ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਦਾ ਗਠਨ

-ਸਭਾ ਦਾ ੳਦੇਸ਼ ਗੁਰਮਤਿ ਦਾ ਪ੍ਰਚਾਰ ਪ੍ਰਸਾਰ – ਭਾਈ ਜਸਵਿੰਦਰ ਸਿੰਘ
ਕਪੂਰਥਲਾ / ਭੁਲ¤ਥ 18 ਸਤੰਬਰ, ਇੰਦਰਜੀਤ ਸਿੰਘ
ਭੁਲ¤ਥ ੲਿਲਾਕੇ ਦੇ ਪ੍ਰਮੁ¤ਖ ਗ੍ਰਥੀ, ਪਾਠੀ ਅਤੇ ਰਾਗੀ ਸਿੰਘਾਂ ਦੀ ੲਿ¤ਕ ਹੰਗਾਮੀ ਮੀਟਿੰਗ ਸਥਾਨਕ ਗੁਰਦੁਆਰਾ ਗੋਬਿੰਦਸਰ ਵਿਖੇ ਹੋੲੀ ,ਜਿਸ ਵਿ¤ਚ ਜਥੇਦਾਰ ਰਜਿੰਦਰ ਸਿੰਘ ਫੌਜੀ ਕੌਮੀ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ੳੁਚੇਚੇ ਤੌਰ ਤੇ ਸ਼ਾਮਿਲ ਹੋੲੇ । ਮੀਟਿੰਗ ਵਿ¤ਚ ਅਜੋਕੇ ਕੌਮੀ ਹਾਲਾਤਾਂ ਬਾਰੇ ਗ¤ਲਬਾਤ ਕਰਦਿਆਂ ਜਥੇਦਾਰ ਰਜਿੰਦਰ ਸਿੰਘ ਫੌਜੀ ਨੇ ਕਿ ਜਿਥੇ ਹੋਰਨਾਂ ਸਿ¤ਖ ਕੌਮ ਨੂੰ ਬਾਹਰੋਂ ਚੁਣੌਤੀਆਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ ੳੁ¤ਥੇ ਕੌਮ ਦੇ ਅੰਦਰੂਨੀ ਹਾਲਤਾ ਵੀ ਬਹੁਤੇ ਚੰਗੇ ਨਹੀ ਹਨ ।ਪ੍ਰਚਾਰਕ ਸ਼੍ਰੇਣੀ ਜਿਸ ਵਿ¤ਚ ਗ੍ਰੰਥੀ, ਰਾਗੀ, ਪਾਠੀ , ਪ੍ਰਚਾਰਕ, ਢਾਡੀ ਅਤੇ ਕਵੀਸ਼ਰ ਸਿੰਘ ਆੳੁਂਦੇ ਹਨ ,ਕੌਮ ਦੀ ਰੀੜ ਦੀ ਹ¤ਡੀ ਹੈ, ੳਹਨਾਂ ਨੂੰ ਕੌਮ ਵ¤ਲੋਂ ਬਣਦਾ ਸਤਿਕਾਰ ਨਹੀਂ ਮਿਲ ਰਿਹਾ । ਕੌਮ ਦੇ ਅੰਦਰੂਨੀ ਹਾਲਾਤਾਂ ਨੂੰ ਬੇਹਤਰ ਬਣਾੳੁਣ ਦੇ ਲੲੀ ਜਿ¤ਥੇ ੲਿਸ ਸ਼੍ਰੇਣੀ ਦਾ ਬਣਦਾ ਮਾਣ ਸਤਿਕਾਰ ਕਰਨਾਂ ਜਰੂਰੀ ਹੈ ੳੁ¤ਥੇ ਪ੍ਰਚਾਰਕ ਸ਼੍ਰੇਣੀ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਜਥੇਬੰਦਕ ਢੰਗ ਨਾਲ ਕੌਮ ਦੀ ਸੇਵਾ ਕਰੇ । ੲਿਸ ਮੌਕੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਨੂੰ ਮੁ¤ਖ ਰ¤ਖਦਿਆਂ ਭੁਲ¤ਥ ੲਿਲਾਕੇ ਦੇ ਗ੍ਰੰਥੀ, ਰਾਗੀ ਅਤੇ ਪਾਠੀ ਸਿੰਘਾਂ ਵ¤ਲੋਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਰਹੇ ਸਿ¤ਖ ਕੌਮ ਦੇ ਮਹਾਨ ਸ਼ਹੀਦ ਭਾੲੀ ਮਨੀ ਸਿੰਘ ਜੀ ਦੇ ਨਾਮ ਤੇ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਦਾ ਗਠਨ ਕੀਤਾ ਗਿਆ, ਜਿਸ ਦੇ ਪ੍ਰਧਾਨ ਭਾੲੀ ਜਸਵਿੰਦਰ ਸਿੰਘ, ਮੀਤ ਪ੍ਰਧਾਨ ਭਾੲੀ ਦਸਵਿੰਦਰ ਸਿੰਘ, ਸਕ¤ਤਰ ਭਾੲੀ ਮਹਿੰਦਰ ਸਿੰਘ,ਮੀਤ ਸਕ¤ਤਰ ਭਾੲੀ ਪਰਮਜੀਤ ਸਿੰਘ ਅਤੇ ਖਜ਼ਾਨਚੀ ਭਾੲੀ ਗੁਰਦੀਪ ਸਿੰਘ ਨੂੰ ਚੁਣਿਆਂ ਗਿਆ । ਨਵੇਂ ਚੁਣੇ ਪ੍ਰਧਾਨ ਭਾੲੀ ਜਸਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਾੲੀ ਮਨੀ ਸਿੰਘ ਗ੍ਰੰਥੀ ਸਭਾ ਸ਼ਹੀਦਾਂ ਦੇ ਦਰਸਾੲੇ ਮਾਰਗ ਤੇ ਚ¤ਲਦਿਆਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲੲੀ ਯਤਨਸੀਲ ਰਹੇਗੀ । ਸਭਾ ਵ¤ਲੋਂ ਭੁਲ¤ਥ ੲਿਲਾਕੇ ਵਿ¤ਚ ਮਹੀਨਾਵਾਰੀ ਗੁਰਮਤਿ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ ਅਤੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕਿਸੇ ਨਾ ਕਿਸੇ ਪਿੰਡ ਵਿ¤ਚ ਗੁਰਮਤਿ ਸਮਾਗਮ ਕੀਤਾ ਜਾਵੇਗਾ ਅਤੇ ਬ¤ਚਿਆਂ ਦੇ ਗੁਰਮਤਿ ਕੈਂਪ ਵੀ ਲਗਾੲੇ ਜਾਣਗੇ । ਪਹਿਲਾ ਗੁਰਮਤਿ ਸਮਾਗਮ 1 ਅਕਤੂਬਰ ਨੂੰ ਪਿੰਡ ਮਾਡਲ ਟਾੳੂਨ ਵਿਖੇ ਕੀਤਾ ਜਾਵੇਗਾ । ੲਿਸ ਮੌਕੇ ਸਭਾ ਦੇ ਮੈਂਬਰ ਬਣਨ ਵਾਲਿਆਂ ਵਿ¤ਚ ਭਾੲੀ ਮਨਜੀਤ ਸਿੰਘ ਕਮਰਾਵਾਂ, ਭਾੲੀ ਅਜੀਤ ਸਿੰਘ, ਭਾੲੀ ਸੁਰਿੰਦਰ ਸਿੰਘ ਖ¤ਸਣ, ਭਾੲੀ ਸਤਨਾਮ ਸਿੰਘ, ਭਾੲੀ ਜਗੀਰ ਸਿੰਘ, ਭਾੲੀ ਸੁਰਿੰਦਰ ਸਿੰਘ, ਭਾੲੀ ਅਮੀਰ ਸਿੰਘ ਬੇਦੀ, ਭਾੲੀ ਕੁਲਦੀਪ ਸਿੰਘ, ਭਾੲੀ ਅਰਜਨ ਸਿੰਘ, ਭਾੲੀ ਵ¤ਸਣ ਸਿੰਘ, ਭਾੲੀ ਦੀਪਕ ਸਿੰਘ, ਭਾੲੀ ਜੋਗਿੰਦਰ ਸਿੰਘ ਆਦਿ ਤੋਂ ੲਿਲਾਵਾ ਗੁਰਮੇਜ ਸਿੰਘ ਗਿ¤ਲ ਪਿੰਡ ਖ¤ਸਣ ਅਤੇ ਗੁਰਸ਼ਰਨ ਸਿੰਘ ਖ¤ਸਣ ਆਦਿ ਹਾਜਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *