ਬੈਲਜੀਅਮ (ਅ. ਭੋਗਲ) ਹਰਦੀਪ ਸਿੰਘ ਸੰਧੂ ਹੁਰਾ ਨੂੰ ਵਾਹਿਗੁਰੂ ਵਲੋਂ ਦਿੱਤੀ ਪੋਤਰੇ ਦੀ ਦਾਤ ਨਾਲ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੋਲ ਹੈ। ਇਸ ਖੁਸ਼ੀ ਦੇ ਮੋਕੇ ਤੇ ਗੁਰਦਾਵਰ ਸਿੰਘ ਗਾਬਾ ਚਾਹਲ, ਕੁਲਵਿੰਦਰ ਸਿੰਘ ਮਿੰਟਾ, ਅਵਤਾਰ ਸਿੰਘ ਛੋਕਰ, ਬਲਿਹਾਰ ਸਿੰਘ, ਦਲਜੀਤ ਸਿੰਘ ਡੀਸਟ, ਪ੍ਰਤਾਪ ਸਿੰਘ ਅਤੇ ਬਾਕੀ ਦੋਸਤਾਂ ਮਿਤਰਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਯੋਰਪ ਸਮਾਚਾਰ ਵਲੋਂ ਵੀ ਇਸ ਖੁਸ਼ੀ ਵਿਚ ਸ਼ਾਮਿਲ ਹੁੰਦੇ ਹੋਏ ਪਰਿਵਾਰ ਨੂੰ ਬਹੁਤ ਬਹੁਤ ਵਧਾਇਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬੱਚੇ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ।
