ਡਾ. ਚਰਨਜੀਤ ਸਿੰਘ ਗੁਮਟਾਲਾ
ਅਮਰੀਕਾ ਦੇ ਪ੍ਰਸਿ¤ਧਸ਼ਹਿਰਯੂਬਾਸਿਟੀਦਾਨਿਵਾਸੀਡਾ. ਅਰਜਿੰਦਰਪਾਲ ਸਿੰਘ ਸੇਖੋਂ ਸੰਨ 1982 ਵਿ¤ਚਅਮਰੀਕੀ ਫ਼ੌਜ ਵਿ¤ਚਭਰਤੀ ਹੋਇਆ ਸੀ। ਉਹ ਪਹਿਲਾਭਾਰਤੀਡਾਕਟਰ ਸਿ¤ਖ ਹੈ ਜੋ ਅਮਰੀਕੀ ਫ਼ੌਜ ਵਿ¤ਚਕਰਨਲਰੈਂਕਤਕਅਪੜਿਆ ਤੇ 25 ਸਾਲਦੀ ਨੌਕਰੀ ਪਿ¤ਛੋਂ ਸੇਵਾਮੁਕਤ ਹੋਇਆ । ਅਮਰੀਕਾਵਿ¤ਚ ਉਹ ਕਰਨਲ ਸੇਖੋਂ ਦੇ ਨਾਂ ਨਾਲਮਸ਼ਹੂਰ ਹੈ। ਉਹ ਪਹਿਲਾਭਾਰਤੀ ਸਿ¤ਖ ਹੈ ਜਿਸ ਨੂੰ 6 ਵਾਰਵ¤ਖ-ਵ¤ਖ 5 ਬਟਾਲੀਅਨਾਂ ਅਤੇ ਇ¤ਕ ਵਿਸ਼ੇਸ਼ਆਪਰੇਸ਼ਨਬ੍ਰਿਗੇਡ ਦੀਕਮਾਂਡਕਰਨਲਈਚੁਣਿਆ ਗਿਆ। ਉਸ ਨੇ ਸਾਲ 1991 ਵਿ¤ਚਪਰਸ਼ੀਅਨ ਗਲਫ਼ਵਾਰ ਤੇ ਬਾਅਦਵਿ¤ਚਸਾਲ 2003 ਵਿ¤ਚਇਰਾਕਅਤੇ ਅਫ਼ਗਾਨਿਸਤਾਨਦੀਲੜਾਈਵਿ¤ਚਭਾਗ ਲਿਆ। ਉਸ ਨੂੰ ਪ੍ਰੈਸੀਡੈਂਟਯੂਨਿਟਸਾਈਟੇਸ਼ਨ, ਜੁਆਇੰਟਮੈਰੀਟੋਰੀਅਸਯੂਨਿਟਪੁਰਸਕਾਰ, ਆਰਮੀਫ਼ਲਾਇਟਸਰਜਨਬੈਜ, 6 ਆਰਮੀ ਕੌਮੈਂਡੇਸ਼ਨ ਮੈਡਲ, 2 ਨੈਸ਼ਨਲਡੀਫ਼ੈਂਸਮੈਡਲ, 2 ਆਰਮੀਅਚੀਵਮੈਂਟਮੈਡਲਅਤੇ ਇ¤ਕ ਗਲੋਬਲਵਾਰ ਅਗੇਂਸਟਨਟੈਰਿਜ਼ਮਮੈਡਲਨਾਲਨਿਵਾਜਿਆ ਗਿਆ। ਸੁਰ¤ਖਿਆਵਿਭਾਗ ਦੇ ਸੈਕਟਰੀ ਨੇ ਸ਼ੀਤ ਯੁ¤ਧ ਵਿ¤ਚਭਾਗ ਲੈਣਅਤੇ ਜਿ¤ਤਪ੍ਰਾਪਤਕਰਨਲਈ ਉਸ ਨੂੰ ‘ਸਰਟੀਫਿਕੇਟਆਫ਼ਅਚੀਵਮੈਂਟ’ਪ੍ਰਦਾਨਕੀਤਾ ਹੈ। ਸਾਲ 1998 ਵਿ¤ਚਉਨ•ਾਂ ਦੀਬਟਾਲੀਅਨ ਨੇ ਹੀ ਉਨ•ਾਂ ਦੀਅਗਵਾਈਵਿ¤ਚਐਕਸਰਸਾਇਜ਼ ਔਪਟੀਮਮ ਫੋਕਸਪਾਸਕੀਤਾ। ਬਤੌਰ ਪਾਇਲਟਉਨ•ਾਂ ਇ¤ਕ ਇੰਜਣਵਾਲੇ ਜਹਾਜ਼, ਕਈ ਇੰਜਣਾਂ ਵਾਲੇ ਜਹਾਜ਼ ਅਤੇ ਜੰਗ ਵਿ¤ਚਵਰਤੇ ਜਾਂਦੇ ਹੈਲੀਕਾਪਟਰਉਡਾਏ ।
ਰਈਆ (ਅੰਮ੍ਰਿਤਸਰ) ਦੇ ਲਾਗਲੇ ਪਿੰਡਵਡਾਲਾਕਲਾਂ ਵਿ¤ਚਜਨਮੇ ਸੇਖੋਂ ਨੇ ਮੁਢਲੀਵਿ¤ਦਿਆਖ਼ਾਲਸਾਕਾਲਜਸੀਨੀਅਰਸੈਕੰਡਰੀਸਕੂਲਅੰਮ੍ਰਿਤਸਰ ਤੋਂ ਪ੍ਰਾਪਤਕੀਤੀ ਸੀ। ਸੰਨ 1964 ਵਿ¤ਚਹਾਇਰਸੈਕੰਡਰੀਕਰਨਪਿ¤ਛੋਂ 1965 ਵਿ¤ਚਖ਼ਾਲਸਾਕਾਲਜਅੰਮ੍ਰਿਤਸਰ ਤੋਂ ਪ੍ਰੀ-ਮੈਡੀਕਲਕੀਤੀਅਤੇ ਫਿਰਸਰਕਾਰੀਮੈਡੀਕਲਕਾਲਜਅੰਮ੍ਰਿਤਸਰ ਤੋਂ 1971 ਵਿ¤ਚਐ¤ਮ.ਬੀ.ਬੀ.ਐ¤ਸ. ਕਰ ਕੇ 1973 ਵਿ¤ਚਅਮਰੀਕਾ ਆ ਗਏ। ਉਨ•ਾਂ ਦੇ ਪਿਤਾ ਸ. ਅਜਾਇਬ ਸਿੰਘ ਸੇਖੋਂ ਖ਼ਾਲਸਾਕਾਲਜਅੰਮ੍ਰਿਤਸਰਵਿ¤ਚਡੀ.ਪੀ.ਈ. ਸਨ। ਉਹ ਮੇਰਾਛੇਵੀਂ ਜਮਾਤ ਤੋਂ ਪ੍ਰੀ -ਮੈਡੀਕਲਜਮਾਤਤੀਕਜਮਾਤੀਰਿਹਾ ਤੇ ਅਸੀਂ ਬਹੁਤ ਹੀ ਗੂੜੇ ਮਿਤਰ ਸਾਂ।
ਅਮਰੀਕਾ ’ਚ ਉਚੇਰੀਪੜ•ਾਈਕਰ ਕੇ ਇੰਟਰਨਲਮੈਡੀਸਨਪਲਮੋਨਰੀਮੈਡੀਸਨਦਾਸਪੈਸ਼ਲਿਸਟਭਾਵਫ਼ੇਫ਼ੜਿਆਂ ਦੇ ਮਾਹਰਡਾਕਟਰਹੋਣਦਾਮਾਣਪ੍ਰਾਪਤਕੀਤਾ।ਉਨ•ਾਂ ਦੀ ਯੋਗਤਾ ਨੂੰ ਵੇਖਦੇ ਹੋਏ ਉਨ•ਾਂ ਨੂੰ ਅਮੈਰਿਕਨਕਾਲਜਆਫ਼ਫਿਜ਼ਿਸ਼ੀਅਨਜ਼, ਅਮੈਰਿਕਨਕਾਲਜਆਫ਼ਚੈਸਟਫਿਜ਼ਿਸ਼ੀਅਨਜ਼ ਅਤੇ ਅਮੈਰਿਕਨਕਾਲਜਆਫ਼ਐਨਜੀਓਲੋਜੀਦੀਫੈਲੋਸ਼ਿਪਦਿ¤ਤੀ ਗਈ। ਉਨ•ਾਂ ਯੂਨੀਵਰਸਿਟੀਆਫ਼ਨਾਰਥਰਨਕੈਲੀਫ਼ੋਰਨੀਆਲਾਅਸਕੂਲ ਤੋਂ ਜੂਰਿਸਟਡਿਗਰੀਅਤੇ ਯੂਨਾਈਟਡਸਟੇਟਸਆਰਮੀਵਾਰਕਾਲਜਐਂਡਸਟਰੈਟਿਕਸਟ¤ਡੀਜ਼ ਤੋਂ ਮਾਸਟਰਦੀਡਿਗਰੀਪ੍ਰਾਪਤਕੀਤੀ।
ਫ਼ੌਜ ਵਿੰਚਵੀਉਨ•ਾਂ ਆਪਣੀਪੜ•ਾਈਜਾਰੀਰ¤ਖੀਅਤੇ ਵ¤ਖ-ਵ¤ਖਖੇਤਰਾਂ ਵਿ¤ਚਨਾਮਣਾਖ¤ਟਿਆ।ਉਨ•ਾਂ ਫਲਾਇਟਸਰਜਨਦੀ ਗ੍ਰੈਜੂਏਸ਼ਨਦੀਡਿਗਰੀਯੂਨਾਇਟਡਸਟੇਟਸਆਰਮੀਕਾਲਜਆਫ਼ਏਵੀਏਸ਼ਨਮੈਡੀਸਨ ਤੋਂ ਪ੍ਰਾਪਤਕੀਤੀ।ਉਨ•ਾਂ ਨੈਸ਼ਨਲਸਿਕੂਰਟੀਸਟਰੈਟਜੀਕੋਰਸਦੀ ਗਰੈਜੂਏਸ਼ਨ, ਨੈਸ਼ਨਲਡਿਫੈਂਸਯੂਨੀਵਰਸਿਟੀ ਤੋਂ ਕੀਤੀ।ਨੈਸ਼ਨਲਡਿਫੈਂਸਸਟਰੈਟਜੀਕੋਰਸਦੀ ਗਰੈਜੂਏਸ਼ਨਉਨ•ਾਂ ਆਰਮੀਵਾਰਕਾਲਜ ਤੋਂ ਕੀਤੀ।ਉਨ•ਾਂ ਸਾਈਕੋਲੌਜੀਕਲ ਵਾਰਫੇਅਰਅਫ਼ਸਰ, ਸਿਵਲ-ਮਿਲਟਰੀਅਪਰੇਸ਼ਨਅਫ਼ਸਰਬਣਨ ਤੇ ਹੋਰਖੇਤਰਾਂ ਵਿ¤ਚਮੁਹਾਰਤਹਾਸਲਕਰਨਲਈਵ¤ਖ-ਵ¤ਖਯੂਨੀਵਰਸਿਟੀਆਂ ਤੇ ਕਾਲਜਾਂ ਵਿੰਚਪੜ•ਾਈਕੀਤੀ, ਜਿਨ•ਾਂ ਵਿ¤ਚ ਜੌਹਨ ਐਫ਼ਕੈਨੇਡੀਸਕੂਲਆਫ਼ਸਪੈਸ਼ਲਵਾਰਫੇਅਰਸੈਂਟਰ, ਯੂਨਾਈਟਿਡਸਟੇਟਸਮਾਰੀਨਕਾਰਪਸਕਮਾਂਡਐਂਡਸਟਾਫ਼ਕਾਲਜ, ਯੂਨਾਈਟਿਡਸਟੇਟਸਆਰਮੀਕਮਾਂਡਐਂਡਜਨਰਲਸਟਾਫ਼ਕਾਲਜ, ਯੂਨਾਈਟਿਡਸਟੇਟਸਏਅਰਫੋਰਸਏਅਰਵਾਰਕਾਲਜਸ਼ਾਮਲਹਨ ਤੋਂ ਪੜਾਈਕੀਤੀ। ਇੰਜ ਉਹ ਅਮਰੀਕੀ ਫ਼ੌਜ ਵਿ¤ਚਆਪਣੇ ਸਮੇਂ ਸਭ ਤੋਂ ਵ¤ਧਪੜ•ੇ-ਲਿਖੇ ਵਿਅਕਤੀਸਨ।
ਉਨ•ਾਂ ਸਾਲ 2006 ਵਿ¤ਚਅਮਰੀਕੀਸਿਆਸਤਵਿ¤ਚਭਾਗ ਲਿਆ ਤੇ ਯੂਨਾਈਟਿਡਸਟੇਟਸ ਹਾਊਸ ਆਫ਼ਰਿਪਰੀਜੈਨਟੇਟਿਵਲਈਡੈਮੋਕਰੈਟਿਕਪਾਰਟੀਦੀਨਾਮਜ਼ਦਗੀਪ੍ਰਾਪਤਕੀਤੀ। ਉਹ ਪਹਿਲੇ ਭਾਰਤੀਡਾਕਟਰਸਨਜਿਨ•ਾਂ ਆਪਣੇ ਵਿਰੋਧੀਅਮਰੀਕੀਜਨਮੇ ਡੈਮੋਕਰੈਟਿਕਪਾਰਟੀ ਦੇ ਉਮੀਦਵਾਰ ਨੂੰ ਮੁਢਲੀਆਂ ਚੋਣਾਂ ਵਿ¤ਚ 5000 ਤੋਂ ਵ¤ਧਵੋਟਾਂ ਨਾਲਹਰਾਇਆ। ਉਹ ਪਹਿਲੇ ਸਿ¤ਖ ਕਰਨਲਹਨਜਿਨ•ਾਂ ਦਾ ਨਾਂ ਯੂਨਾਇਟਡਸਟੇਟਸ ਕਾਂਗਰਸਲਾਇਬਰੇਰੀਵਿ¤ਚ ਬਤੌਰ ਬਟਾਲੀਅਨਕਮਾਂਡਰਦਰਜਕੀਤਾ ਗਿਆ ਹੈ। ਉਹ ਜਦਪੰਜਸਾਲ ਦੇ ਸਨ ਤਾਂ ਉਨ•ਾਂ ਖ਼ਾਲਸਾਕਾਲਜਅੰਮ੍ਰਿਤਸਰਦੇ ਗੁਰਦੁਆਰੇ ਵਿ¤ਚ ਸੰਗਤ ਨੂੰ ਅੰਮ੍ਰਿਤਪਾਨਕਰਦਿਆਂ ਵੇਖਿਆ। ਉਹ ਏਨਾਪ੍ਰਭਾਵਿਤ ਹੋਏ ਕਿ ਉਹ ਵੀਅੰਮ੍ਰਿਤਪਾਨਕਰਨਵਾਲਿਆਂ ਦੀਕਤਾਰਵਿ¤ਚ ਲ¤ਗ ਗਏ। ਉਨ•ਾਂ ਦੇ ਪਿਤਾ ਉਸ ਸਮੇਂ ਕਾਲਜਵਿ¤ਚਸਨ।ਉਨ•ਾਂ ਦੀਗ਼ੈਰ-ਹਾਜ਼ਰੀਵਿ¤ਚਉਨ•ਾਂ ਨੇ ਜ਼ਿ¤ਦ ਕਰ ਕੇ ਅੰਮ੍ਰਿਤਪਾਨਕੀਤਾ, ਜਿਸ ਨੂੰ ਉਨ•ਾਂ ਸਾਰੀਉਮਰਨਿਭਾਇਆ।
ਉਹਨਾਂ ਨੇ ਅਫਗਾਨਿਸਤਾਨ ਵਿੱਚ ਅਮਰੀਕਾ ਦੇ ਡੀਫੈਂਸ ਸਕੱਤਰ ਡਾ. ਰੋਬਰਟ ਗੇਟਸ ਨੂੰ ਕਿਹਾ ਸੀ ਕਿ ਜੇ ਤੁਸੀਂ ਅਫਗਾਨਿਸਤਾਨਵਿਚ ਜੰਗ ਜਿੱਤਣਾ ਚਾਹੁੰਦੇ ਹੋ ਤਾਂ ਵਧੇਰੇ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਸ਼ਾਮਲਕਰੋ।ਇਨ•ਾਂ ਸਿੱਖਾਂ ਨੇ ਹੀ ਸਿਰਫਇਤਿਹਾਸਵਿਚਅਫਗਾਨਿਸਤਾਨ ਤੋਂ ਭਾਰਤ ਤੇ ਹਮਲਾਕਰਦੀਆਂ ਫੋਜਾਂ ਨੂੰ ਹਰਾਇਆ ਸੀ।
ਇਸ ਨੂੰ ਇਕ ਇਤਫਾਕਸਮਝੋ ਜਾਂ ਫਿਰਵਾਹਿਗੁਰੂ ਦੀਮਿਹਰ ਕਿ ਡਾ. ਸੇਖੋਂ ,ਡਾ. ਜੀ.ਬੀ. ਸਿੰਘ ਅਤੇ ਡਾ. ਤੇਜਦੀਪ ਸਿੰਘ ਰਤਨ ਅੰਮ੍ਰਿਤਸਰ ਦੇ ਜੰਮਪਲ ਹਨ।ਡਾ.ਰਤਨਮੇਰੇ ਨਜ਼ਦੀਕੀਰਿਸ਼ਤੇਦਾਰ ਹੈ ਤੇ ਡਾ. ਸੇਖੋਂ ਨੇ ਉਸ ਨੂੰ ਫ਼ੌਜ ਵਿਚਭਰਤੀਹੋਣਲਈਉਤਸ਼ਾਹਿਤਕੀਤਾ ਸੀ ਜਦ ਉਸ ਸੇਖੋਂ ਕੋਲੋਂ ਇਸ ਬਾਰੇ ਸਲਾਹਲਈ ਸੀ । ਇਹ ਗੁਰੁ ਸਾਹਿਬਦੀਮਿਹਰਸਦਕਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਲੱਖਾਂ ਲੋਕਰੋਜਾਨਾਂ ਸ੍ਰੀ ਹਰਿਮੰਦਰ ਸਾਹਿਬਨਤਮਸਤਕ ਹੁੰਦੇ ਹਨ, ਉੱਥੋਂ ਦੀਆਂ ਜੰਮਪਲ ਇਨ•ਾਂ ਸਖਸ਼ੀਅਤਾਂ ਨੇ ਅਮਰੀਕਾ ਵਿੱਚ ਇਹ ਇਤਿਹਾਸਸਿਰਜਿਆ।
ਅਫ਼ਸੋਸਦੀ ਗੱਲ ਹੈ ਕਿ ਸੇਖੋਂ ਲੰਮੀ ਬੀਮਾਰੀ ਤੋਂ ਬਾਦ 12 ਅਪ੍ਰੈਲ2021ਨੂੰ ਇਸ ਫ਼ਾਨੀਦੁਨੀਆਂ ਤੋਂ ਕੂਚ ਕਰ ਗਏ । ਉਹ ਭਾਵੇਂ ਇਸ ਸੰਸਾਰ ਵਿਚਨਹੀਂ ਰਿਹਾਪਰਉਨ•ਾਂ ਨੂੰ ਉਨ•ਾਂ ਦੇ ਕਾਰਨਾਮਿਆਂ ਕਰਕੇ ਹਮੇਸ਼ਾਂ ਯਾਦਕੀਤਾਜਾਂਦਾਰਹੇਗਾ।