5ਵਾਂ ਅਲਬਰਟਾ ਕਬੱਡੀ ਕੱਪ ਅਮਿਟ ਯਾਦਾਂ ਛੱਡਦਾ ਸਮਾਪਤ

-ਵੈਨਕੂਵਰ ਕਬੱਡੀ ਕੱਪ ਅਜ਼ਾਦ ਐਬਸਫੋਰਡ ਕਲੱਬ ਨੂੰ ਹਰਾ ਕੇ ਜਿੱਤਿਆ ਖਿਤਾਬ
ਵੈਨਕੂਵਰ/ਕਪੂਰਥਲਾ, ਇੰਦਰਜੀਤ ਸਿੰਘ
ਅਲਬਰਟਾ ਪੰਜਾਬੀ ਸਪੋਰਟਸ ਕਲ¤ਬ ਐਂਡ ਕਲਚਰਲ ਐਸੋਸੀਏਸ਼ਨ ਵ¤ਲੋਂ 5ਵਾਂ ‘ਅਲਬਰਟਾ ਕਬ¤ਡੀ ਕ¤ਪ‘ ਐਮ. ਈ. ਲਿਜ਼ਾਰਟ ਸਕੂਲ ਦੇ ਮੈਦਾਨਾਂ ਵਿਚ ਕਰਵਾਇਆ ਗਿਆ, ਜਿਸ ਵਿਚ ਬੀ. ਸੀ. ਯੂਨਾਈਟਿਡ ਕਬ¤ਡੀ ਫੈ¤ਡਰੇਸ਼ਨ ਦੀਆਂ ਨਾਮਵਰ ਟੀਮਾਂ ਨੇ ਹਿ¤ਸਾ ਲਿਆ। ਟੂਰਨਾਮੈਂਟ ਦੇ ਸਾਰੇ ਹੀ ਮੈਚ ਦਿਲਚਸਪ ਸਨ, ਜਿਨ੍ਹਾਂ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ। ਸਾਰੀਆਂ ਹੀ ਟੀਮਾਂ ਵਿਚ ਵਿਸ਼ਵ ਪ੍ਰਸਿ¤ਧ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਫਾਈਨਲ ਮੁਕਾਬਲੇ ਬੜੇ ਹੀ ਫਸਵੇਂ ਤੇ ਰੌਚਕ ਸਨ। ਇਨ੍ਹਾਂ ਮੁਕਾਬਲਿਆਂ ‘ਚ ਵੈਨਕੂਵਰ ਕਬ¤ਡੀ ਕਲ¤ਬ ਦੀ ਟੀਮ ਨੇ ਆਜ਼ਾਦ ਐਬਸਫੋਰਡ ਕਬ¤ਡੀ ਕਲ¤ਬ ਦੀ ਟੀਮ ਨੂੰ ਹਰਾ ਕੇ ‘ਗੋਲਡ ਕ¤ਪ‘ ‘ਤੇ ਕਬਜ਼ਾ ਕਰ ਲਿਆ। ਇਸ ਮੌਕੇ ਮੈਚਾਂ ਦੀ ਕੁਮੈਂਟਰੀ ਪੰਜਾਬ ਤੋਂ ਉ¤ਘੇ ਕਬ¤ਡੀ ਕੁਮੈਂਟੇਟਰ ਰੁਪਿੰਦਰ ਜਲਾਲ, ਪਿਰਤਾ ਚੀਮਾ ਤੇ ਗੁਰਜੀਤ ਕੁਕਰਾਲੀ ਨੇ ਬਾਖੂਬੀ ਨਿਭਾਈ। ਰ¤ਸਾਕਸ਼ੀ ਦੇ ਮੁਕਾਬਲੇ ‘ਚ ਕਲਗੀਧਰ ਸਪੋਰਟਸ ਕਲ¤ਬ ਐਡਮਿੰਟਨ ਦੀ ਟੀਮ ਜੇਤੂ ਰਹੀ। ਇਸ ਮੌਕੇ ਟੂਰਨਾਮੈਂਟ ‘ਚ ਬੈਸਟ ਧਾਵੀ ਸਨਦੀਪ ਲ¤ਧੜ, ਸੁਲਤਾਨ ਸਮਸ਼ਪੁਰ ਅਤੇ ਬੈਸਟ ਜਾਫੀ ਸਨਦੀਪ ਨੂੰ ਐਲਾਨਿਆ ਗਿਆ, ਜਿਨ੍ਹਾਂ ਨੂੰ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਧਰਮ ਸਿੰਘ ਉ¤ਪਲ ਅਤੇ ਉ¤ਪਲ ਭਰਾਵਾਂ ਵ¤ਲੋਂ ਸੋਨੇ ਦੀਆਂ ਚੇਨੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡ ਪ੍ਰਮੋਟਰ ਗੁਰਪ੍ਰੀਤ ਗਿ¤ਲ ਮਕਸੂਦੜਾ ਨੇ ਉ¤ਘੇ ਕੁਮੈਂਟੇਟਰ ਰੁਪਿੰਦਰ ਜਲਾਲ ਨੂੰ ਸੋਨੇ ਦੀ ਚੇਨੀ ਅਤੇ ਕੁਮੈਂਟੇਟਰ ਪਿਰਤਾ ਚੀਮਾ, ਤਲਵਿੰਦਰ ਪਨੇਸਰ, ਲਖਵਿੰਦਰ ਅਟਵਾਲ ਤੇ ਯਾਦਵਿੰਦਰ ਚੀਮਾ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ। ਜੇਤੂ ਟੀਮਾਂ ਨੂੰ ਨਕਦ ਇਨਾਮ ਦਿ¤ਤੇ ਗਏ। ਇਸ ਮੌਕੇ ਕੈਨੇਡਾ ਦੇ ਕੈਬਨਿਟ ਮੰਤਰੀ ਅਮਰਜੀਤ ਸੋਹੀ ਨੇ ਸੰਸਥਾ ਵ¤ਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਿਟੀ ਕੌਂਸਲਰ ਮੋਹ ਬੰਗਾ ਤੇ ਸਾਬਕਾ ਮੰਤਰੀ ਨਰੇਸ਼ ਭਾਰਦਵਾਜ ਨੇ ਟੂਰਨਾਮੈਂਟ ਦੀ ਸਫਲਤਾ ਲਈ ਸਮੂਹ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿ¤ਤੀ। ਇਸ ਮੌਕੇ ਕਮੇਟੀ ਪ੍ਰਬੰਧਕ ਧਰਮ ਸਿੰਘ ਉ¤ਪਲ, ਰਾਣਾ ਧਾਲੀਵਾਲ, ਪਾਲ ਬੋਪਾਰਾਏ, ਲਖਬੀਰ ਔਜਲਾ, ਰਣਜੀਤ ਪਵਾਰ, ਬਲਦੇਵ ਗਿ¤ਲ ਤੇ ਯਸ਼ ਸ਼ਰਮਾ ਨੇ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਪਾਂਸਰਜ਼ ਗੈਰੀ ਭੰਡਾਲ, ਜਸਪਾਲ ਭੰਡਾਲ, ਖੇਡ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *