ਸਪੇਨ ਵਿਖੇ ਅਤਵਾਦੀ ਹਮਲੇ ਚ ਕਈ ਲੋਕ ਜਖਮੀ

ਬੈਲਜੀਅਮ 17 ਅਗਸਤ (ਯ.ਸ) ਸਪੇਨ ਦੇ ਸ਼ਹਿਰ ਬਰਸਲੋਨਾ ਵਿਖੇ ਅੱਜ ਇਕ ਟੱਰਕ ਨੇ ਸੜਕ ਤੇ ਚਲਦੇ ਕਈ ਲੋਕਾਂ ਨੂੰ ਜਖਮੀ ਕੀਤਾ ਅਤੇ ਕੁਝ ਦੀ ਮੌਤ ਵੀ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਇਕ ਵਾਹਨ ਬੜੀ ਤੇਜ ਰਫਤਾਰ ਵਿੱਚ ਫੁਟਪਾਥ ਤੇ ਚੜ ਗਿਆ ਅਤੇ ਕਈ ਲੋਕਾਂ ਨੂੰ ਜਖਮੀ ਕਰ ਗਿਆ। ਇਕ ਬੈਲ਼ਜੀਅਮ ਦੀ ਔਰਤ ਵੀ ਮੋਕੇ ਤੇ ਮੌਤ ਹੋ ਗਈ ਅਤੇ ਕਿਹਾ ਜਾ ਰਿਹਾ ਕਿ ਕੁਝ 50 ਤੋਂ 80 ਦੇ ਕਰੀਬ ਲੋਕ ਜਖਮੀ ਹੋ ਗਏ ਹਨ। ਵਾਹਨ ਦੇ ਚਾਲਕ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *