ਬੈਲਜੀਅਮ ਯੂਰਪੀਅਨ ਪਾਰਲੀਮੈਂਟ 26 ਨਵੰਬਰ ਨੂੰ ਰੋਸ ਮੁਜ਼ਾਹਰਾ

ਇੰਡੋ-ਈਯੂ ਫੋਰਮ ਬੈਲਜੀਅਮ ਦੇ ਪ੍ਰਧਾਨ ਸ਼੍ਰੀ ਪ੍ਰੈਮ ਕਪੂਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ 26ਨਵੰਬਰ ਨੂੰ ਯੂਰਪੀਅਨ ਪਾਰਲੀਮੈਂਟ ਦੇ ਕੋਲ ਬੈਲਜੀਅਮ ਵਿੱਚ ਵੱਸਦੇ ਭਾਰਤੀ ਭਾਈਚਾਰੇ ਵੱਲੋਂ 26ਨਵੰਬਰ 2008 ਨੂੰ ਮੰਬਈ ਵਿੱਚ ਹੋਏ ਤਾਜ ਹੋਟਲ ਵਿੱਚ ਆਤੰਕਵਾਦੀ ਹਮਲੇ ਦੀ ਯਾਦ ਵਿੱਚ ਅਤੇ ਪੁਲੀਸ ਵਾਲੇ ਅਤੇ ਆਮ ਨਾਗਰਿਕਾਂ 240 ਦੇ ਕਰੀਬ ਜੋ ਇਸ ਹਮਲੇ ਵਿੱਚ ਮਾਰੇ ਗਏ ਸਨ ਦਾ ਰੋਸ ਪਰਗਟ ਕਰਨ ਲਈ 11 ਵਜੇ ਤੋਂ 13 ਵਜੇ ਤੱਕ ਇਕ ਮੁਜ਼ਾਹਰਾ ਆਤੰਕਵਾਦ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ ਸ਼੍ਰੀ ਪ੍ਰੈਮ ਕਪੂਰ ਵਲੋ ਸਮੂਹ ਭਾਈਚਾਰੇ ਇਸ ਮੁਜ਼ਾਹਰੇ ਵਿੱਚ ਸ਼ਿਰਕੱਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ ।

Venue:
Rond-point Robert SCHUMAN
1000 Bruxelles

Geef een reactie

Het e-mailadres wordt niet gepubliceerd. Vereiste velden zijn gemarkeerd met *