਜੋ ਉਨ੍ਹਾਂ ਦੇ ਹਿੱਤਾਂ ਨੂੰ ਸੱਟ ਮਾਰਦੀ ਸੀ * ਦੂਸਰੇ ਪਾਸੇ ਆਮ ਜਨਤਾ ਅਤੇ ਸਮਾਜ ਦੇ ਲਤਾੜੇ ਲੋਕ, ਕਿਸਾਨ, ਦਲਿਤ ਅਤੇ ਪੱਛੜੇ ਵਰਗ ਨੇ ਇਸ ਲਹਿਰ ਪ੍ਰਤੀ ਚੰਗਾ ਹੁੰਗਾਰਾ ਭਰਿਆ। ਗੁਰੂ ਜੀ ਵਲੋਜ਼ ਐਲਾਨੇ ਬਰਾਬਰਤਾ ਵਾਲੇ ਇਸ ਪੈਗਾਮ, ਫੌਜੀ ਸਿੱਖਿਆ ਅਤੇ ਪੰਜ੍ਪਿਆਰਿਆਂ ਵਾਲੀ ਪੰਚਾਇਤੀ ਸਾਂਝ ਵਾਲੀ ਪਿਰਤ ਜੋ ਲੋਕ ਰਾਜ ਲਈ ਮੁਢਲੀ ਪੌੜੀ ਸੀ, ਜੋ ਅਮਲੀ ਸਿੱਖਿਆ, ਆਗ਼ਾਦੀ ਅਤੇ ਮਿਸਾਲ ਵਾਲੀ ਜਾਗੀਰੂ ਸੰਸਕਰਨਾਂ ਵਿਰੁਧ ਇਕ ਚੁਣੌਤੀ ਸੀ, ਨੇ ਗੁਰੂ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਸਥਾਪਤੀ ਹੋਜ਼ਦ ਲਈ ਇਥ ਰਾਜਸੀ ਤਨਾਅ ਵੀ ਪੈਦਾ ਕਰ ਦਿੱਤਾ। ਰਾਜਸੀ ਹੱਕਾਂ, ਸਮਾਜਕ ਅੱਡਰਤਾ ਅਤੇ ਵਰਗੀ੍ਹੰਕਾਰ ਆਦਿ ਨੂੰ ਪਹਾੜੀ ਰਾਜਿਆਂ ਨੇ, ਲੋਕਾਂ ਦੀ ਮੁਕਤੀ ਲਈ ਉਠੀ ਇਸ ਲਹਿਰ ਨਾਲ ਜੁੜਨ ਦੀ ਥਾਂ, ਇਸ ਨੂੰ ਦਬਾਉਣ ਲਈ ਦਿੱਲੀ ਮੁਗਲ੍ਸਲਤਨਤ ਨਾਲ ਜੁੜਨਾ ਚੰਗਾ ਸਮਝਿਆ। ਇਹ ਉਹ ਸਮਾਂ ਸੀ ਜਦੋਜ਼ ਗੁਰੂ ਤੇਗ ਬਹਾਦਰ ਜੀ ਨੇ ਤਿਲਕ, ਜੰਝੂ ਅਤੇ ਧਰਮ ਤਬਦੀਲੀ ਵਿਰੁਧ ਖੁਦ ਕੁਰਬਾਨੀ ਦੇ ਕੇ ‘‘ਸਹਿਣੀਲਤਾ‘‘, ਪਿਆਰ, ਅਮਨ, ਕੁਰਬਾਨੀ ਅਤੇ ਭਾਈਚਾਰਕ ਸਾਂਝ‘‘ ਨੂੰ ਕਾਇਮ ਰੱਖਿਆ ਸੀ। ਹਿੰਦੂ ਹਾਕਮ ਅਤੇ ਅਹਿਲਕਾਰ ਖੁਦ੍ਗਰਗ਼ੀ ਅਧੀਨ ਆਪਣੀ ਪ੍ਰਾਚੀਨ ਅਣਖ ਨੂੰ ਭੁਲਾਕੇ, ਆਤਮ੍ਅਭਿਆਸ ਨੂੰ ਗਵਾ ਕੇ, ਪਤਿਤ ਹਾਲਤ ਨੂੰ ਪ੍ਰਾਪਤ ਹੋ ਗਏ ਸਨ * ਉਹ ਆਤਮ੍ਵਿਵਾ, ਜੋ ਉਨ੍ਹਾਂ ਨੂੰ ਅੱਤਿਆਚਾਰਾਂ ਤੋਜ਼ ਛੁਡਵਾ ਸਕਦਾ ਸੀ,‘ਉਸ ਦਾ ਪਤਨ ਹੋ ਚੁੱਕਿਆ ‘‘(ਤਿਲਕ ਜੰਝੂ ਪ੍ਰਭ ਤਾਂ ਕਾ ਕੀਨੂ, ਕਲੂ ਬੱਡੋ ਮਹਿ ਸਾਕਾ। ਧਰਮ ਹੇਤਿ ਸੀਸ ਦੀਆ, ਸਿਰ ਦੀਆਂ ਪਰ ਸਿਰੜ ਨਾ ਕੀਆ)‘‘ ਸੀ।
ਸਿੱਖ ਧਰਮ ਅਤੇ ਭਾਰਤ ਦੇ ਇਤਿਹਾਸ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਹੀਦੀ ਇਕ ਬਹੁਤ ਮਹਾਨ ਘਟਨਾ ਹੈ * ਇਸ ਹਾਦਤ ਨੇ ਇਕ ਗਲ ਪੱਕੀ ਕਰ ਦਿੱਤੀ ਕਿ, ‘‘ਸਿੱਖ ਧਰਮ ਗਰੀਬਾਂ, ਮਗ਼ਲੂਮਾਂ ਅਤੇ ਨਿਰਆਸਰਿਆਂ ਦੀ ਰੱਖਿਆ ਅਤੇ ਜੁਲਮ ਵਿਰੁੱਧ ਹਾਅ * ਦਾ ਨਾਹਰਾ ਮਾਰਨ ਵਾਲੀ ਇਕ ਸੰਸਥਾਂ ਹੈ *‘‘ ਧਰਮ ਲਈ ਬਲੀਦਾਨ ਦੇਣ ਦੀ ਪ੍ਰਥਾ ਨੂੰ, ਜਿਸ ਦਾ ਸਿਹਰਾ ਸਿੱਖ ਗੁਰੂਆਂ ਦੇ ਸਿਰ ਹੈ* ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਬਾਦ ਵਿੱਚ ਚਾਰ ਸਾਹਿਬਗ਼ਾਦੇ ਅਤੇ ਅਨੇਕਾਂ ਸਿੱਖਾਂ ਨੇ ਸਾਮੰਤਵਾਦੀ ਜੁਲਮਾਂ ਵਿਰੁਧ ਬਲੀਦਾਨ ਦੇਣ ਦੀ ਪ੍ਰਥਾ ਨੂੰ ਬੜੀ ਨਿਟਾਂ ਨਾਲ ਬਣਾਈ ਰੱਖਿਆ * ਗੁਰੂ ਗੋਬਿੰਦ ਸਿੰਘ ਜੀ ਇਹ ਵੀ ਜਾਣਦੇ ਸਨ, ‘ਕਿ ਦੇ ਦੀ ਮੁਗਲ ਸਲਤਨਤ ਬਹੁਤ ਕਤੀਾਲੀ ਹੈ ਅਤੇ ਸਿੱਖਾਂ ਪਾਸ ਅਸੀਮਤ ਸਾਧਨ ਹਨ। ੳਹ ਇਹ ਵੀ ਜਾਣਦੇ ਸਨ, ‘ਕਿ ਹਿੰਦੂ ਰਾਜੇ ਵੀ ਵਿਹਾਰਕ ਤੌਰ ਤੇ ਮੁਗਲਾਂ ਦੇ ਹਾਮੀ ਸਨ ? ਭਾਵੇਜ਼ ਭਾਰਤੀ ਜਨ੍ਸਮੂਹ (ਹਿੰਦੂ) ਉਨ੍ਹਾਂ ਦੀਆਂ ਮਹਾਨ ਚਾਹਾਂ ਦੀ ਬਹੁਤ ਘੱਟ ਪਰਵਾਹ ਕਰਦੀ ਹੈ। ਫਿਰ ਵੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦਾ ਗੁਰੂ ਗੋਬਿੰਦ ਸਿੰਘ ਜੀ ਤੇ ਬਹੁਤ ਪ੍ਰਭਾਵ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਤੋਜ਼ ਪਹਿਲਾਂ ਦੋ ਲੜਾਈਆਂ ‘‘ਭੰਗਾਣੀ‘‘ ਅਤੇ ‘‘ਨਦੋਣ‘‘ ਦਾ ਯੁੱਧ ਅਤੇ ‘‘ਖਾਲਸੇ ਦੀ ਸਾਜਨਾ‘‘ ਤੋਜ਼ ਬਾਅਦ ਆਨੰਦਪੁਰ ਸਾਹਿਬ ਦੀ ‘‘ਪਹਿਲੀ ਲੜਾਈ‘‘, ‘‘ਦੂਜੀ ਲੜਾਈ‘‘, ‘‘ਚਮਕੌਰ ਦੀ ਲੜਾਈ‘‘ ਅਤੇ ਆਖਰੀ ‘ਖਦਰਾਨਾ ਜਾਂ ਮੁਕਤਸਰ‘ ਦੀ ਲੜਾਈ ਲੜੀ * ਇਨ੍ਹਾਂ ਲੜਾਈਆਂ ਅਤੇ ਖਾਲਸਾ ਪੰਥ ਦੀ ਸਿਰਜਨਾ ਬਾਦ ਇਹ ਸਿੱਟਾ ਨਿਕਲਦਾ ਹੈ, ‘‘ਕਿ ਖਾਲਸਾ ਜਾਂ ਸੱਚੇ ਮੁਰੀਦਾਂ ਦੀ ਇਹ ਸੰਸਥਾਂ, ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਜੀਵਨ, ਮਾਣ ਅਤੇ ਧਰਮ ਦੀ ਰੱਖਿਆ ਲਈ ਹੀ ਤਲਵਾਰ ਚੁੱਕਦੀ ਹੈ * ਇਹ ਤਲਵਾਰ ਜੁਲਮ ਵਿਰੁਧ ਅਤੇ ਧਰਮ ਦੀ ਰੱਖਿਆ ਲਈ ਹੀ ਹੈ, ‘ਕਿਸੇ ਧਰਮ ਜਾਂ ਫਿਰਕੇ ਵਿਰੁਧ ਨਹੀਜ਼ ? 
ਖਾਲਸਾ ਪੰਥ ਦੀ ਸਾਜਨਾਂ ਨੇ ਸਿੱਧੇ ਤੌਰ ਤੇ ਪੁਰਾਣੇ ਪਰੰਪਰਾਵਾਦੀ ਸਮਾਜ, ‘ਜੋ ਘੱਸਿਆ੍ਪਿੱਟਿਆ, ਪੱਛੜਿਆ ਅਤੇ ਪਿਛਾਂਹ ਖਿਚੂ ਸੀ ਤੇ ਸੱਟ ਮਾਰੀ * ਜਿਸ ਕਾਰਨ ਪੁਜਾਰੀਵਾਦ ਅਤੇ ਸਾਮੰਤਵਾਦ ਨਾਲ ਟਕਰਾਅ ਪੈਦਾ ਹੋਣਾ ਲਾਗ਼ਮੀ ਸੀ। ਗੁਰੂ ਜੀ ਦਾ ਨਿਾਨਾ ਜਾਤ੍ਪਾਤ ਦਾ ਖਾਤਮਾ ਅਤੇ ਰਾਜਾਹੀ ਤੇ ਅੱਤਿਆਚਾਰਾਂ ਤੋਜ਼ ਲੋਕਾਂ ਨੂੰ ਆਗ਼ਾਦ ਕਰਾਉਣਾ ਸੀ * ਸਮਾਜਕ ਪ੍ਰੀਵਰਤਨ ਅਤੇ ਲੋਕ ਰਾਜ ਲਈ ਇਹ ਪਹਿਲਾ ਕਦਮ ਸੀ ? ਪਰ ਸੰਗਠਤ ਰੂਪ ਨਾ ਧਾਰਨ ਕਾਰਨ, ‘ਨਿਾਨਾ ਅੱਗੇ ਨਾ ਵੱਧ ਸੱਕਿਆ * ਪਿਛਲੇ ਗੁਰੂਆਂ ਵੱਲੋਜ਼ ਇਕ ਖਾਨਦਾਨੀ ਗੁਰ੍ਗੱਦੀ ਦਾ ਅਧਿਕਾਰ ਸਥਾਪਤ ਹੋਣ ਕਾਰਨ ਸਿੱਖ ਧਰਮ ਅੰਦਰ ਬਹੁਤ ਸਾਰੇ ਫਿਰਕੇ ਉਤਪੰਨ ਹੋ ਗਏ * ਜਿਨ੍ਹਾਂ ਨੇ ਅੱਜ ਡੇਰਾਵਾਦ ਦਾ ਇਕ ਬਹੁਤ ਵੱਡਾ ਰੂਪ ਧਾਰਕੇ ਗਰੀਬ ਅਤੇ ਅਨਪੜ੍ਹ ਲੋਕਾਂ ਨੂੰ ਲੁੱਟਣਾ ੁਰੂ ਕਰ ਦਿੱਤਾ ਹੈ * ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਸਾਂਝੇ ਹਿੱਤਾਂ ਤੇ ਆਦਰਾਂ ਨੂੰ ਭਾਈ ਲਾਲੋ ਦੇ ਰੂਪ ਵਿੱਚ ਪੇ ਕਰਨ ਲਈ ਜੋ ਉਪਰਾਲੇ ਕੀਤੇ ਸਨ, ‘ਉਹ ਉਪਰੋਕਤ ਕਾਰਨਾਂ ਕਰਕੇ ਸਥਾਪਤ ਨਾ ਹੋ ਸਕੇ ? ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਸੰਦ੍ਸਿਸਟਮ ਦਾ ਜਮਹੂਰੀ੍ਕਰਨ ਨਾ ਹੋਣ ਕਰਕੇ ਸੰਗਤਾਂ ਵੱਲੋਜ਼ ਦਿੱਤੀਆਂ ਭੇਟਾਂ ਦੀ ਅਯੋਗ ਵਰਤੋਜ਼ ਦਾ ਜੋ ਆਰੰਭ ਹੋ ਗਿਆ ਸੀ, ‘ਉਸ ਵਿੱਚ ਤਬਦੀਲੀ ਗ਼ਰੂਰੀ ਸੀ ? ਜਦ ਕਿ ਮਸੰਦ ਜਾਂ ਪ੍ਰਚਾਰਕਾਂ ਨੂੰ ਸਹੀ ਭਾਵਨਾ, ਲੋਕ ਸੇਵਾ ਅਤੇ ਇਖਲਾਕੀ ਤੌਰ ਤੇ ਮਿਸਾਲੀ ਬਣਨ ਲਈ ਖਾਲਸਾ ਪੰਥ ਤਿਆਰ ਕੀਤਾ ਸੀ * (ਰਹਿਤ ਪਿਆਰੀ ਮੋਹ ਕੋ ਸਿਖ ਪਿਆਰਾ ਨਾਹਿ)। 
ਪੰਜ ਕਕਾਰਾਂ ਦੀ ਧਾਰਨਾਂ ਰਾਹੀਜ਼ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਇਕ ਅਜਿਹੀ ਦਿਖ ਪ੍ਰਦਾਨ ਕੀਤੀ ਸੀ, ਕਿ ‘‘ਸਿੱਖ ਇਕ ਨਿਆਰਾ, ਵਿੇ ਅਤੇ ਨਿਰਭਊ ਰੂਪ ਵਿੱਚ ਲੋਕਾਂ ਅੰਦਰ ਵਿਚਰੇ * ਖੰਡੇ ਦੀ ਪਾਹੁਲ ਦੀ ਮਹਾਨਤਾ ਦਾ ਭਾਵ ਸਵੈਮਾਨ ਅਤੇ ਮਨੁੱਖੀ ਉਚਤਮਤਾ ਨੂੰ ਪਹਿਲ ਦੇਣੀ * ਜਾਤ੍ਪਾਤ ਦੇ ਬੰਧਨਾਂ ਤੋਜ਼ ਮੁਕਤ ਹੋ ਕੇ ੁਰੂ ਵਿੱਚ ਧਾਰਮਿਕ ਅਤੇ ਅਖੀਰ ‘ਚ ਰਾਜਸੀ ਏਕਤਾ ਅਤੇ ਸਾਂਝ ਵਿੱਚ ਬੰਨਣਾ ਸੀ ?‘‘ ਇਹੀ ਕਾਰਨ ਸੀ, ‘ਕਿ ਦੇ ਦੇ ਦੱਬੇ੍ਕੁਚਲੇ ਅਤੇ ਦਲਿਤ ਲੋਕ ਸਿੱਖ ਧਰਮ ਵਲ ਖਿੱਚੇ ਗਏ * ਪਰ ਬਾਅਦ ਵਿੱਚ ਜਿਂਜ਼ਓ ਜਿਓਜ਼ ਕੁਰਬਾਨੀ ਦਾ ਜਗ਼ਬਾ ॥ਤਮ ਹੰੁਦਾ ਗਿਆ, ‘ਸਮੂਹਿਕ ਸੋਚ, ਪੰਗਤ ਅਤੇ ਸੰਗਤ ਰਸਮੀ ਰਹਿ ਗਈਆਂ ਤਾਂ ਸਿੱਖ ਧਰਮ ਵੀ ਮੁੜ ਬ੍ਰਹਮਣਵਾਦ ਅਤੇ ਪੁਜਾਰੀਵਾਦ ਦੇ ਤੰਦੂਆਂ ਜਾਲ ਵਿੱਚ ਫਸ ਗਿਆ * ਗੁਰੂ ਜੀ  ਨੇ ਜਿਸ ਧਾਰਨਾ ਰਾਹੀ ਖਾਲਸੇ ਦੇ ਫਰਗ਼, ਨਿਤ੍ਨੇਮ, ਜੀਵਨ ਦੇ ਸਿਰੋਕਾਰ ਦਿੱਤੇ ਸਨ, ‘ਹੌਲੀ ਹੌਲੀ ਉਹ ਅਲੋਪ ਹੋ ਗਏ। ਅੱਜ ਰਸਮਾਂ ਹੀ ਰਹਿ ਗਈਆਂ ਹਨ। ਜਾਤ੍ਪਾਤ ਨੂੰ ਸਭ ਤੋਜ਼ ਵੱਡੀ ਸੱਟ ਸਿੱਖ ਧਰਮ ਨੇ ਮਾਰੀ ਸੀ ? ਅੱਜ * ਇਹੋ ਧਰਮ, ਇਸ ਦੀਆਂ ਧਾਰਮਿਕ ਸੰਸਥਾਵਾਂ ਅਤੇ ਫਿਰਕੇ ਵੱਖੋ ਵੱਖ ਜਾਤਾਂ, ਗੋਤਾਂ ਅਤੇ ਵਰਗਾਂ ਵਿੱਚ ਸਾਰੇ ਸੰਸਾਰ ਅੰਦਰ ਦਿਸ ਰਹੇ ਹਨ ? ਗੁਰੂ ਜੀ ਦੀਆਂ ਭਾਵਨਾਵਾਂ ਜੋ ਲੋਕਾਂ ਨੂੰ ਮਨੁੱਖਤਾ ਵਿੱਚ ਪਰੋਅ ਕੇ ਇਕ ਮਾਲਾ ਦਾ ਰੂਪ ਦੇਣ ਵਾਲੀਆਂ ਸਨ, ਅੱਜ ਤਾਰ੍ਤਾਰ ਹੋ ਗਈਆਂ ਹਨ (ਜਾਤਿ ਜਨਮੁ ਨਹ ਪੂਛੀਐ, ਸਭ ਘਰੁ ਲੇਹ ਬਤਾਇ। ਸਾ ਜਾਤਿ ਸਾ ਪਤਿਹਿ, ਜੇਹੇ ਕਰਮ ਕਮਾਇ।। ਪ੍ਰਭਾਤੀ ਮਹਲਾ ਨੂੰ) ਇਸਤਰੀ ਜਾਤੀ ਦੇ ਹੱਕ ‘ਚ ਵੀ ਆਵਾਜ ਉਠਾਈ ਗਈ। ਪਤੀ ਨੂੰ ਗਿਹ੍ਰਸਤੀ ਜੀਵਨ ‘ਚ ਇਕ ਹਿੱਸਾ ਤਾਂ ਦੱਸਿਆ ਜਾ ਸਕਦਾ ਹੈ, ਪਰ * ਪਰਮੇਵਰ ਨਹੀਜ਼, ਇਸਤਰੀ ਖਰੀਦੀ ਹੋਈ ਕੋਈ ਦਾਸੀ ਨਹੀਜ਼, ਸਗੋਜ਼ ਸਾਰੇ ਕਾਰਜਾਂ ਵਿੱਚ ਮਰਦ ਸਮਾਨ ਹੈ। ਪਰ ਅੱਜ ਪੰਜਾਬ ਕੁੜੀਮਾਰ ਬਣ ਗਿਆ ਹੈ * ਲੜਕੀ ਨੂੰ ਜੰਮਣ ਹੀ ਨਹੀਜ਼ ਦਿੱਤਾ ਜਾਂਦਾ (ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀ ਆਹੁ। ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੂ।।)*
ਅੰਮ੍ਰਿਤ ਛਕਾਉਣ ਦਾ ਢੰਗ ਬਿਲਕੁਲ ਜਮਹੂਰੀ ਢੰਗ ਸੀ * ਗੁਰੂ ਜੀ ਨੇ ਕਿਹਾ ਸੀ, ‘ਕਿ ਜਿਥੇ ਕਿਤੇ ਵੀ ਪੰਜ ਸਿੱਖ ਹੋਣ (ਸਮੂਹਕ ਸੋਚ) ਤਾਂ ਸਮਝੋ ਕਿ ਮੈਜ਼ ਉਥੇ ਹੀ ਹਾਗ਼ਰ੍ਨਾਗ਼ਰ ਹਾਂ। ਗੁਰੂ ਜੀ  ਨੇ ਆਪ ਸੰਗਤਾਂ ਨੂੰ ਸਤਿਕਾਰ ਅਤੇ ਮਾਣ ਦਿੱਤਾ ਅਤੇ ਪਹਿਚਾਣਿਆ * ਸੋ ਖਾਲਸੇ ਨੇ ਕੁਦਰਤੀ ਅਤੇ ਮਨੁੱਖੀ ਮਨੋਰਥ ਤੋਜ਼ ਉਤਾਹਤ ਹੋ ਕੇ ਦੁਨੀਆਂ ਅੰਦਰ ਔਗੁਣਾਂ ਦਾ ਟਾਕਰਾ ਕਰਨ ਲਈ ਆਪਣੇ ਆਪ ਨੂੰ ਤਤਪਰ ਕੀਤਾ * ‘‘ਸਵਾ੍ਲਾਖ ਸੇ ਏਕਿ ਲੜਾਊ‘‘। ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਪੰਜਾਬ ਅੰਦਰ ਵਹਿਮਾਂ੍ਭਰਮਾਂ ਤੋਜ਼ ਮੁਕਤ ਹੋਣ, ਭਾਈਚਾਰੇ ਦਾ ਅਤੇ ਬਰਾਬਰੀ ਦਾ ਜਗ਼ਬਾ ਉਤਪੰਨ ਕੀਤਾ ਜੋ ਉਨ੍ਹਾਂ ਨੂੰ ਸਾਂਝ ਅਤੇ ਏਕਤਾ ਨਾਲ ਜੋੜਦਾ ਹੈ। ਡਰ ਅਤੇ ਬੁਗ਼ਦਿਲ ਲੋਕਾਂ ਨੂੰ ਫੌਜੀ ਪਹਿਰਾਵਾ ਅਤੇ ਕਵਾਇਦ ਦੇ ਕੇ ਗਰੀਬਾਂ ਦੀ ਰੱਖਿਆ ਲਈ ਤਿਆਰ ਕੀਤਾ ? ਜਿਸ ਦੇ ਸਿੱਟੇ ਵਜੋਜ਼ ਸਾਂਝਾ ਮਿਨ, ਜੁਲਮਾਂ ਵਿਰੁਧ ਲੜਾਈ ਅਤੇ ਇਕ ਰਾਜਨੀਤਕ ਕਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦਾ ਉਠਾਨ ਹੋਇਆ * ਗੁਰੂ ਜੀ ਨੇ ਆਪਣੇ ਸਮੇਜ਼ ਦੇ ਰਾਜਨੀਤਕ ਅਤੇ ਧਾਰਮਿਕ ਸੰਕਟ ਨੂੰ ਅਨੁਭਵ ਕੀਤਾ। ਰਾਜਨੀਤਕ ਸੰਕਟ ਵਿਦੇੀ ਹਮਲਾਵਰ, ‘ਮੁਗਲਾਂ ਦੇ ਰਾਜ ਵੱਜੋਜ਼ ਅਤੇ ਧਾਰਮਿਕ ਸੰਕਟ ਦੇ ਅੰਦਰ ਧਰਮ ਦੇ ਠੇਕੇਦਾਰ ਬ੍ਰਾਹਮਣਾਂ, ਮੁਲਾ੍ਮੁਲਾਣਿਆਂ ਅਤੇ ਕੱਟੜ੍ਪੰਥੀਆਂ ਵੱਲੋਜ਼ ੁਰੂ ਕੀਤਾ ਸੀ * ਉਸ ਵਿਰੁਧ ਖਾਲਸਾ ਪੰਥ ਦੀ ਸਾਜਨਾ ਕੀਤੀ ? ਇਨ੍ਹਾਂ ਸੰਕਟਾਂ ਵਿਰੁਧ ਲੜ੍ਹਨ ਲਈ ਗੁਰੂ ਗੋਬਿੰਦ ਸਿੰਘ ਜੀ ਇਕ ਚਰਿਤਰਵਾਨ ਇਨਸਾਨ, ਗੁਰੂ ਦੇ ਰੂਪ ਵਿਚ, ਫੌਜੀ ਦੇ ਰੂਪ ਵਿੱਚ, ਇਕ ਉਸਾਰੂ ਸੋਚ ਵਾਲਾ ਨੀਤੀਵਾਨ, ਕੱਟੜਵਾਦ ਵਿਰੁਧ, ਧਾਰਮਿਕ ਇਨਸਾਖ਼ ਲਈ, ਇਕ ਸਮਾਜ ਸੁਧਾਰਕ, ਇਕ ਕਵੀ, ਸਾਹਿਤਕਾਰ ਅਤੇ ਸੰਤ੍ਸਿਪਾਹੀ ਦੇ ਰੂਪ ਵਿੱਚ ਭਾਰਤ ਦੇ ਇਤਿਹਾਸ ਵਿੱਚ ਸਾਹਮਣੇ ਆਇਆ * ਇਹ ਗੁਰੂ ਜੀ ਦੀਆਂ ਨੀਤੀਆਂ, ਕੁਰਬਾਨੀਆਂ ਅਤੇ ਕਾਰਵਾਈਆਂ ਸਨ, ‘‘ਕਿ ਜਿਨ੍ਹਾਂ ਨੇ ਮੁਗਲ ਰਾਜ ਦੀ ਅੱਧੋਗਤੀ ਲਈ ਰਾਹ ਪੱਧਰਾ ਕੀਤਾ ? ਜਿਸ ਨੇ ਆਉਣ ਵਾਲੇ ਸਮੇਜ਼ ਵਿੱਚ ਮੁਗਲਾਂ ਨੂੰ ਪੰਜਾਬ ਛੱਡ ਦੇਣ ਲਈ ਮਜਬੂਰ ਕੀਤਾ ?‘‘
ਖਾਲਸੇ ਦੀ ਸਾਜਨਾ ਨੇ ਪੰਜਾਬ ਅੰਦਰ ਸਿੱਖੀ ਚਿੰਨ੍ਹ ਰਾਹੀ ਇਕ ਅਜਿਹਾ ਵਾਤਾਵਰਨ ਪੈਦਾ ਕਰ ਦਿੱਤਾ, ‘ਜਿਸ ਨੇ ਸਿੱਖ ਮਤ ਨੂੰ ਹਿੰਦੂ ਧਰਮ ਤੋਜ਼ ਪੂਰਨ ਤੌਰ ਤੇ ਵੱਖ ਕਰ ਦਿੱਤਾ। ਪੰਜ ਕਕਾਰਾਂ: ਕੇਸ, ਕੰਘਾ, ਕਿਰਪਾਨ, ਕੱਛਾ, ਕੜਾ, ਦੀ ਧਾਰਨਾ ਨੇ ‘‘ਕੌਰ‘‘ ਤੇ ‘‘ਸਿੰਘ‘‘ ਦੇ ਅਸਾਧਰਨ ਨਾਂ ਦੀ ਵਰਤੋ ਕਰਨੀ, ਨਵੀਜ਼ ਕਿਸਮ ਦੇ ਸੰਸਕਰਣ ਅਤੇ ਹੁੱਕਾਂ ਪੀਣ ਦੀ ਬਿਲਕੁਲ ਮਨਾਹੀ ਕੁਝ ਮਹਾਨ ਗੱਲਾਂ ਸਨ, ‘ਜਿਨ੍ਹਾਂ ਕਾਰਨ ‘ਸਿੱਖ ਮੱਤ ਹਿੰਦੂ ਮਤ ਤੋਜ਼ ਬਿਲਕੁੱਲ ਅਲਗ ਦਿੱਸਣ ਲੱਗ ਪਿਆ * ਜਦੋਜ਼ ਹਾਕਮ ਗ਼ੁਲਮ ਕਰਨ ਲਈ ਮਗਨ ਸਨ, ‘ਤਾਂ ਅਜਿਹੇ ਸਮੇਜ਼ ਖਾਲਸੇ ਦੀ ਸਥਾਪਨਾ ਉ=ੱਚ ਮਹਾਨਤਾ ਰੱਖਦੀ ਸੀ * ਇਹੀ ਮਤ ਅੱਗੋਜ਼ ਹਿੰਦੂ ਧਰਮ ਦਾ ਰੱਖਿਅਕ ਬਣਿਆ।‘‘ ਗੁਰੂ ਗੋਬਿੰਦ ਸਿੰਘ ਜੀ ਦੇ ਵਿਛੋੜੇ ਤੋਜ਼ ਬਾਅਦ ਸਾਰੀਆਂ ਕਠਿਨਾਈਆਂ ਦੇ ਹੁੰਦੇ ਹੋਏ ਵੀ, ‘ਸਿੱਖ ਲਗਾਤਾਰ ਅੱਤਿਆਚਾਰਾਂ ਵਿਰੁਧ ਲੜਦੇ ਰਹੇ * ਇਹੀ ਕਾਰਨ ਸੀ, ‘ਇਕ ਧਾਰਮਿਕ ਸੰਸਥਾ ਅੱਗੋ ਰਾਜਨੀਤਕ ਉਨਤੀ ਦੇ ਸਾਧਨ ਦਾ ਰੂਪ ਧਾਰ ਗਈ ?
ਅੱਜ ਦੇ ਪ੍ਰੀਪੇਖ ‘ਚ, ‘ਖਾਲਸੇ ਦਾ ਨਿਰਮਾਣ ਕਰਕੇ ਗੁਰੂ ਜੀ  ਨੇ ਜਿਸ ਨੂੰ ਇਕ ਅਜਿਹੀ ਸੰਸਥਾ ਦਾ ਰੂਪ ਦਿੱਤਾ ਸੀ, ਦਾ ਮਹੱਤਵ ਸਮਝਣਾ ਗ਼ਰੂਰੀ ਹੈ * ਇਸ ਸੰਸਥਾ ਦੇ ਜੋ ਸਿਧਾਂਤ ਸਿਰਜੇ ਗਏ ਸਨ, ‘ਉਨ੍ਹਾਂ ਦੀ ਪੂਰਤੀ ਲਈ ਅਸੀਜ਼ ਕਿਨ੍ਹੇ ਕੁ ਪੂਰੇ ਉਤਰ ਰਹੇ ਹਾਂ ? ਗੁਰੂ ਜੀ  ਨੇ ਖਾਲਸੇ ਦੀ ਸੰਸਥਾ ਵਿੱਚ ਜੋ ਏਕਤਾ, ਵਿਸਥਾਰ ਅਤੇ ਕੁਰਬਾਨੀ ਦੇ ਗੁਣ ਭਰੇ ਸਨ, ‘ਅੱਜ ਉਨ੍ਹਾਂ ਦੀ ‘‘ਮਹੱਤਤਾ ਅਤੇ ਅਮਲ ਦਾ ਮੁਲਅੰਕਣ‘‘ ਕਰਨਾ ਗ਼ਰੂਰੀ ਹੈ ? ਗੁਰੂ ਜੀ  ਨੇ ਭਾਰਤ ਦੇ ਢੱਠੇ੍ਹਾਰੇ ਲੋਕਾਂ ਨੁੰ ਸਿਖਾਇਆ ਸੀ, ‘ਕਿ ਕਿਸ ਤਰ੍ਹਾਂ ਰਾਜਨੀਤਕ ਪ੍ਰਭੂਤਾ ਅਤੇ ਕੌਮੀ ਸੁਤੰਤਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ? ਉਹ ਪਹਿਲੇ ਭਾਰਤੀ ਸਨ, ‘ਜਿਨ੍ਹਾਂ ਨੇ ਇਕ ਦੂਜੇ ਨੂੰ ਭਰਾ ਸਮਝਣ ਦੀ ਪ੍ਰੇਰਨਾ ਦਿੱਤੀ ਅਤੇ ਗੁਰੂਮਤ ਅਨੁਸਾਰ ਚੱਲਣ ਦਾ ਉਪਦੇ ਦਿੱਤਾ। ਉਨ੍ਹਾਂ ਨੇ ਦੱਬੇ੍ਕੁੱਚਲੇ ਦਰਜੇ ਦੇ ਜਨ੍ਸਮੂਹ ਨੂੰ ਇਕ ਸੁਸੰਗਠਤ ਸੰਸਥਾ ਵਿੱਚ ਪ੍ਰੋਣ ਦਾ ਉਪਰਾਲਾ ਕੀਤਾ ਜਿਸ ਦੀ ਮਿਸਾਲ ਹੋਰ ਕਿਤੇ ਨਹੀ ਮਿਲਦੀ ?
ਅੱਜ* ਜਦੋਜ਼ ਸੰਸਾਰ ਵਰਗਾਂ ਵਿੱਚ ਵੰਡਿਆ ਹੋਇਆ ਹੈ, ‘ਤਾਂ ਖਾਲਸਾ ਪੰਥ ਦੇ ਸਿਰਜਕ ਵੱਲੋਜ਼ ਜੋ ਗਰੀਬ੍ਗੁਰਬੇ ਦੀ ਰੱਖਿਆ, ਹੱਕ ਲਈ ਸੰਘਰ ਅਤੇ ਬਰਾਬਰਤਾ ਦਾ ਸੰਦੇ ਦਿੱਤਾ ਹੈ, ਨੂੰ ਅਮਲੀ ਰੂਪ ਦੇਣ ਲਈ ਵਿਚਾਰਵਾਨ ਬਣਨਾ ਪਏਗਾ * ਅੱਜ ਜਾਤ੍ਪਾਤ, ਛੂਆ੍ਛਾਤ, ਊਚ੍ਨੀਚ ਅਤੇ ਅਸਮਾਨਤਾ ਪਹਿਲਾਂ ਨਾਲੋਜ਼ ਵੀ ਵੱਧੀ ਹੈ। ਭਾਈ ਲਾਲੋਜ਼ ਦਾ ਪ੍ਰੀਵਾਰ ਹਰ ਤਰ੍ਹਾਂ ਦੀਆਂ ਦੁਵਾਰੀਆਂ ਨਾਲ ਨਪੀੜਿਆ ਜਾ ਰਿਹਾ ਹੈ। ਉਸ ਦੀ ਬਾਂਹ ਫੜਨ ਲਈ ਅੱਜ ਮੁੜ ਖਾਲਸੇ ਦੀ ਸਥਾਪਨਾ ਤੇ ਪੁਨਰ੍ਜਾਗਰਨ ਦੀ ਲੋੜ ਹੈ * ਕਿਰਤ ਦੀ ਲੁੱਟ ਅਤੇ ਮਾਲਕ ਭਾਗੋਆਂ ਵੱਲੋਜ਼ ਮਚਾਇਆ ਜਾ ਰਿਹਾ ਹੜਦੁੰਗ ਰੋਕਣ ਲਈ ਫਿਰ ਖਾਲਸੇ ਦੇ ਮੁੜ ਆਉਣ ਦੀ ਸਾਨੂੰ ਉਡੀਕ ਵਿੱਚ ਹੈ। ਵਿਸਾਖੀ ਜੋ * ਖੁੀਆਂ ਭਰਿਆ ਤਿਓਹਾਰ ਹੈ, ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ ? ਉਸ ਤੋਜ਼ ਜਨ੍ਸਮੂਹ ਇਹੀ ਆਸ ਰੱਖਦਾ, ‘ਹੈ ਕਿ ਇਹ ਸੰਸਾਰ ਅਮਨ * ਬਰਾਬਰਤਾ * ਖੁੀਆਂ * ਖੇੜੇ * ਅਤੇ ਅਧਰਮੀਆਂ ਦੇ ਨਾ ਵਾਲਾ ਸਿਰਜਿਆ ਜਾਵੇ।

ਅਮਲੁ ਕਰਿ ਧਰਤੀ, ਬੀਜੁ ਬਦ ਕਰਿ,
ਸਚ ਕੀ ਆਬ, ਨਿਤ ਦੇਹਿ ਪਾਣੀ।।
ਹੋਇ ਕਿਰਸਾਣੁ, ਈਮਾਨੁ ਜੰਮਾਇ ਲੈ,
ਭਿਸਤੁ ਦੋਜਕੁ ਮੂੜੇ ਏਵ ਜਾਣੀ ।।ਨੂੰ।।

Geef een reactie

Het e-mailadres wordt niet gepubliceerd. Vereiste velden zijn gemarkeerd met *