ਬੈਲਜੀਅਮ ਤੋਂ ਪੱਤਰਕਾਰ ਪ੍ਰਗਟ ਸਿੰਘ ਜੋਧਪੁਰੀ ਦੇ ਸਹੂਰਾ ਸਾਹਿਬ ਦਾ ਦਿਹਾਂਤ


ਬੈਲਜੀਅਮ 15 ਅਕਤੂਬਰ (ਯ.ਸ) ਬੈਲਜੀਅਮ ਤੋਂ ਪੱਤਰਕਾਰ ਪ੍ਰਗਟ ਸਿੰਘ ਜੋਧਪੁਰੀ ਦੇ ਸਹੁਰਾ ਸਾਹਿਬ ਸ: ਦਲੀਪ ਸਿੰਘ ਦਾ ਕੁਝ ਦਿਨ ਬਿਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ ਹੈ। ਇਸ ਖਬਰ ਨਾਲ ਪ੍ਰਗਟ ਸਿੰਘ ਜੋਧਪੁਰੀ ਅਤੇ ਉਨਾਂ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਸ: ਦਲੀਪ ਸਿੰਘ ਜੀ ਦੀ ਅੰਤਿਮ ਅਰਦਾਸ 18 ਅਕਤੂਬਰ ਦਿਨ ਬੁੱਧਵਾਰ ਹਿੰਮਤਪੂਰਾ (ਮੌਗਾ) ਵਿਖੇ ਹੋਵੇਗੀ। ਬੈਲਜੀਅਮ ਦੇ ਸਾਰੇ ਪੱਤਰਕਾਰ ਭਾਈਚਾਰੇ, ਸਪੋਰਟਸ ਕੱਲਬਾਂ ਅਤੇ ਧਾਰਮਿਕ ਅਧਾਰਿਆਂ ਵਲੋ ਇਸ ਦੁੱਖ ਦੀ ਘੜੀ ਵਿੱਚ ਉਨਾਂ ਦੇ ਨਾਲ ਸ਼ਾਮਿਲ ਹਨ। ਵਾਹਿਗੁਰੂ ਸ: ਦਲੀਪ ਸਿੰਘ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ।।

Geef een reactie

Het e-mailadres wordt niet gepubliceerd. Vereiste velden zijn gemarkeerd met *