ਨਸ਼ਾ ਨੌਜਵਾਨਾਂ ਨੂੰ ਦੀਮਕ ਦੀ ਤਰ•ਾਂ ਖਾ ਰਿਹਾ ਹੈ – ਅਨੀਤਾ ਸ਼ਰਮਾ

ਲੁਧਿਆਣਾ, (ਪ੍ਰੀਤੀ ਸ਼ਰਮਾ): ਬੇਲਨ ਬ੍ਰਿਗੇਡ ਦੇ ਵ¤ਲੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਉ¤ਤੇ ਇ¤ਕ ਪਰੋਗਰਾਮ ਪਿੰਡ ਭੌਰਾ ਰਵਿਦਾਸ ਧਰਮਸ਼ਾਲਾ ਲੁਧਿਆਣਾ ਵਿ¤ਚ ਆਜੋਜਿਤ ਕੀਤਾ ਗਿਆ ।
ਜਿਸ ਵਿ¤ਚ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਅ¤ਜ ਪੰਜਾਬ ਵਿ¤ਚ ਨਸ਼ਾ ਨੌਜਵਾਨਾਂ ਨੂੰ ਦੀਮਕ ਦੀ ਤਰ•ਾਂ ਖਾ ਰਿਹਾ ਹੈ । ਅਫ਼ਸੋਸ ਇਹ ਹੈ ਕਿ ਨਸ਼ੇ ਦਾ ਕਹਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ । ਦਿਨ ਬ ਦਿਨ ਨੌਜਵਾਨਾਂ ਬੇਰੋਜਗਾਰੀ , ਘਰੇਲੂ ਕਲੇਸ਼ ਅਤੇ ਪ੍ਰੇਮਲੀਲਾ ਦੇ ਕਾਰਨ ਦੁਖੀ ਹੋਕੇ ਡਿਪ੍ਰੇਸ਼ਨ ਵਿ¤ਚ ਜਾਕੇ ਨਸ਼ੇ ਦੀ ਦਲ ਦਲ ਵਿ¤ਚ ਫਸਦਾ ਜਾ ਰਿਹਾ ਹੈ ਅਤੇ ਇ¤ਕ ਦਿਨ ਇਹੀ ਨਸ਼ਾ ਸ਼ਰਾਬ , ਸਮੈਕ , ਹੀਰੋਈਨ , ਅਫੀਮ , ਗਾਂਜਾ , ਚਰਮ , ਚੀਟਾ ਉਸਦੀ ਜਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ । ਅਨੀਤਾ ਸ਼ਰਮਾ ਨੇ ਅ¤ਗੇ ਕਿਹਾ ਕਿ ਸਾਨੂੰ ਆਪਣੇ ਆਂਢ ਗੁਆਂਢ ਵਿ¤ਚ ਨਸ਼ਾ ਕਰ ਰਹੇ ਲੋਕਾਂ ਨੂੰ ਨਸ਼ੇ ਨਾਲ ਹੋਣ ਵਾਲੇ ਸ਼ਰੀਰਕ ਰੋਗਾਂ ਦੇ ਬਾਰੇ ਵਿ¤ਚ ਜਾਗਰੂਕ ਕਰਣਾ ਚਾਹੀਦਾ ਹੈ ਅਤੇ ਜੋ ਲੋਕ ਨਸ਼ਾ ਕਰਦੇ ਹਨ ਅਤੇ ਉਨ•ਾਂਨੂੰ ਨਸ਼ਾ ਕਿ¤ਥੋ ਮਿਲਦਾ ਹੈ ਇਸਦੀ ਖਬਰ ਸਰਵਜਨਿਕ ਕਰੀਏ ਅਤੇ ਪੁਲਿਸ ਨੂੰ ਇਸਦੀ ਸੂਚਨਾ ਦਈਏ ਤਾਂਕਿ ਨੌਜਵਾਨਾਂ ਨੂੰ ਨਸ਼ੇ ਦੇ ਕੋੜ• ਤੋਂ ਬਚਾਇਆ ਜਾ ਸਕੇ । ਇਸ ਮੌਕੇ ਉ¤ਤੇ ਸੋਸ਼ਲ ਵਰਕਰ ਵੀਰੇਂਦਰ ਕੁਮਾਰ ਕੋਫ਼ੀ ਨੇ ਦ¤ਸਿਆ ਕਿ ਉਹ ਆਪਣੇ ਇਲਾਕੇ ਵਿ¤ਚ ਨੌਜਵਾਨਾਂ ਨੂੰ ਨਸ਼ਾ ਨਹੀਂ ਕਰਣ ਲਈ ਜਾਗਰੂਕ ਕਰ ਰਹੇ ਹਨ ਅਤੇ ਜੋ ਲੋਕ ਨਸ਼ੇ ਦੇ ਆਦੀ ਹੋ ਚੁ¤ਕੇ ਹਨ ਉਨ•ਾਂਨੂੰ ਨਸ਼ਾ ਛ¤ਡਣ ਲਈ ਸਮਝਾਅ ਰਹੇ ਹਨਤਾਂਕਿ ਕਿਸੇ ਨੌਜਵਾਨ ਦੀ ਜਿੰਦਗੀ ਨਸ਼ੇ ਨਾਲ ਤਬਾਹ ਹੋਣ ਤੋਂ ਬ¤ਚ ਜਾਵੇ ।

Geef een reactie

Het e-mailadres wordt niet gepubliceerd. Vereiste velden zijn gemarkeerd met *