ਕਾਂਗਰਸ ਉਪ-ਪ੍ਰਧਾਨ ਤੇ ਪ¤ਥਰਾਂ ਨਾਲ ਹਮਲਾ ਭਾਜਪਾ ਅਤੇ ਆਰ. ਐਸ . ਐਸ ਦੀ ਬੋਖਲਾਹਟ ਦਾ ਹਿ¤ਸਾ : ਰਾਜੀਵ ਰਾਜਾ

ਰਾਹੁਲ ਗਾਂਧੀ ਤੇ ਪ¤ਥਰ ਸੁਟ¤ਣ ਤੋਂ ਭੜਕੇ ਯੂਥ ਕਾਂਗਰਸੀਆਂ ਨੇ ਸੜਕਾਂ ਤੇ ਉ¤ਤਰ ਜਤਾਇਆ ਰੋਸ਼
ਲੁਧਿਆਣਾ (ਪ੍ਰੀਤੀ ਸ਼ਰਮਾ):-ਗੁਜਰਾਤ ਦੇ ਬਨਾਸਕਾਂਠਾ ਵਿ¤ਖੇ ਹੜ• ਪੀੜਿਤ ਹਲਕਿਆਂ ਦੇ ਦੌਰੇ ਤੇ ਗਏ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਤੇ ਹੋਏ ਪਥਰਾਂ ਨਾਲ ਹਮਲੇ ਤੋਂ ਭੜਕੇ ਲੁਧਿਆਣਾ ਯੂਥ ਕਾਂਗਰਸੀਆਂ ਨੇ ਸੜਕਾਂ ਤੇ ਉ¤ਤਰ ਕੇ ਵਿਧਾਨਸਭਾ ਸੈਂਟਰਲ ਦੇ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਹੇਠ ਵਿ¤ਚ ਵਿਰੋਧ ਜਤਾਉਂਦੇ ਹੋਏ ਘਟਨਾ ਨੂੰ ਭਾਜਪਾ ਅਤੇ ਆਰ.ਐਸ.ਐਸ ਦੀ ਬੋਖਲਾਹਟ ਦਾ ਹਿ¤ਸਾ ਦ¤ਸਿਆ । ਇਸ ਦੌਰਾਨ ਸਥਾਨਕ ਟਰਾਂਸਪੋਰਟ ਨਗਰ ਚੌਂਕ ਵਿ¤ਖੇ ਇਕਤਰਤ ਹੋਏ ਯੂਥ ਕਾਂਗਰਸੀਆਂ ਨੂੰ ਸੰਬੋਧਿਤ ਕਰਦੇ ਹੋਏ ਜਿਲ•ਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਨੇ ਕਿਹਾ ਕਿ ਮੁਸੀਬਤ ਦੇ ਸਮੇਂ ਹੜ ਪਭਾਵਿਤ ਖੇਤਰਾਂ ਵਿ¤ਚ ਗੁਜਰਾਤ ਦੀ ਜਨਤਾ ਨੂੰ ਹੌਂਸਲਾ ਦੇਣ ਪੁ¤ਜੇ ਰਾਹੁਲ ਗਾਂਧੀ ਦੇ ਕਾਫਲੇ ਤੇ ਪ¤ਥਰਬਾਜੀ ਦੀ ਘਟਨਾ ਨਾਲ ਭਾਜਪਾ ਅਤੇ ਆਰ.ਐਸ ਐਸ ਦਾ ਚਰਿ¤ਤਰ ਅਤੇ ਚਿਹਰਾ ਬੇਨਕਾਬ ਹੋ ਗਿਆ ਕਿ ਉਹ ਕਿਵੇਂ ਵਿਰੋਧੀ ਧਿਰਾਂ ਤੇ ਦਬਾਅ ਬਣਾਕੇ ਦੇਸ਼ ਦੀ ਸਤਾ ਤੇ ਕਾਬਿਜ ਰਹਿਣਾ ਚਾਹੁੰਦੇ ਹਨ । ਰਾਜਾ ਨੇ ਰਾਹੁਲ ਗਾਂਧੀ ਤੇ ਹਮਲੇ ਨੂੰ ਭਾਜਪਾ ਲੀਡਰਸ਼ਿਪ ਦੀ ਬੋਖਲਾਹਟ ਦ¤ਸਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਜਨਵਿਰੋਧੀ ਨਿਤੀਆਂ ਦੇ ਚਲਦੇ ਕੇਂਦਰ ਵਿ¤ਚ ਸਤਾਸੀਨ ਭਾਜਪਾ ਸਰਕਾਰ ਦੇਸ਼ ਦੀ ਜਨਤਾ ਦਾ ਵਿਸ਼ਵਾਸ ਗਵਾ ਚੁ¤ਕੀ ਹੈ । 2019 ਦੀਆਂ ਚੋਣਾਂ ਵਿ¤ਚ ਮਿਲਣ ਵਾਲੀ ਸੰਭਾਵਿਤ ਹਾਰ ਤੋਂ ਬਚਨ ਲਈ ਵਿਰੋਧੀ ਪ¤ਖ ਨੂੰ ਹੀ ਖਤਮ ਕਰਣ ਦੇ ਯਤਨ ਕਰ ਰਹੀ ਹੈ । ਯੋਗੇਸ਼ ਹਾਂਡਾ ਨੇ ਦੋ ਟੂ¤ਕ ਸ਼ਬਦਾਂ ਵਿ¤ਚ ਕਿਹਾ ਕਿ ਕਾਂਗਰਸ ਆਗੂਆਂ ਤੇ ਹਮਲੇ ਬਰਦਾਸ਼ਤ ਨਹੀਂ ਹੋਣਗੇ । ਇਸ ਮੌਕੇ ਤੇ ਯੂਥ ਕਾਂਗਰਸ ਦੇ ਦਫਤਰ ਇੰਚਾਰਜ ਚੇਤਨ ਥਾਪਰ , ਜਿਲਾ ਯੂਥ ਕਾਂਗਰਸ ਜਨਰਲ ਸ¤ਕਤਰ ਬਲਬੀਰ ਝ¤ਮਟ , ਮਨਿਪਾਲ ਸਿੰਘ ਰਣੀਆਂ , ਹਰਕੀਰਤ ਸਿੰਘ ਖੁਰਾਣਾ , ਸੁਸ਼ੀਲ ਭ¤ਟੀ , ਗੋਲਡੀ ਡਾਬਰ , ਵਿਧਾਨਸਭਾ ਪ੍ਰਧਾਨ ਯੋਗੇਸ਼ ਹਾਂਡਾ , ਸਾਬੀ ਤੂਰ , ਰਿ¤ਕੀ ਚੌਹਾਨ , ਅੰਕੁਰ ਸ਼ਰਮਾ , ਗੁਰਜੀਤ ਸ਼ੀਂਹ , ਸਾਜਨ ਮਲਹੌਤਰਾ , ਗੌਰਵ ਭ¤ਟੀ , ਮੋਨੂੰ ਖਿੰਡਾ , ਅਵਿ ਮਲਹੋਤਰਾ , ਹੈਪੀ ਲਾਲੀ , ਸੰਨੀ ਚੌਧਰੀ , ਲਵ ਮੈਣੀ , ਗੌਰਵ ਦ¤ਤਾ , ਰੋਹਿਤ ਕਪੂਰ , ਪ੍ਰਿੰਸ ਪਰੁਥੀ , ਜਗਦੀਪ ਸੋਨੂੰ , ਸ਼ਿਵਾਂਗ ਵਿਨਾਇਕ , ਰਿਆਨ ਵਿਨਾਇਕ , ਆਕਾਸ਼ ਸਹੋਤਾ , ਸੁਨਿਲ ਨੰਦਾ , ਰਵੀ ਅਟਵਾਲ , ਸੁਨਿਲ ਨੰਦਾ , ਪਵਨ ਵਰਮਾ , ਮੁਹੰਮਦ ਆਜ਼ਾਦ , ਰਾਹੁਲ ਪਰੁਥੀ , ਚੇਤਨ ਢ¤ਲ , ਮੰੋਨੂੰ ਸਭਰਵਾਲ , ਸੈਮ ਓਬਰਾਏ , ਪ੍ਰਿੰਸ ਮਲਹੌਤਰਾ , ਮੁਕੇਸ਼ ਰਾਠੌਰ , ਵਿਜੈ ਧਹਿਆ , ਆਕਾਸ਼ ਵਰਮਾ , ਮਨੀਸ਼ ਕਾਲਿਆ , ਰਾਮਨਾਥ , ਹਰਦੀਪ ਵਿਰਦੀ , ਰਣਵੀਰ ਗਿਲ , ਦਮਨ ਕੈਂਥ , ਸਮਾਟੀ ਸੂਦ , ਵਿਨਿਤ ਡੋਗਰਾ , ਰਾਹੁਲ , ਰਮਨ ਚੌਹਾਨ , ਗੋਲਡੀ ਸ਼ਰਮਾ , ਮਨਪ੍ਰੀਤ ਸੰਧੂ , ਵਰਿੰਦਰ ਕੁਮਾਰ , , ਸਾਗਰ ਠੇਕੇਦਾਰ , ਬਲਵਿੰਦਰ ਵੜੈਚ , ਨੀਰਜ ਚੋਪੜਾ , ਲਵ ਸ਼ਰਮਾ , ਪਵਨਵੀਰ ਸਹਿਤ ਹੋਰ ਵੀ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *