ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵਲੋ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ

ਬੈਲਜੀਅਮ 30 ਅਗਸਤ(ਯ.ਸ) ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ 3 ਸਤੰਬਰ ਦਿਨ ਐਤਵਾਰ ਨੂੰ ਮੈਕਿਲਨ ਵਿਖੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਫਰਾਂਸ,ਹਾਲੈਂਡ, ਜਰਮਨ,ਬੈਲਜੀਅਮ ਅਤੇ ਇਟਲੀ ਦੀਆ ਟੀਮਾ ਭਾਗ ਲੈਣਗੀਆ ਇਹ ਜਾਣਕਾਰੀ ਦੈਂਦੇ ਹੋਏ ਗੁਰਦਾਵਰ ਸਿੰਘ ਗਾਬਾ, ਅਵਤਾਰ ਸਿੰਘ ਛੋਕਰ,ਕੁਲਵਿੰਦਰ ਸਿੰਘ ਮਿੰਟਾ ਅਤੇ ਗੁਰਬੰਧਨ ਸਿੰਘ ਲਾਲੀ ਨੇ ਕਿਹਾ ਕਿ ਇਸ ਮੇਲੇ ਵਿਚ ਪਹਿਲਾ ਇਨਾਮ ਸੱਜਣ ਸਿੰਘ ਵਿਰਦੀ ਅਤੇ ਬਾਬਾ ਗੁਰਦਿਆਲ ਰਾਮ ਦੇਣਗੇ ਦੂਜਾ ਇਨਾਮ ਲੀਅਜ ਦੀ ਸਾਧ ਸੰਗਤ ਵਲੋ ਦਿਤਾ ਜਾਵੇਗਾ ਅਤੇ ਬੀਬੀਆ ਦੇ ਬੈਠਣ ਲਈ ਵੱਖਰਾ ਇਤਜਾਮ ਕੀਤਾ ਗਿਆ ਹੈ ਅਤੇ ਅਟੁਟ ਲੰਗਰ ਵਰਤਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *