ਤਾਇਵਾਨ ਵਿੱਚ ਇਕ ਅਜੀਬ ਜੀਵ ਸਾਹਮਣੇ ਆਇਆ

ਤਾਇਨਵਾਨ ਵਿਖੇ ਇਕ ਵਿਅਕਤੀ ਨੇ ਪਥਰਾਂ ਵਿੱਚ ਕੁਝ ਹਿਲਦਾ ਦੇਖਿਆ ਉਸ ਨੂੰ ਕੁਝ ਸਮਝ ਨਾ ਆਈ ਕਿ ਇਹ ਕੀ ਚੀਜ ਹੈ। ਉਸ ਵਿਅਕਤੀ ਨੇ ਇਹੋ ਜਿਹਾ ਜੀਵ ਆਪਣੀ ਜਿੰਦਗੀ ਵਿੱਚ ਕਦੀ ਨਹੀ ਦੇਖਿਆ ਸੀ। ਉਸ ਬਾਰੇ ਕਿਤਾਬਾਂ, ਇੰਟਰਨੈਟ ਤੇ ਲਭਣ ਤੇ ਵੀ ਇਸ ਬਾਰੇ ਕੁਝ ਪਤਾ ਨਹੀ ਲਗਿਆ। ਤਾਂ ਉਸ ਵਿਅਕਤੀ ਨੇ ਇਸ ਦੀ ਵਿਡੀੳ ਬਣਾ ਕੇ ਇੰਟਰਨੈਟ ਤੇ ਪਾਈ ਪਰ ਦੁਨੀਆਂ ਚ ਕਿਤੇ ਵੀ ਇਹੋ ਜਿਹਾ ਜੀਵ ਨਹੀਂ ਪਾਇਆ ਜਾਂਦਾ। ਅੱਜਕਲ ਇਹ ਵਿਡੀੳ ਇੰਟਰਨੈਂਟ ਤੇ ਕਾਫੀ ਲੋਕਾਂ ਵਲੋਂ ਦੇਖੀ ਜਾ ਰਹੀ ਹੈ ਅਤੇ ਸਭ ਆਪਣੇ ਆਪਣੇ ਵਿਚਾਰ ਦੱਸ ਰਹੇ ਹਨ । ਕਈ ਲੋਕਾਂ ਮੁਤਾਬਿਕ ਇਹ ਇਕ ਐਲੀਅਨ ਹੈ। ਅੱਗੇ ਜਾਂਚ ਪੜਤਾਲ ਚੱਲ ਰਹੀ ਹੈ।

 

Geef een reactie

Het e-mailadres wordt niet gepubliceerd. Vereiste velden zijn gemarkeerd met *