ਪੁਨਰਜੋਤ ਅਤੇ ਪਰਿਆਸ ਜ¤ਥੇਬੰਦੀਆਂ ਨੇ ਸਿਵਲ ਹਸਪਤਾਲ ਨੂੰ ਭੇਂਟ ਕੀਤੇ 10 ਗ¤ਦੇ

ਫਗਵਾੜਾ 27 ਮਈ (ੳਸ਼ੋਕ ਸ਼ਰਮਾ) ਸਮਾਜ ਸੇਵੀ ਜ¤ਥੇਬੰਦੀਆਂ ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਵਲੋਂ ਸਾਂਝੇ ਉਪਰਾਲੇ ਅਧੀਨ ਸਿਵਲ ਹਸਪਤਾਲ ਫਗਵਾੜਾ ਨੂੰ ਮਰੀਜਾਂ ਦੀ ਸਹੂਲਤ ਲਈ ਵਧੀਆ ਕਿਸਮ ਦੇ 10 ਨਵੇਂ ਗ¤ਦੇ ਭੇਂਟ ਕੀਤੇ ਗਏ। ਪਰਿਆਸ ਸਿਟੀਜਨ ਕੌਂਸਲ ਦੇ ਕਨਵੀਨਰ ਸ਼ਕਤੀ ਮਹਿੰਦਰੂ ਅਤੇ ਪੁਨਰਜੋਤ ਸੁਸਾਇਟੀ ਦੇ ਸਟੇਟ ਕਨਵੀਨਰ ਅਸ਼ੋਕ ਮਹਿਰਾ ਨੇ ਦ¤ਸਿਆ ਕਿ ਉਹਨਾਂ ਦੀਆਂ ਜ¤ਥੇਬੰਦੀਆਂ ਵਲੋਂ ਹਸਪਤਾਲ ਵਿਖੇ ਲ¤ਗੇ ਬਿਜਲੀ ਦੇ ਉਪਕਰਣਾਂ ਦੀ ਮੁਰ¤ਮਤ ਦਾ ਕੰਮ ਵੀ ਕਰਵਾਇਆ ਗਿਆ ਹੈ। ਉਹਨਾਂ ਸਹਿਯੋਗ ਦੇਣ ਵਾਲੇ ਸਮੂਹ ਦਾਨਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਐਸ.ਐਮ.ਓ. ਦਵਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਦੀ ਬਿਹਤਰੀ ਲਈ ਉਹਨਾਂ ਵਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਇਸ ਸਮਾਜ ਸੇਵੀ ਕਾਰਜ ਲਈ ਦੋਵੇਂ ਜ¤ਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਾਜਕੁਮਾਰ, ਰਾਹੁਲ ਬੰਗਾ, ਸਨੀ ਬ¤ਧਣ, ਸੁਰਿੰਦਰ ਸਿੰਘ ਬੀਸਲਾ, ਮਨਿੰਦਰ ਸ਼ਰਮਾ, ਤਰਲੋਚਨ ਸਿੰਘ ਪਰਮਾਰ, ਲਾਇਨ ਵਿਪਨ ਹਾਂਡਾ, ਰਾਜੇਸ਼ ਮੁਤਰੇਜਾ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *