ਮੋਦੀ ਸਰਕਾਰ ਦੇ ਤਿੰਨ ਸਾਲ ਦੇ ਕੁਸ਼ਸਾਨ ’ ਚ ਕਿਸਾਨ ਹੋਇਆ ਬਦਹਾਲ ਅਤੇ ਵਪਾਰੀ ਬਣਿਆ ਭਿਖਾਰੀ : ਅੰਕੁਰ ਸ਼ਰਮਾ

ਲੁਧਿਆਣਾ, (ਪ੍ਰੀਤੀ ਸ਼ਰਮਾ) ਜਿਲਾ ਯੂਥ ਕਾਂਗਰਸ ਵਿਧਾਨਸਭਾ ਪੂਰਬੀ ਯੂਥ ਕਾਂਗਰਸ ਦੇ ਮੈਬਰਾਂ ਨੇ ਅੰਕੁਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਰਾਹੋ ਰੋਡ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਧਾਨ ਮੰਤਰੀ ਮੋਦੀ ਦੇ ਤਿੰਨ ਸਾਲ ਦੇ ਕੁਸ਼ਾਸਨ ਤੇ ਰੋਸ਼ ਵਿਅਕਤ ਕੀਤਾ । ਵਿਧਾਨਸਭਾ ਪੂਰਬੀ ਯੂਥ ਕਾਂਗਰਸ ਪ੍ਰਧਾਨ ਅੰਕੁਰ ਸ਼ਰਮਾ ਨੇ ਮੋਦੀ ਸਰਕਾਰ ਨੂੰ ਹਰ ਫਰੰਟ ਤੇ ਫੇਲ ਦ¤ਸਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਦੇ ਨਾਲ ਵ¤ਡੇ – ਵ¤ਡੇ ਝੂਠੇ ਵਾਅਦੇ ਕਰ ਸਤਾਸੀਨ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਤਿੰਨ ਸਾਲ ਦੇ ਸ਼ਾਸਨਕਾਲ ਵਿ¤ਚ ਨਾਂ ਤਾਂ ਦੇਸ਼ ਦੀਆਂ ਸੀਮਾਵਾਂ ਸੁਰ¤ਖਿਅਤ ਹਨ ਤੇ ਨਾਂ ਹੀਂ ਦੇਸ਼ ਦੀ ਸੀਮਾ ਤੇ ਤੈਨਾਤ ਜਵਾਨ । ਦੇਸ਼ ਦਾ ਅੰਨਦਾਤਾ ਕਿਸਾਨ ਬਦਹਾਲ ਹੈ , ਸਰਕਾਰ ਵ¤ਲੋਂ ਨਿ¤ਤ ਜਾਰੀ ਹੋਣ ਵਾਲੇ ਨਾਦਰਸ਼ਾਹੀ ਫਰਮਾਨਾਂ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਦੀ ਹਾਲਤ ਭਿਖਾਰੀਆਂ ਵਰਗੀ ਹੁੰਦੀ ਜਾ ਰਹੀ ਹੈ । ਇਸ ਸਭ ਤੋਂ ਬੇਖਬਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਰੇਡੀਓ ਤੇ ਆਪਣੇ ਮਨ ਦੀ ਗ¤ਲ ਰ¤ਖਕੇ ਜਨਤਾ ਦੇ ਮਨ ਦੀ ਗ¤ਲ ਸੁਣਨ ਨੂੰ ਤਿਆਰ ਨਹੀਂ ਹਨ । ਪੰਜਾਬ ਪ੍ਰਦੇਸ਼ ਕਾਂਗਰਸ ਸਕ¤ਤਰ ਦਿਨੇਸ਼ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ । ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਸਕ¤ਤਰ ਦਿਨੇਸ਼ ਸ਼ਰਮਾ , ਸੁਰਿੰਦਰ ਸੈਨੀ , ਯੂਥ ਕਾਂਗਰਸ ਜਨਰਲ ਸ¤ਕਤਰ ਹਰਪ੍ਰੀਤ ਸਿੰਘ ਪਾਂਡੀ ਅਤੇ ਨੀਰਜ ਚੋਪੜਾ , ਰਾਜੇਸ਼ ਸ਼ਰਮਾ , ਰਾਜੇਸ਼ ਕੁਮਾਰ , ਲਵ ਸ਼ਰਮਾ , ਸਮਾਟੀ ਸੂਦ , ਰਿੰਕੂ ਕੁਮਾਰ , ਸ¤ਤੀ ਅਤੇ ਹੋਰ ਵੀ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *