ਨੂਰਮਹਿਲੀਆਂ ਦੀਆਂ ਸਰਗਰਮੀਆਂ ਤੋਂ ਸ਼ੁਰੂ ਨਹੀਂ ਹੋਣ ਦਿ¤ਤੀਆਂ ਜਾਣਗੀਆਂ – ਜਥੇਦਾਰ ਰਜਿੰਦਰ ਸਿੰਘ ਫੌਜ਼ੀ

+ਯੁਵਾ ਪਰਿਵਾਰ ਸੇਵਾ ਸਮਿਤੀ ਦਾ ਪ੍ਰੋਗਰਾਮ ਬੰਦ ਕਰਵਾਉਣ ਲਈ ੲੇ ਐਸ ਪੀ ਭੁਲ¤ਥ ਨੂੰ ਦਿ¤ਤਾ ਮੰਗ ਪ¤ਤਰ
ਕਪੂਰਥਲਾ /ਭੁਲ¤ਥ 17 ਸਤੰਬਰ ( ਇੰਦਰਜੀਤ ਸਿੰਘ
ਭੁਲ¤ਥ ਵਿਖੇ ਸਿ¤ਖ ਕੌਮ ਦੇ ਚਲੰਤ ਮਸਲਿਆਂ ਅਤੇ ਅਜੋਕੇ ਹਾਲਾਤਾਂ ੳੁ¤ਤੇ ਵਿਚਾਰਾਂ ਕਰਨ ਲੲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਭੁਲ¤ਥ ਦੀ ਸਾਂਝੀ ਮੀਟਿੰਗ ਜਥੇਦਾਰ ਰਜਿੰਦਰ ਸਿੰਘ ਫੌਜੀ ਮੈਂਬਰ ਕੌਮੀ ਕਾਰਜਕਾਰਣੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਵਿ¤ਚ ਹੋੲੀ ,ਜਿਸ ਵਿ¤ਚ ਸਿ¤ਖ ਕੌਮ ਨੂੰ ਦਰਪੇਸ਼ ਅੰਦਰੂਨੀ ਅਤੇ ਬਾਹਰੀ ਚੁਚੌਤੀਆਂ ਦੇ ਬਾਰੇ ਅਤੇ ਨੂਰਮਹਿਲੀਆਂ ਦੇ ਨਵੇਂ ਅਵਤਾਰ ਠਯੁਵਾ ਪਰਿਵਾਰ ਸੇਵਾ ਸਮਿਤੀਠ ਦੇ ਬਾਰੇ ਦੀਰਘ ਵੀਚਾਰਾਂ ਹੋੲੀਆਂ । ਜਥੇਦਾਰ ਰਜਿੰਦਰ ਸਿੰਘ ਫੌਜੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਸਿ¤ਖ ਵਿਰੋਧੀ ਤਾਕਤਾਂ ਦੇ ੲਿਸ਼ਾਰੇ ਤੇ ਸਿ¤ਖ ਸਿਧਾਂਤਾਂ ਅਤੇ ਸਿ¤ਖ ੲਿਤਿਹਾਸ ਬਾਰੇ ਗਲਤ ਬਿਆਨੀ ਕਰਕੇ ਸਿ¤ਖ ਭਾਵਨਾਵਾਂ ਨੂੰ ਠੇਸ ਪਹੁੰਚਾੳੁਣ ਵਾਲੀ ਨੂਰਮਹਿਲ ਵਾਲੇ ਅਖੌਤੀ ਡੇਰੇ ਤੋੰ ਸੰਚਾਲਿਤ ਵਿਵਾਦਿਤ ਸੰਸਥਾ ਦਿਵਿਯਾ ਜਯੋਤੀ ਜਾਗਰਨ ਨੇ ਬੀਤੇ ਸਮੇਂ ਵਿ¤ਚ ਸਰਕਾਰੀ ਸ਼ਹਿ ਤੇ ਪੰਜਾਬ ਵਿ¤ਚ ਆਪਣੇ ਪੈਰ ਜੰਮਾੳੁਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਕੌਮ ਦੇ ਜੁਝਾਰੂ ਨੌਜਵਾਨਾਂ ਨੇ ਆਪਣਾ ਖੂਨ ਡੋਲ ਕੇ ਵੀ ੲਿਸ ਦੇ ਕੂੜ ਪ੍ਰਚਾਰ ਨੂੰ ਠ¤ਲ ਪਾੲੀ ਰ¤ਖੀ ਅਤੇ ਹੁਣ ਆਪਣੀ ਦਾਲ ਨਾ ਗਲਦੀ ਦੇਖ ਕੇ ੳੁਕਤ ਵਿਵਾਦਿਤ ਸੰਸਥਾ ਨਵੇਂ ਰੂਪ ਵਿ¤ਚ ਠ ਯੁਵਾ ਪਰਿਵਾਰ ਸੇਵਾ ਸਮਿਤੀ ਠ ਦੇ ਨਾਮ ਥ¤ਲੇ ਸਰਗਰਮੀਆਂ ਸ਼ੁਰੂ ਕੀਤੀਆਂ ਹਨ ।ੳੁਹਨਾਂ ਕਿਹਾ ਕਿ ਨੂਰਮਹਿਲੀਆਂ ਦੀਆਂ ਸਰਗਰਮੀਆਂ ਪੰਜਾਬ ਦੀ ਧਰਤੀ ਤੇ ਮੁੜ ਸ਼ੁਰੂ ਹੋਣ ਨਹੀਂ ਦਿ¤ਤੀਆਂ ਜਾਣਗੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿ¤ਖ ਸੰਗਤਾਂ ਅਤੇ ਹਮ ਖਿਆਲ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਹਰ ਕੋਨੇ ਵਿ¤ਚ ੲਿਹਨਾਂ ਦਾ ਵਿਰੋਧ ਕਰੇਗਾ । ੲਿਸ ਮੌਕੇ ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਦੇ ਪ੍ਰਧਾਨ ਭਾੲੀ ਜਸਵਿੰਦਰ ਸਿੰਘ, ਮੀਤ ਪ੍ਰਧਾਨ ਭਾੲੀ ਦਸਵਿੰਦਰ ਸਿੰਘ, ਸਕ¤ਤਰ ਭਾੲੀ ਮਹਿੰਦਰ ਸਿੰਘ,ਮੀਤ ਸਕ¤ਤਰ ਭਾੲੀ ਪਰਮਜੀਤ ਸਿੰਘ ,ਖਜ਼ਾਨਚੀ ਭਾੲੀ ਗੁਰਦੀਪ ਸਿੰਘ , ਭਾੲੀ ਮਨਜੀਤ ਸਿੰਘ ਕਮਰਾਵਾਂ, ਭਾੲੀ ਅਜੀਤ ਸਿੰਘ, ਭਾੲੀ ਸੁਰਿੰਦਰ ਸਿੰਘ ਖ¤ਸਣ, ਭਾੲੀ ਸਤਨਾਮ ਸਿੰਘ, ਭਾੲੀ ਜਗੀਰ ਸਿੰਘ, ਭਾੲੀ ਸੁਰਿੰਦਰ ਸਿੰਘ, ਭਾੲੀ ਅਮੀਰ ਸਿੰਘ ਬੇਦੀ, ਭਾੲੀ ਕੁਲਦੀਪ ਸਿੰਘ, ਭਾੲੀ ਅਰਜਨ ਸਿੰਘ, ਭਾੲੀ ਵ¤ਸਣ ਸਿੰਘ, ਭਾੲੀ ਦੀਪਕ ਸਿੰਘ, ਭਾੲੀ ਜੋਗਿੰਦਰ ਸਿੰਘ ,ਭਾੲੀ ਗੁਰਮੇਜ ਸਿੰਘ ਗਿ¤ਲ ਪਿੰਡ ਖ¤ਸਣ ਅਤੇ ਗੁਰਸ਼ਰਨ ਸਿੰਘ ਖ¤ਸਣ ਆਦਿ ਹਾਜਰ ਸਨ । ਮੀਟਿੰਗ ਤੋਂ ੳੁਪਰੰਤ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਅਤੇ ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਵ¤ਲੋਂ ਨੂਰਮਹਿਲੀਆਂ ਦੇ ਨਵੇਂ ਅਵਤਾਰ ਠ ਯੁਵਾ ਪਰਿਵਾਰ ਸੇਵਾ ਸਮਿਤੀਠ ਦੇ 1 ਅਕਤੂਬਰ ਨੂੰ ਭੁਲ¤ਥ -ਨਡਾਲਾ ਰੋਡ ਤੇ ਸਥਿਤ ਸੋਢੀ ਰਿਜੌਰਟ ਵਿ¤ਚ ਹੋਣ ਵਾਲੇ ਪ੍ਰੋਗਰਾਮ ਨੂੰ ਬੰਦ ਕਰਵਾੳੁਣ ਲੲੀ ੲੇ ਐਸ ਪੀ ਭੁਲ¤ਥ ਸ੍ਰੀ ਗੌਰਵ ਤੂਰਾ ਨੂੰ ੲਿ¤ਕ ਮੰਗ ਪ¤ਤਰ ਵੀ ਦਿ¤ਤਾ ਜੋ ਕਿ ੲੇ ਐਸ ਪੀ ਸਾਬ੍ਹ ਦੀ ਗੈਰ ਹਾਜ਼ਰੀ ਵਿ¤ਚ ੲਿੰਸਪੈਕਟਰ ਸ੍ਰੀ ਅਮਰ ਨਾਥ ਨੇ ਰਿਸੀਵ ਕੀਤਾ ਅਤੇ ਹਰ ਤਰ੍ਹਾਂ ਦੀ ਕਾਰਵਾੲੀ ਜਲਦੀ ਕਰਨ ਦਾ ਭਰੋਸਾ ਦਿ¤ਤਾ।
ਤਸਵੀਰ-17ਕੇਪੀਟੀ ਇੰਦਰਜੀਤ-8
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਭੁਲ¤ਥ ਦੀ ਸਾਂਝੀ ਮੀਟਿੰਗ ਜਥੇਦਾਰ ਰਜਿੰਦਰ ਸਿੰਘ ਫੌਜੀ ਮੈਂਬਰ ਕੌਮੀ ਕਾਰਜਕਾਰਣੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *