ਹਾਲੈਂਡ ਵਿਚ ਗਾਂਧੀ ਜੈਂਤੀ ਦਿਵਸ ਮਨਾਇਆ ਜਾਵੇਗਾ

ਬੈਲਜੀਅਮ 26 ਸਤੰਬਰ (ਯ.ਸ) ਅੰਤਰਰਾਸ਼ਟਰੀ ਗਾਂਧੀ ਜੈਂਤੀ ਦੇ ਸਬੰਧ ਵਿਚ 1 ਅਕਤੂਬਰ ਨੂੰ ਡੈਂਨਹਾਗ ਹਾਲੈਂਡ ਵਿਖੇ ਮਹਾਤਮਾ ਗਾਂਧੀ ਮਾਰਚ ਦਾ ਅਯੋਜਨ ਕੀਤਾ ਗਿਆ ਹੈ ਇਹ ਜਾਣਕਾਰੀ ਦੈਂਦੇ ਹੋਏ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਇੰਡੀਅਨ ਉਵਰਸ਼ੀਜ ਕਾਗਰਸ ਹਾਲੈਂਡ ਯੂਰਪ ਨੇ ਦੱਸਿਆ ਕਿ ਬੜੀ ਚਰਚ ਡੈਂਨਹਾਗ ਸੁਰੂ ਹੋ ਕੇ ਇਹ ਮਾਰਚ ਸ਼ਹਿਰ ਦੇ ਵੱਖ ਵੱਖ ਹਿਸਿਆ ਤੋ ਗੁਜਰੇਗਾ ਜਿਸ ਵਿਚ ਸਮੂਹ ਭਾਈ ਚਾਰੇ ਨੂੰ ਸ਼ਾਮਲ ਹੋਣ ਦਾ ਸੱਦਾ ਭਾਰਤੀ ਰਾਜਦੂਤ ਵਲੋ ਦਿਤਾ ਗਿਆ ਹੈ ਅਤੇ ਸਰਿੰਦਰ ਸਿੰਘ ਰਾਣਾ ਵਲੋ ਚਿੱਟੇ ਰੰਗ ਦੀਆ ਟੀ-ਸ਼ਰਟਾ ਮਾਰਚ ਵਿਚ ਹਿਸਾ ਲੈਣ ਵਾਲਿਆ ਲਈ ਸਪਾਂਸ਼ਰ ਕੀਤੀਆ ਗਈਆ ਹਨ ਇਸੇ ਤਰਾ 2 ਅਕਤੂਬਰ ਨੂੰ 148ਵਾ ਗਾਂਧੀ ਜੈਂਤੀ ਦਿਵਸ ਵੀ ਮਨਾਇਆ ਜਾਵੇਗਾ ।

Geef een reactie

Het e-mailadres wordt niet gepubliceerd. Vereiste velden zijn gemarkeerd met *