ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵ¤ਲੋਂ 15 ਅਗਸਤ ਨੂੰ ਈਸੜੂ ਅਤੇ 20 ਅਗਸਤ ਨੂੰ ਗੁਰਦੁਆਰਾ ਰੇਰੂ ਸਾਹਿਬ ਵਿਖੇ ਹੋਣਗੀਆ ਭਰਵੀਆਂ ਕਾਨਫਰੰਸਾਂ – ਜ¤ਥੇਦਾਰ ਚੀਮਾ

ਲੁਧਿਆਣਾ (ਪ੍ਰੀਤੀ ਸ਼ਰਮਾ):-ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ•ਾ ਪ੍ਰਧਾਨ ਜ¤ਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਇ¤ਕ ਭਰਵੀਂ ਮੀਟਿੰਗ ਵਿ¤ਚ ਉਨ•ਾਂ ਕਿਹਾ ਕਿ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ‘ਚ 15 ਅਗਸਤ ਨੂੰ ਈਸੜੂ ਅਤੇ 20 ਅਗਸਤ ਨੂੰ ਗੁਰਦੁਆਰਾ ਰੇਰੂ ਸਾਹਿਬ ਵਿਖੇ ਭਰਵੀਆਂ ਕਾਨਫਰੰਸਾਂ ਕੀਤੀਆ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ 15 ਅਗਸਤ ਦੀ ਰੈਲੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਹਲਕਾ ਸਾਹਨੇਵਾਲ ਤੋਂ ਵ¤ਡਾ ਜ¤ਥਾ ਸਮੂਲੀਅਤ ਕਰੇਗਾ। ਉਨ•ਾਂ ਕਿਹਾ ਕਿ ਹਲਕਾ ਸਾਹਨੇਵਾਲ ‘ਚ ਗਰੁਦੁਆਰਾ ਰੇਰੂ ਸਾਹਿਬ ਵਿਖੇ 20 ਅਗਸਤ ਨੂੰ ਹੋਣ ਜਾ ਰਹੀ ਕਾਨਫਰੰਸ ਵੀ ਇਤਿਹਾਸਿਕ ਹੋਵੇਗੀ। ਉਨ•ਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕਾਂ ਨੂੰ ਇਸ ਗ¤ਲ ਦੀ ਸਮਝ ਪੈ ਗਈ ਹੈ ਕਿ ਕਾਂਗਰਸ ਨੇ ਅਪਣੇ ਗੁੰਮਰਾਹਕੁੰਨ ਸੁਭਾਅ ਮੁਤਾਬਿਕ ਇਸ ਵਾਰ ਮੁੜ ਠ¤ਗੀ ਮਾਰ ਲਈ ਹੈ ਅਤੇ ਪੰਜਾਬ ਦਾ ਕੋਈ ਵੀ ਭਲਾ ਹੋਣ ਵਾਲਾ ਨਹੀ ਹੈ। ਉਨ•ਾਂ ਕਿਹਾ ਅਕਾਲੀ ਦਲ ਬਾਦਲ ਜੋ ਇ¤ਕ ਹੀ ਪਰਿਵਾਰ ਦਾ ਹ¤ਥਠੋਕਾ ਬਣਕੇ ਰਹਿ ਗਿਆ ਹੈ ਲੋਕਾਂ ਵਿ¤ਚ ਅਪਣਾ ਵਿਸ਼ਵਾਸ ਗੁਆ ਚੁ¤ਕਾ ਹੈ। ਇਸ ਲਈ ਲੋਕਾਂ ਕੋਲ ਬਦਲ ਦੇ ਰੂਪ ਵਿ¤ਚ ਸਿਰਫ ਸ੍ਰੋਮਣੀ ਅਕਾਲੀ ਦਲ ਅੰਿਮ੍ਰਤਸਰ ਹੈ ਜਿਸ ਨੇ ਪੰਥ ਦੀ ਚੜ•ਦੀ ਕਲ•ਾ ਤੇ ਪੰਜਾਬ ਦੀ ਭਲਾਈ ਲਈ ਹਮੇਸ਼ਾਂ ਕੰਮ ਕੀਤਾ ਹੈ। ਉਨ•ਾਂ ਕਿਹਾ ਕਿ ਪੰਥ ਹਿਤੈਸੀ ਸ: ਮਾਨ ਨਾਲ ਸੂਬੇ ਦੀ ਜਨਤਾ ਖਾਸ ਕਰ ਪੰਥ ਦਰਦੀ ਮੁੜ ਜੁੜਨ ਲ¤ਗੇ ਹਨ ਜਿਸ ਨੂੰ ਦੇਖਕੇ ਏਹ ਸਾਫ ਹੋ ਰਿਹਾ ਹੈ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਅੰਮ੍ਰਿਤਸਰ ਦਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਈਸੜੂ ਅਤੇ 20 ਅਗਸਤ ਨੂੰ ਰੇਰੂ ਸਾਹਿਬ ਗੁਰਦੁਆਰਾ ਸਾਹਨੇਵਾਲ ਵਿਖੇ ਹੁੰਮ-ਹੁੰਮਾ ਕੇ ਪਹੁੰਚਣ। ਇਸ ਮੌਕੇ ਹਰਪ੍ਰੀਤ ਸਿੰਘ ਮਿਆਣੀ ਸੀਨੀਅਰ ਮੀਤ ਪ੍ਰਧਾਨ, ਜ¤ਥੇਦਾਰ ਦਰਸ਼ਨ ਸਿੰਘ ਖਵਾਜਕੇ ਸਰਕਲ ਪ੍ਰਧਾਨ, ਸੁਰਜੀਤ ਸਿੰਘ ਭੈਣੀ ਮੀਤ ਪ੍ਰਧਾਨ, ਨਿਯੁਕਤ ਕੀਤਾ ਗਿਆ। ਇਸ ਮੌਕੇ ਗ¤ਲਬਾਤ ਕਰਦਿਆਂ ਸ: ਚੀਮਾ ਨੇ ਦ¤ਸਿਆ ਕਿ ਬਾਦਲ ਦੇ ਨਿ¤ਜੀ ਜ¤ਥੇਦਾਰ ਸਵਰਨ ਸਿੰਘ ਖਾਲਸਾ, ਜ¤ਥੇਦਾਰ ਮੋਹਣ ਸਿੰਘ ਸੰਧੂ, ਸਰਕਲ ਪ੍ਰਧਾਨ ਨਾਜਰ ਸਿੰਘ ਰਾਈਆਂ ਤੇ ਦਿਲਬਾਗ ਸਿੰਘ ¦ਬੜਦਾਰ, ਬਲਵਿੰਦਰ ਸਿੰਘ ਕਟਾਣੀ, ਗੁਰਸੇਵਕ ਸਿੰਘ ਆਨੰਦਪੁਰੀ, ਬੰਤ ਸਿੰਘ ਕਟਾਣੀ, ਬਲਦੇਵ ਸਿੰਘ , ਅਮਰਜੀਤ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਦਲਵੀਰ ਸਿੰਘ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਚੌਤਾਂ, ਜਗਰੂਪ ਖਾਨ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਜ¤ਗਪ੍ਰੀਤ ਸਿੰਘ, ਗੁਰਲੀਨ ਸਿੰਘ ਅਤੇ ਹੋਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *