ਬਲਜੀਤ ਛਤਵਾਲ ਦੀ ਅਗਵਾਈ ਹੇਠ ਸੰਗਤ ਨੇ ਸ਼੍ਰੀ ਹਰਿਮੰਦਿਰ ਸਾਹਿਬ ਵਿ¤ਖੇ ਨਤਮਸਤਕ ਹੋ ਲਿਆ ਵਾਹਿਗੁਰੁ ਦਾ ਅਸ਼ੀਰਵਾਦ

ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਪ੍ਰਧਾਨ ਬਲਜੀਤ ਛਤਵਾਲ ਦੀ ਅਗਵਾਈ ਹਠ ਸੰਗਤ ਦੇ ਜਥੇ ਨੇ ਅਮ੍ਰਿਤਸਰ ਸਥਿਤ ਸਿ¤ਖ ਧਰਮ ਦੇ ਮ¤ਕਾ ਦੇ ਤੌਰ ਤੇ ਪ੍ਰਸਿ¤ਧ ਸ਼੍ਰੀ ਹਰਿਮੰਦਿਰ ਸਾਹਿਬ ਦੇ ਸਰੋਵਰ ਵਿ¤ਚ ਇਸ਼ਨਾਨ ਕਰਕੇ ਵਾਹਿਗੁਰੁ ਦਾ ਅਸ਼ੀਰਵਾਦ ਲਿਆ । ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੋ ਕੇ ਸੰਗਤ ਨੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਦੀ ਅਰਦਾਸ ਕਰ ਇਲਾਹੀ ਬਾਣੀ ਦੀ ਕੀਰਤਨ ਸਰਵਨ ਕੀਤਾ । ਇਸ ਦੌਰਾਨ ਸੰਗਤ ਨੇ ਦੁਖਭਜਨੀ ਬੇਰੀ ਨੂੰ ਸਪਰਸ਼ ਕਰਕੇ ਸੁ¤ਖ ਮੰਗਿਆ । ਬਲਜੀਤ ਸਿੰਘ ਛਤਵਾਲ ਨੇ ਹਾਜਰ ਜਨਸਮੂਹ ਨੂੰ ਪਾਵਨ ਪਵਿਤਰ ਸ਼੍ਰੀ ਦਰਬਾਰ ਦੇ ਅਧਿਆਤਮਿਕ ਇਤਿਹਾਸ ਤੋਂ ਜਾਣੂ ਕਰਵਾਂਉਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਨੇ ਸਵਰਨ ਮੰਦਿਰ ਦੀ ਉਸਾਰੀ ਕਰਦੇ ਸਮੇਂ ਸ਼੍ਰੀ ਦਰਬਾਰ ਸਾਹਿਬ ਦੇ ਚਾਰੋ ਤਰਫ ਦਰਵਾਜੀਆਂ ਦੀ ਉਸਾਰੀ ਕਰਕੇ ਸਾਰੇ ਵਰਗਾਂ ਨੂੰ ਸਨਮਾਨ ਦੇਣ ਦੇ ਯਤਨ ਕੀਤੇ । ਉਥੇ ਹੀ ਲੰਗਰ ਅਤੇ ਪ¤ਕਿਤ ਪ੍ਰਥਾ ਸ਼ੁਰੂ ਕਰਕੇ ਅਮੀਰ – ਗਰੀਬ ਅਤੇ ਰਾਜਾ ਰੰਕ ਲਈ ਬਰਾਬਰਤਾ ਦੀ ਵਿਵਸਥਾ ਕਰਕੇ ਸਾਰੇ ਵਰਗਾਂ ਨੂੰ ਸਮਾਨਤਾ ਦਾ ਸੁਨੇਹਾ ਦਿ¤ਤਾ । ਇਸ ਮੌਕੇ ਤੇ ਬਲਜੀਤ ਸਿੰਘ ਛਤਵਾਲ , ਤੀਰਥ ਸਿੰਘ , ਪ੍ਰਮਿੰਦਰ ਸਿੰਘ , ਕਾਕਾ ਮੋਖਾ , ਹੈਪੀ , ਰਾਜਿੰਦਰਪਾਲ ਸਿੰਘ , ਬੀਟੀ , ਪ੍ਰਿਤਪਾਲ ਸਿੰਘ , ਸ਼ੰਟੀ ਅਮਰਪੁਰਾ , ਹੈਪੀ ਕੋਹਲੀ , ਬਿ¤ਲੂ ਮੋਖਾ , ਅਮਰਜੀਤ ਕੌਰ , ਹਰਚਰਨ ਕੌਰ , ਸਤਨਾਮ ਕੌਰ , ਹਰਬੰਸ ਕੌਰ , ਰਵਿੰਦਰ ਕੌਰ , ਸੁਰਿੰਦਰ ਕੌਰ , ਜਸਵਿੰਦਰ ਕੌਰ ਅਤੇ ਮਨਜੀਤ ਕੌਰ ਸਹਿਤ ਹੋਰ ਵੀ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *