ਨੇਤਾਵਾਂ ਅਤੇ ਅਫਸਰਾਂ ਦੀ ਜਿੰਦਾ ਗੁਰੂਆਂ ਦੇ ਡੇਰੇ ਉ¤ਤੇ ਜਾਣ ਤੇ ਰੋਕ ਲਗਾਈ ਜਾਵੇ – ਬੇਲਨ ਬ੍ਰਿਗੇਡ

ਲੁਧਿਆਣਾ- (ਪ੍ਰੀਤੀ ਸ਼ਰਮਾ): ਸਮਾਜਿਕ ਸੰਸਥਾ ਨਵਕਿਰਣ ਵੂਮੇਨ ਵੇਲਫੇਇਰ ਏਸੋਸਿਏਸ਼ਨ ਅਤੇ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਕ ਪ¤ਤਰ ਲਿਖ ਕੇ ਮੰਗ ਕੀਤੀ ਹੈ ਕਿ ਦੇਸ਼ ਦੇ ਸਾਰੀ ਧਾਰਮਿਕ ਥਾਂਵਾਂ, ਡੇਰਿਆਂ ਉ¤ਤੇ ਜਿ¤ਥੇ ਜਿੰਦਾ ਧਰਮਗੁਰੁ ਵਿਰਾਜਮਾਨ ਹਨ ਉ¤ਥੇ ਨੇਤਾਵਾਂ ਅਤੇ ਅਫਸਰਾਂ ਦੇ ਜਾਣ ਉ¤ਤੇ ਪਾਬੰਦੀ ਲਗਾਈ ਜਾਵੇ । ਧਿਆਨ ਯੋਗ ਹੈ ਕਿ ਦੇਸ਼ ਦੇ ਪ੍ਰਮੁ¤ਖ ਨੇਤਾ ਅਤੇ ਸਰਕਾਰੀ ਅਫਸਰ ਆਪਣੇ ਸਵਾਰਥ ਲਈ ਧਰਮ ਗੁਰੂਆਂ ਦੇ ਕੋਲ ਜਾਕੇ ਜਿਵੇਂ ਆਸ਼ਾਰਾਮ ਪਿਤਾ ਜੀ , ਰਾਮ ਪਾਲ ਅਤੇ ਗੁਰੂ ਰਾਮ ਰਹੀਮ ਆਦਿ ਦੇ ਅ¤ਗੇ ਜਾਕੇ ਹ¤ਥ ਜੋੜਕੇ ਨਤਮਸਤਕ ਹੁੰਦੇ ਸਨ ਜਿਸਦਾ ਆਮ ਜਨਤਾ ਉ¤ਤੇ ਬਹੁਤ ਬੂਰਾ ਅਸਰ ਪਿਆ ਹੈ ਅਤੇ ਆਮ ਜਨਤਾ ਸੋਚਦੀ ਹੈ ਕਿ ਧਰਮ ਗੁਰੂਆਂ ਦੇ ਕੋਲ ਕੀ ਸ਼ਕਤੀ ਹੈ ਜੋ ਕਿ ਮੁ¤ਖਮੰਤਰੀ ਅਤੇ ਆਈ . ਏ . ਏਸ ਅਫਸਰ ਆਦਿ ਵੀ ਜਿੰਦਾ ਗੁਰੂਆਂ ਦੇ ਚਰਣਾਂ ਵਿ¤ਚ ਆਪਣੇ ਸ਼ਰਧਾ ਸੁਮਨ ਭੇਂਟ ਕਰਦੇ ਹਨ । ਅਨੀਤਾ ਸ਼ਰਮਾ ਨੇ ਲਿਖਿਆ ਹੈ ਕਿ ਮੋਦੀ ਸਾਹੇਬ ਜੀ ਹਾਲ ਹੀ ਵਿ¤ਚ ਜੋ ਗੁਰੂ ਰਾਮ ਰਹੀਮ ਡੇਰਾ ਸ¤ਚਾ ਸੌਦਾ ਦਾ ਮਾਮਲਾ ਸਾਹਮਣੇ ਆਇਆ ਹੈ । ਇ¤ਥੇ ਔਰਤਾਂ ਦਾ ਸ਼ਰੀਰਕ ਸ਼ੋਸ਼ਣ ਹੁੰਦਾ ਸੀ ਅਤੇ ਔਰਤਾਂ ਨੂੰ ਨਿਆਂ ਪਾਉਣ ਲਈ ਸਾਲਾਂ ਲ¤ਗ ਗਏ ਅਤੇ ਕੀ ਪਤਾ ਹੋਰ ਕਿੰਨੀ ਅਜਿਹੀ ਮਹਿਲਾਵਾਂ ਹਨ ਜਿਨ•ਾਂ ਦਾ ਸ਼ਰੀਰਕ ਸ਼ੋਸ਼ਣ ਹੋਇਆ ਹੈ ਅਤੇ ਸਮਾਜ ਵਿ¤ਚ ਬੁਰਾਈ ਦੇ ਡਰ ਨਾਲ ਆਪਣਾ ਮੁੰਹ ਨਹੀਂ ਖੋਲ ਪਾਈਆਂ । ਮੋਦੀ ਜੀ ਸਮਾਜ ਨੂੰ ਅੰਧਵਿਸ਼ਵਾਸ ਵਿਚੋਂ ਕ¤ਢਣ ਲਈ ਅਤੇ ਦੇਸ਼ ਵਿ¤ਚ ਨਾਰੀ ਸ਼ਕਤੀ ਨੂੰ ਮਜਬੂਤ ਕਰਣ ਅਤੇ ਮਹਿਲਾਵਾਂ ਦਾ ਸ਼ਰੀਰਕ ਸ਼ੋਸ਼ਣ ਨੂੰ ਰੋਕਣ ਲਈ ਨੇਤਾਵਾਂ ਅਤੇ ਅਫਸਰਾਂ ਦੀ ਜਿੰਦਾ ਗੁਰੂਆਂ ਦੇ ਡੇਰੇ ਉ¤ਤੇ ਜਾਣ ਤੇ ਰੋਕ ਲਗਾਈ ਜਾਵੇਤਾਂਕਿ ਦੇਸ਼ ਦੀਆਂ ਔਰਤਾਂ ਦਾ ਕਿ¤ਥੇ ਵੀ ਧਰਮ ਦੇ ਨਾਮ ਉ¤ਤੇ ਸਰੀਰਕ ਸ਼ੋਸ਼ਣ ਨਾ ਹੋਵੇ ਅਤੇ ਦੁਬਾਰਾ ਕੋਈ ਰਾਮ ਰਹੀਮ ਬਣਕੇ ਉਨ•ਾਂਨੂੰ ਆਪਣੇ ਜਾਲ ਵਿ¤ਚ ਫਸਾ ਕੇ ਮੁਰਖ ਨਾ ਬਣਾ ਸਕੇ । ਅੰਤ ਵਿ¤ਚ ਅਨੀਤਾ ਸ਼ਰਮਾ ਨੇ ਲਿਖਿਆ ਕਿ ਆਸ ਕਰਦੀ ਹਾਂ ਕਿ ਮੇਰੀ ਇਸ ਮੰਗ ਉ¤ਤੇ ਗੌਰ ਕਰਣਗੇ ਅਤੇ ਔਰਤਾਂ ਨੂੰ ਦੇਸ਼ ਅਤੇ ਸਮਾਜ ਵਿ¤ਚ ਸਿਰ ਚੁ¤ਕਕੇ ਜੀਣ ਦਾ ਅਧਿਕਾਰ ਦੇਵੋਗੇ ।

Geef een reactie

Het e-mailadres wordt niet gepubliceerd. Vereiste velden zijn gemarkeerd met *