ਜੋਗਿੰਦਰ ਸਿੰਘ ਦੇ ਇੰਟਕ ਦੇ ਰਾਸ਼ਟਰੀ ਸਕ¤ਤਰ ਬਨਣ ਉ¤ਤੇ ਸਨਮਾਨ

ਲੁਧਿਆਣਾ- (ਪ੍ਰੀਤੀ ਸ਼ਰਮਾ): ਰਾਸ਼ਟਰੀ ਮਜਦੂਰ ਕਾਂਗਰਸ ਦਾ ਆਧਾਰ ਲੁਧਿਆਨਾ ਵਿ¤ਚ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਅ¤ਜ ਲੁਧਿਆਣਾ ਦੇ ਜੋਗਿੰਦਰ ਸਿੰਘ ਟਾਈਗਰ ਨੂੰ ਰਾਸ਼ਟਰੀ ਸਕ¤ਤਰ ਬਨਣ ਉ¤ਤੇ ਉਨ•ਾਂ ਦਾ ਸਨਮਾਨ ਕੀਤਾ ਗਿਆ ।
ਇੰਟਕ ਦੀ ਮਹਿਲਾ ਪੰਜਾਬ ਪ੍ਰਧਾਨ ਅਨੀਤਾ ਸ਼ਰਮਾ ਅਤੇ ਡਾ . ਪ੍ਰਦੀਪ ਅ¤ਗਰਵਾਲ ਇੰਟਕ ਪੰਜਾਬ ਪ੍ਰਵਕਤਾ ਨੇ ਸਰਦਾਰ ਜੋਗਿੰਦਰ ਸਿੰਘ ਨੂੰ ਦੋਸ਼ਾਲਾ ਪਵਾ ਕੇ ਉਨ•ਾਂ ਦਾ ਰਾਸ਼ਟਰੀ ਸਕ¤ਤਰ ਬਨਣ ਉ¤ਤੇ ਸਵਾਗਤ ਕੀਤਾ ਅਤੇ ਕਿਹਾ ਕਿ ਇੰਟਕ ਜਲਦੀ ਹੀ ਪੰਜਾਬ ਵਿ¤ਚ ਠੇਕੇਦਾਰੀ ਦੀ ਪ੍ਰਥਾ ਖ਼ਤਮ ਕਰਣ ਲਈ ਇ¤ਕ ਮੁਹੀਮ ਸ਼ੁਰੂ ਕਰੇਗੀ ਉਨ•ਾਂਨੇ ਕਿਹਾ ਕਿ ਠੇਕੇਦਾਰ ਮਜਦੂਰਾਂ ਤੋਂ ਕੰਮ ਕਰਵਾ ਕੇ ਉਨ•ਾਂ ਦੀ ਤਨਖਵਾਹ ਮਜਦੂਰੀ ਨਹੀਂ ਦਿੰਦੇ ਉਨ•ਾਂ ਦੇ ਖਿਲਾਫ ਮਜਦੂਰਾਂ ਦਾ ਸ਼ੋਸ਼ਣ ਰੋਕਣ ਲਈ ਕਾਨੂੰਨੀ ਕਰਵਾਈ ਕੀਤੀ ਜਾਵੇਗੀ । ਇੰਟਕ ਮਜਦੂਰਾਂ ਦੇ ਹਕ਼ ਅਤੇ ਕਲਿਆਣ ਲਈ ਲੁਧਿਆਣਾ ਵਿ¤ਚ ਇ¤ਕ ਦਫ਼ਤਰ ਖੋਲ ਕੇ ਉਨ•ਾਂ ਦੀ ਸਮਸਿਆਵਾਂ ਦਾ ਸਮਾਧਾਨ ਕਰੇਗੀ । ਇਸ ਮੌਕੇ ਉ¤ਤੇ ਮਨਜੀਤ ਪਾਲ ਕ¤ਕਰ , ਮਲਕੀਤ ਸਿੰਘ ਬੇਦੀ , ਦੇਵੇਂਦਰ ਸਿੰਘ ਤੇ ਰਾਮਪਾਲ ਸਿੰਘ ਮਿਡਿਆ ਸਲਾਹਕਾਰ ਆਦਿ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *