ਐਨ ਆਰ ਆਈਜ ਆਪਣੇ ਪਿੰਡਾ ਦੀ ਸਾਰ ਲੈਣ

  ਤਸਵੀਰ ਰਾਣਾ ਕੇ ਪੀ ਸਿੰਘ ਦਾ ਸਵਾਗਤ ਕਰਦੇ ਹੋਏ ਸੁਰਜੀਤ ਸਿੰਘ ਖੇਰਾ ਅਤੇ ਸਹਿਯੋਗੀ 

ਬੈਲਜੀਅਮ16 ਅਕਤੂਬਰ(ਯ.ਸ) ਵਿਦੇਸ਼ਾ ਵਿਚ ਬੇਠੇ ਐਨ ਆਰ ਆਈਜ ਨੂੰ ਪੰਜਾਬ ਸਰਕਾਰ ਵਲੋ ਬਣਦਾ ਸਨਮਾਨ ਦੇਣ ਲਈ ਪੰਜਾਬ ਸਰਕਾਰ ਬਚਨਬੰਧ ਹੈ ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਹਲਕਾ ਅਨੰਦਪੁਰ ਤੋ ਜਿਤੇ ਅਤੇ ਪੰਜਾਬ ਵਿਦਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਯੂਰਪ ਦੇ ਨਿਜੀ ਦੋਰੇ ਦੁਰਾਨ ਬੈਲਜੀਅਮ ਵਿਚ ਇਕ ਪੱਤਰਕਾਰ ਭੇਟਵਾਰਤਾ ਦੁਰਾਨ ਕਹੇ ਉਨਾ ਵਿਦੇਸਾ ਵਿਚ ਵਸਦੇ ਸਮੂਹ ਐਨ ਆਰ ਆਈਜ ਨੂੰ ਅਪੀਲ ਕੀਤੀ ਕਿ ਉਹ ਅਗਰ ਆਪਣੇ ਪਿੰਡਾ ਕਸਬਿਆ ਅਤੇ ਸ਼ਹਿਰਾ ਨੂੰ ਪਿਆਰ ਕਰਦੇ ਹਨ ਤਾ ਇਕ ਦਸਵੰਧ ਉਥੇ ਲਾਉਣ ਕਿਉ ਕੀ ਪੰਜਾਬ ਦੀ ਤਾਣੀ ਬਹੁਤ ਉਲਝ ਚੁਕੀ ਹੈ ਇਸ ਨੂੰ ਠੀਕ ਕਰਨ ਕਈ ਐਨ ਆਰ ਆਈਜ ਦਾ ਅੱਗੇ ਆਉਣਾ ਬਹੁਤ ਜਰੂਰੀ ਹੈ ਉਨਾ ਕਿਹਾ ਕਿ ਪੰਜਾਬ ਵਿਚ ਸ਼ਿਖਸ਼ਾ, ਸੇਹਤ ਸਹੂਲਤਾ ਅਤੇ ਲੋਕਾ ਵਿਚ ਜਾਗਰੂਕਤਾ ਲਈ ਐਨ ਆਰ ਆਈਜ ਸੋਨੇ ਤੇ ਸੁਹਾਗੇ ਵਾਗ ਕੰਮ ਕਰ ਸਕਦੇ ਹਨ ਜਿਸ ਲਈ ਪੰਜਾਬ ਉਨਾ ਦਾ ਰਿਣੀ ਹੋਵੇਗਾ ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਇਡੀਆ ਤੋ ਆਏ ਪਵਨ ਦੇਵਨ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸੁਰਜੀਤ ਸਿੰਘ ਖੇਰਾ ਬੈਲਜੀਅਮ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *