ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੱਖ ਵੱਖ ਥਾਂਵਾ ‘ਤੇ ਲਹਿਰਾਇਆ ਕੌਮੀ ਝੰਡਾ

ਕਪੂਰਥਲਾ, 17 ਅਗਸਤ, ਇੰਦਰਜੀਤ ਸਿੰਘ
ਕਾਂਗਰਸ ਭਵਨ ਕਟੜਾ ਬਾਜ਼ਾਰ ਸੁਲਤਾਨਪੁਰ ਲੋਧੀ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੌਮੀ ਝੰਡਾ ਲਹਿਰਾਇਆ ਤੇ ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ। ਇਸੇ ਤਰ੍ਹਾਂ ਨਗਰ ਕੌਂਸਲ ਦਫ਼ਤਰ ਵਿਖੇ ਵਿਧਾਇਕ ਨਵਤੇਜ ਸਿੰਘ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਰਾਸ਼ਟਰੀ ਗੀਤ ਵੀ ਗਾਇਆ ਗਿਆ। ਇਸੇ ਤਰ੍ਹਾਂ ਮਾਰਕੀਟ ਕਮੇਟੀ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਵੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਰਾਸ਼ਟਰੀ ਝੰਡਾ ਲਹਿਰਾਇਆ ਤੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿ¤ਤੀਆ। ਇਸ ਮੌਕੇ ਤੇ ਬਲਾਕ ਕਾਂਗਰਸ-1 ਦੇ ਪ੍ਰਧਾਨ ਆਸਾ ਸਿੰਘ ਵਿਰਕ, ਨਗਰ ਕੌਂਸਲ ਦੇ ਪ੍ਰਧਾਨ ਵਿਨੋਦ ਕੁਮਾਰ ਗੁਪਤਾ, ਦੀਪਕ ਧੀਰ ਰਾਜੂ, ਨਰਿੰਦਰ ਸਿੰਘ ਜੈਨਪੁਰ, ਕੁਲਦੀਪ ਸਿੰਘ ਜਾਪਾਨੀ ਤੇ ਬਖ਼ਸ਼ੀਸ਼ ਸਿੰਘ (ਚਾਰੋਂ ਸਕ¤ਤਰ ਪ੍ਰਦੇਸ਼ ਕਾਂਗਰਸ), ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਤੇ ਨਰਿੰਦਰ ਸਿੰਘ ਪਨੂੰ, ਸੰਤੋਖ ਸਿੰਘ ਭਾਗੋਰਾਈਆਂ, ਗੁਰਪ੍ਰੀਤ ਸਿੰਘ ਫ਼ੌਜੀ ਕਲੋਨੀ, ਹਰਚਰਨ ਸਿੰਘ ਬ¤ਗਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਕ¤ਤੋਵਾਲ, ਜਗਜੀਤ ਸਿੰਘ ਚੰਦੀ ਸਕ¤ਤਰ ਪ੍ਰਦੇਸ਼ ਕਾਂਗਰਸ, ਡਾ: ਦਵਿੰਦਰ ਸਿੰਘ, ਓਮ ਪ੍ਰਕਾਸ਼, ਸ਼ਿੰਗਾਰਾ ਸਿੰਘ ਚੁਲ¤ਧਾ, ਮਹਿਲਾ ਕਾਂਗਰਸ ਦੀ ਪ੍ਰਧਾਨ ਸੁਖਵਿੰਦਰ ਕੌਰ, ਸ਼ਹਿਰੀ ਪ੍ਰਧਾਨ ਸੁਨੀਤਾ ਧੀਰ, ਕੁੰਦਨ ਸਿੰਘ ਚ¤ਕਾ, ਸਰਪੰਚ ਜਸਵਿੰਦਰ ਸਿੰਘ ਭੈਣੀ ਹੁ¤ਸੇ ਖਾਂ, ਸਰਵਨ ਸਿੰਘ ਦੀਪੇਵਾਲ, ਸਤਿੰਦਰ ਸਿੰਘ ਚੀਮਾ, ਪੀ.ਏ ਰਵਿੰਦਰ ਰਵੀ, ਪੀ.ਏ ਬਲਜਿੰਦਰ ਸਿੰਘ, ਸਾਬਕਾ ਸਰਪੰਚ ਸ਼ਿੰਦਰ ਸਿੰਘ ਬੂਸੋਵਾਲ, ਹਰਜੀਤ ਸਿੰਘ ਜੀਤਾ, ਐਸ.ਐਚ.ਓ. ਸਰਬਜੀਤ ਸਿੰਘ, ਚਾਚਾ ਰਘਬੀਰ ਸਿੰਘ, ਓਮ ਪ੍ਰਕਾਸ਼ ਨਗਰ ਕੌਂਸਲ ਦੇ ਪ੍ਰਧਾਨ ਵਿਨੋਦ ਕੁਮਾਰ ਗੁਪਤਾ, ਕੌਂਸਲਰ ਅਸ਼ੋਕ ਕੁਮਾਰ ਮੋਗਲਾ, ਕੌਂਸਲਰ ਤੇਜਵੰਤ ਸਿੰਘ, ਕੌਂਸਲਰ ਗੁਰਨਾਮ ਸਿੰਘ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਕੌਂਸਲਰ ਚਰਨ ਕਮਲ ਪਿੰਟਾ, ਜਸਕਰਨ ਸਿੰਘ, ਨੌਨਿਹਾਲ ਸਿੰਘ, ਪਰਵਿੰਦਰ ਸਿੰਘ ਪ¤ਪਾ ਸਕ¤ਤਰ ਪ੍ਰਦੇਸ਼ ਕਾਂਗਰਸ, ਸੰਤੋਖ ਸਿੰਘ ਬ¤ਗਾ, ਮੇਜਰ ਸਿੰਘ ਵਿਰਦੀ, ਸੰਦੀਪ ਸਿੰਘ ਕਲਸੀ, ਜਸਪਾਲ ਸਿੰਘ ਠੇਕੇਦਾਰ, ਰਾਜੂ ਢਿ¤ਲੋਂ ਸੀਨੀਅਰ ਯੂਥ ਕਾਂਗਰਸੀ ਆਗੂ, ਕੁਲਵੰਤ ਰਾਏ ਅਰੋੜਾ, ਰਾਮ ਸਰੂਪ ਮੋਗਲਾ, ਅਮੋਲਕ ਰਾਏ ਅਰੋੜਾ, ਨਰੇਸ਼ ਕੋਹਲੀ, ਮਿਉਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿ¤ਲੋਂ, ਸੰਜੀਵ ਦ¤ਤਾ, ਟਰੇਨਿੰਗ ਸਲਾਹਕਾਰ ਕਮੇਟੀ ਪੰਜਾਬ ਕਾਂਗਰਸ ਦੇ ਮੈਂਬਰ ਸੁਰਜੀਤ ਸਿੰਘ ਸ¤ਦੂਵਾਲ, ਹਰਚਰਨ ਸਿੰਘ ਬ¤ਗਾ, ਗੁਰਦੇਵ ਸਿੰਘ ਮਹੀਜੀਤਪੁਰ, ਸਤਵਿੰਦਰ ਸਿੰਘ ਸਾਬੂਵਾਲ, ਯੂਥ ਕਾਂਗਰਸ ਦੇ ਪ੍ਰਧਾਨ ਜਤਿੰਦਰ ਲਾਡੀ, ਉਪ ਪ੍ਰਧਾਨ ਪ੍ਰਭਜੋਤ ਸਿੰਘ ਹਾਂਡਾ, ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਅਰਪਿੰਦਰ ਸਿੰਘ ਢਿ¤ਲੋਂ, ਡਿੰਪਲ ਟੰਡਨ, ਵਿਸ਼ਾਲ ਟਕਸਾਲੀ, ਸਰਜੂ ਮੋਗਲਾ, ਸਰਪੰਚ ਸੁਖਦੇਵ ਸਿੰਘ ਮੋਠਾਂਵਾਲਾ, ਚਰਨ ਸਿੰਘ ਗਿ¤ਲਾ, ਸੁਖਵਿੰਦਰ ਸਿੰਘ ਜੌਹਲ, ਪ੍ਰੇਮ ਲਾਲ ਸੇਵਾ ਮੁਕਤ ਪੰਚਾਇਤ ਅਫ਼ਸਰ, ਅਮਰੀਕ ਸਿੰਘ ਭਾਰਜ ਤੋਂ ਇਲਾਵਾ ਮਾਰਕੀਟ ਕਮੇਟੀ ਦਫ਼ਤਰ ਦਾ ਸਮੂਹ ਸਟਾਫ਼ ਹਾਜ਼ਰ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *