ਮਸਲਾ ਸ਼ਰਾਬ ਦੀ ਬੋਤਲ ਤੇ ਗਣੇਸ਼ ਦੀ ਤਸਵੀਰ ਦਾ

ਪਿਛਲੇ ਦਿਨੀ ਸ਼ਰਾਬ ਦੀ ਬੋਤਲ ਤੇ ਗਣੇਸ਼ ਦੀ ਫੋਟੋ ਦਾ ਮਸਲਾ ਸਾਹਮਣੇ ਆਇਆ ਸੀ। ਜਿਸ ਦੋਰਾਣ ਹਿੰਦੂ ਭਾਈਚਾਰੇ ਵਿੱਚ ਰੋਸ ਪਾਇਆ ਗਿਆ ਸੀ। ਸ਼੍ਰੀ ਪ੍ਰੇਮ ਕਪੂਰ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੰਬਧਿਤ ਕੰਪਨੀ ਨੂੰ ਇਹ ਤਸਵੀਰ ਹਟਾਣ ਲਈ ਸੰਪਰਕ ਕੀਤਾ ਗਿਆ ਹੈ। ਅਤੇ ਇਸ ਸੰਬਧੀ ਅਗੇ ਜੋ ਵੀ ਜਾਣਕਰੀ ਮਿਲੇਗੀ ਉਸ ਨੂੰ ਜਲਦੀ ਤੋਂ ਜਲਦੀ ਆਪ ਤੱਕ ਪਹੁੰਚਾਇਆ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *