ਖੇਡਾਂ ਚਰਿੱਤਰ ਦਾ ਨਿਰਮਾਣ ਕਰਦੀਆਂ ਤੇ ਵਿਦਿਆਰਥੀਆਂ ਨੂੰ ਨਿਯਮਾਂ ’ਚ ਰਹਿਣਾ ਸਿਖਾਉਂਦੀਆਂ-ਆਰਤੀ ਦਾਦਾ

-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਕਰਵਾਏ ਵੱਖ ਵੱਖ ਸਕੂਲਾਂ ਦੇ ਖੇਡ ਮੁਕਾਬਲੇ
ਕੈਬਰਿਜ਼ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵੱਖ ਵੱਖ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਆਰਤੀ ਦਾਦਾ ਤੇ ਸਕੂਲ ਸਟਾਫ।

ਕਪੂਰਥਲਾ, 29 ਸਤੰਬਰ, ਇੰਦਰਜੀਤ ਸਿੰਘ
ਖੇਡਾਂ ਹੀ ਚਰਿ¤ਤਰ ਦਾ ਨਿਰਮਾਣ ਕਰਦੀਆਂ ਹਨ ਅਤੇ ਨਿਯਮਾਂ ਵਿ¤ਚ ਰਹਿਣਾ ਸਿਖਾਉਦੀਆਂ ਹਨ।ਇਹ ਹਾਰ ਤੇ ਜਿ¤ਤ ਦਾ ਅਨੁਭਵ ਕਰਵਾਉਦੀਆਂ ਹਨ। ਖੇਡਾਂ ਦੇ ਸਦਕਾ ਹੀ ਬ¤ਚਿਆਂ ਅੰਦਰ ਸਰੀਰਕ ਤੇ ਮਾਨਸਿਕ ਮੁ¤ਲਾਂ ਦਾ ਵਿਕਾਸ ਹੁੰਦਾ ਹੈ।ਖੇਡਾਂ ਵਿਅਕਤੀਗਤ ਤੌਰ ਤੇ ਸਮਾਜ ਵਿ¤ਚ ਸਾਡੀ ਸਥਿਤੀ ਨੂੰ ਉਜਾਗਰ ਕਰਦੀਆਂ ਹਨ।ਖੇਡਾਂ ਦੀ ਭਾਵਨਾ ਨੂੰ ਵਧਾਉਂਦੇ ਹੋਏ ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਪੂਰਥਲਾ ਵਿ¤ਚ ਸਕੇਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ। ਇਸ ਮੁਕਾਬਲੇ ਵਿ¤ਚ ਸ.ਅਮਰੀਕ ਸਿੰਘ(ਏ.ਈ ਓ) ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ(ਲੜਕੇ) ਦੇ ਪ੍ਰਿੰਸੀਪਲ ਸ.ਬਲਵਿੰਦਰ ਸਿੰਘ ਮੁ¤ਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਭਾਗ ਲੈਣ ਵਾਸਤੇ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ ਸਟੰਟ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਦਾਦਾ ਨੇ ਕਿਹਾ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਕੜੀ ਮਿਹਨਤ ਸਦਕਾ ਸਾਡਾ ਸਕੂਲ ਇਹੋ ਜਿਹੇ ਮੁਕਾਬਲਿਆਂ ਵਿ¤ਚ ਹਮੇਸ਼ਾ ਅ¤ਗੇ ਵ¤ਧਦਾ ਰਹੇਗਾ।ਖੇਡਾਂ ਹੀ ਚਰਿ¤ਤਰ ਦਾ ਨਿਰਮਾਣ ਕਰਦੀਆਂ ਹਨ ਅਤੇ ਨਿਯਮਾਂ ਵਿ¤ਚ ਰਹਿਣਾ ਸਿਖਾਉਦੀਆਂ ਹਨ।ਇਹ ਹਾਰ ਤੇ ਜਿ¤ਤ ਦਾ ਅਨੁਭਵ ਕਰਵਾਉਦੀਆਂ ਹਨ।ਖੇਡਾਂ ਦੇ ਸਦਕਾ ਹੀ ਬ¤ਚਿਆਂ ਅੰਦਰ ਸਰੀਰਕ ਤੇ ਮਾਨਸਿਕ ਮੁ¤ਲਾਂ ਦਾ ਵਿਕਾਸ ਹੁੰਦਾ ਹੈ।ਖੇਡਾਂ ਵਿਅਕਤੀਗਤ ਤੌਰ ਤੇ ਸਮਾਜ ਵਿ¤ਚ ਸਾਡੀ ਸਥਿਤੀ ਨੂੰ ਉਜਾਗਰ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੁਆਰਾ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਹਮੇਸ਼ਾ ਇਹੋ ਜਿਹੇ ਸ਼ਲਾਘਾਯੋਗ ਉਪਰਾਲੇ ਕੀਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਕੜੀ ਮਿਹਨਤ ਸਦਕਾ ਸਾਡਾ ਸਕੂਲ ਇਹੋ ਜਿਹੇ ਮੁਕਾਬਲਿਆਂ ਵਿ¤ਚ ਹਮੇਸ਼ਾ ਅ¤ਗੇ ਵ¤ਧਦਾ ਰਹੇਗਾ।ਇਸੇ ਤਰ੍ਹਾਂ ਇਕ ਵਾਰ ਫਿਰ ਆਪਣੀ ਜਿ¤ਤਣ ਦੀ ਪਰੰਪਰਾ ਨੂੰ ਜਾਰੀ ਰ¤ਖਦੇ ਹੋਏ ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਪੂਰਥਲਾ ਨੇ 7 ਗੋਲਡ ਮੈਡਲ ਅਤੇ 13 ਸਿਲਵਰ ਮੈਡਲ ਅਤੇ 15 ਤਾਂਬੇ ਦੇ ਮੈਡਲ ਜਿ¤ਤੇ।ਕੈਂਬਰਿਜ ਇੰਟਰਨੈਸ਼ਨਲ ਸਕੂਲ,ਫਗਵਾੜਾ ਨੇ 18 ਗੋਲਡ ਮੈਡਲ, 9 ਸਿਲਵਰ ਮੈਡਲ ਤੇ 3 ਤਾਂਬੇ ਦੇ ਮੈਡਲ ਜਿ¤ਤੇ। ਮੁ¤ਖ ਮਹਿਮਾਨ ਨੇ ਸਾਰੇ ਪ੍ਰਤੀਯੋਗੀਆਂ ਦੀ ਭਰਪੂਰ ਸ਼ਲਾਘਾ ਕੀਤੀ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਦਾਦਾ ਨੇ ਬ¤ਚਿਆਂ ਨੂੰ ਅਜਿਹੇ ਮੁਕਾਬਲਿਆਂ ਵਿ¤ਚ ਭਾਗ ਲੈਣ ਲਈ ਪ੍ਰੇਰਿਆ ਤੇ ਜੇਤੂਆਂ ਨੂੰ ਦਿਲੋਂ ਵਧਾਈ ਦਿ¤ਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *