ਅੱਲਕਣ ਵਿਖੇ ਰੈਣਿਸੁਬਾਈ ਕੀਰਤਨ 9 ਸਤੰਬਰ ਨੂੰ

ਬੈਲਜੀਅਮ 30 ਅਗਸਤ(ਯ.ਸ) 9 ਸਤੰਬਰ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਅਲਕਣ ਵਿਖੈ ਰੈਣਿਸਬਾਈ ਕੀਰਤਨ ਹੋ ਰਿਹਾ ਹੈ ਇਹ ਜਾਣਕਾਰੀ ਗੁਰੂਘਰ ਦੇ ਸੇਵਾਦਾਰ ਭਾਈ ਗੁਰਦਿਆਲ ਸਿੰਘ ਨੇ ਦੈਂਦੇ ਹੋਏ ਕਿਹਾ ਕਿ ਸੱਤ ਵਜੇ ਰਾਤ ਤੋ ਅੱਧੀ ਰਾਤ ਤੱਕ ਚੱਲਣ ਵਾਲੇ ਇਸ ਕੀਰਤਨ ਵਿਚ ਕਈ ਵੀ ਕੀਰਤਨ ਕਰਨ ਲਈ ਹਿਸਾ ਲੈ ਸਕਦਾ ਹੈ ਅਤੇ ਸਮੂਹ ਸੰਗਤਾ ਨੂੰ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਦੀ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *