ਪਿੰਡ ਪੱਡੇ ਬੇਟ ਦਾ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸਮਾਪਤ

-ਪੱਡੇ ਬੇਟ ਨੇ ਭੁੱਚਰ ਕਲਾਂ ਨੂੰ ਹਰਾ ਕੇ ਕੀਤਾ ਖਿਤਾਬ ਤੇ ਕਬਜ਼ਾ
ਕਪੂਰਥਲਾ, 9 ਸਤੰਬਰ, ਇੰਦਰਜੀਤ ਸਿੰਘ
ਬਾਬਾ ਸਾਹਿਬ ਦਿ¤ਤਾ ਸਪੋਰਟਸ ਕਲ¤ਬ ਪਿੰਡ ਪ¤ਡੇ ਬੇਟ ਵ¤ਲੋਂ ਧੰਨ ਧੰਨ ਬਾਬਾ ਸਾਹਿਬ ਦਿ¤ਤਾ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ 17ਵਾਂ ਸਾਲਾਨਾ ਖੇਡ ਟੂਰਨਾਮੈਂਟ ਅਮਿ¤ਟ ਯਾਦਾਂ ਛ¤ਡਦਾ ਹੋਇਆ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ । ਤਿੰਨ ਦਿਨ ਚ¤ਲੇ ਇਸ ਖੇਡ ਟੂਰਨਾਮੈਂਟ ਦੌਰਾਨ ਵਾਲੀਬਾਲ ਦੀਆਂ ਕਰੀਬ 36 ਟੀਮਾਂ ਨੇ ਹਿ¤ਸਾ ਲਿਆ, ਓਪਨ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਪ¤ਡੇ ਬੇਟ ਤੇ ਭੁ¤ਚਰ ਕਲਾਂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚੋਂ ਪ¤ਡੇ ਬੇਟ ਦੀ ਟੀਮ ਜੇਤੂ ਰਹੀ । ਇਸੇ ਤਰਾਂ ਕਬ¤ਡੀ ਦੇ ਅ¤ਠ ਕਲ¤ਬਾਂ ਦਾ ਮੁਕਾਬਲਾ ਦੇਖਣਯੋਗ ਰਿਹਾ ਤੇ ਫਾਈਨਲ ਮੁਕਾਬਲਾ ਦੋਆਬਾ ਵਾਰੀਅਰਜ਼ ਸੁਰਖਪੁਰ ਤੇ ਬਾਬਾ ਸਾਹਿਬ ਦਿ¤ਤਾ ਕਲ¤ਬ ਪ¤ਡੇ ਬੇਟ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚੋਂ ਪ¤ਡੇ ਬੇਟ ਕਲ¤ਬ ਦੀ ਟੀਮ ਜੇਤੂ ਰਹੀ । ਇਸ ਤੋਂ ਪਹਿਲਾ ਪ੍ਰਬੰਧਕ ਕਮੇਟੀ ਵ¤ਲੋਂ ਲੜਕੀਆਂ ਦਾ ਕਬ¤ਡੀ ਮੈਚ ਵੀ ਕਰਵਾਇਆ ਗਿਆ ਜਿਸ ਦਾ ਦਰਸ਼ਕਾਂ ਭਰਪੂਰ ਅਨੰਦ ਲਿਆ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪ੍ਰਬੰਧਕ ਕਮੇਟੀ ਵ¤ਲੋਂ ਕੀਤੀ ਗਈ ਅਤੇ ਸਰਬੋਤਮ ਧਾਵੀ ਮਨਿੰਦਰ ਸਰਾਵਾਂ ਤੇ ਸਰਬੋਤਮ ਜਾਫੀ ਪ¤ਡਾ ਬੈਨੜਾ ਨੂੰ ਪ੍ਰਬੰਧਕਾਂ ਵ¤ਲੋਂ ਐਲ. ਈ. ਡੀ. ਨਾਲ ਸਨਮਾਨਿਤ ਕੀਤਾ ਗਿਆ । ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਸਹਿਯੋਗ ਦੇਣ ਵਾਲਿਆਂ ਤੇ ਪਤਵੰਤਿਆਂ ਨੂੰ ਪ੍ਰਬੰਧਕ ਕਮੇਟੀ ਵ¤ਲੋਂ ਸਨਮਾਨਿਤ ਕਰਦਿਆਂ ਦਿ¤ਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ । ਇਸ ਮੌਕੇ ਕਲ¤ਬ ਪ੍ਰਧਾਨ ਜਸਪਾਲ ਸਿੰਘ, ਪੰਡਿਤ ਚਮਨ ਲਾਲ, ਸਵਰਨ ਸਿੰਘ ਪ¤ਡਾ ਲੰਡਨ ਪੈਲੇਸ ਵਾਲੇ, ਸਤਨਾਮ ਸਿੰਘ ਖ਼ਜ਼ਾਨਚੀ, ਜਗਰੂਪ ਸਿੰਘ, ਸਰਬਜੀਤ ਸਿੰਘ ਧੰਨਾ, ਨੰਬਰਦਾਰ ਅਵਤਾਰ ਸਿੰਘ, ਜਗੀਰ ਸਿੰਘ, ਨਿਰਵੈਲ ਸਿੰਘ, ਕਰਤਾਰ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਸਰੂਪ ਸਿੰਘ, ਸਤਨਾਮ ਸਿੰਘ, ਮ¤ਖਣ ਸਿੰਘ, ਤਰਲੋਕ ਰਾਜ ਪੰਚ, ਅਮਰਜੀਤ ਸਿੰਘ, ਕੁਲਬੀਰ ਸਿੰਘ ਮੂਵੀ ਮੇਕਰ, ਚਮਕੌਰ ਸਿੰਘ ਵਾਲੀਬਾਲ ਖਿਡਾਰੀ, ਹਨੀ, ਪੀਟੂ, ਜ¤ਗਾ, ਗੋਪੀ, ਜ¤ਗੀ ਆਦਿ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *