ਕੈਂਬਰਿਜ਼ ਇੰਟਰਨੈਸ਼ਨਲ ਸਕੂਲ ’ਚ ‘ਕ੍ਰਿਏਟਿਵ ਹੈਂਡਜ਼‘ ਗਤੀਵਿਧੀ ਦਾ ਆਯੋਜਨ

ਕਪੂਰਥਲਾ, 17 ਅਕਤੂਬਰ, ਇੰਦਰਜੀਤ ਸਿੰਘ
ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਬ¤ਚਿਆਂ ਦੀ ਆਂਤਰਿਕ ਕਲਾ ਨੂੰ ਪਛਾਣ ਕੇ ਉਸਨੂੰ ਸਾਹਮਣੇ ਲਿਆਉਣ ਅਤੇ ਦੀਵਾਲੀ ਨੂੰ ਹੋਰ ਰੰਗੀਨ ਬਣਾਉਣ ਲਈ ਪਹਿਲੀ ਤੋਂ ਦ¤ਸਵੀਂ ਜਮਾਤ ਤ¤ਕ ਦੇ ਵਿਦਿਆਰਥੀਆਂ ਲਈ ‘ਕ੍ਰਿਏਟਿਵ ਹੈਂਡਜ਼‘ ਗਤੀਵਿਧੀ ਦਾ ਆਯੋਜਨ ਕੀਤਾ ਗਿਆ ।ਪ੍ਰੋਗਰਾਮ ਦਾ ਉਦੇਸ਼ ਬ¤ਚਿਆਂ ਦੀ ਰਚਨਾਤਮਕ ਕਲਾ ਦਾ ਵਿਕਾਸ ਕਰਨਾ ਸੀ।ਇਸ ਪ੍ਰੋਗਰਾਮ ਦੇ ਅੰਤਰਗਤ ਬ¤ਚਿਆਂ ਨੇ ਦੀਵਿਆਂ, ਮੋਮਬ¤ਤੀਆਂ ਅਤੇ ਥਾਲੀਆਂ ਦੀ ਬਹੁਤ ਸੁੰਦਰ ਢੰਗ ਨਾਲ ਸਜਾਵਟ ਕੀਤੀ ਅਤੇ ਬਹੁਤ ਹੀ ਸੁੰਦਰ ਕਾਰਡ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਬ¤ਚਿਆਂ ਦੁਆਰਾ ਬਣਾਇਆ ਇਹ ਸਮਾਨ ਐਨ.ਜੀ.ਓ ਦੇ ਬ¤ਚਿਆਂ ਨੂੰ ਉਪਹਾਰ ਦੇ ਰੂਪ ਵਿ¤ਚ ਦਿ¤ਤਾ ਗਿਆ। ਦਿਨ ਦੀ ਸ਼ੁਰੂਆਤ ਪਰਮਾਤਮਾ ਦੀ ਬੰਦਗੀ ਦੇ ਨਾਲ ਕੀਤੀ ਗਈ।ਸਕੂਲ ਵਿ¤ਚ ਖਾਸ ਮੌਕੇ ਲਈ ਬਣਾਏ ਗਏ ਮੰਦਰ ਵਿ¤ਚ ਸਾਰਿਆਂ ਨੇ ਲਕਸ਼ਮੀ ਮਾਤਾ ਦੀ ਪੂਜਾ ਕੀਤੀ।ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਕੂਲ ਦੇ ਪ੍ਰਿੰਸੀਪਲ ਆਰਤੀ ਦਾਦਾ ਦੀ ਅਗਵਾਈ ਹੇਠ ਬ¤ਚਿਆਂ ਦੁਆਰਾ ਖੰਡ ਅਤੇ ਚੌਲ ਇਕ¤ਠੇ ਕੀਤੇ ਗਏ ਜੋ ਕਿ ਗੈਰ ਸਰਕਾਰੀ ਸੰਗਠਨ ਦੇ ਲੋੜਵੰਦ ਲੋਕਾਂ ਨੂੰ ਦਿ¤ਤੇ ਗਏ।ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸ਼੍ਰੀ ਸਤੀਸ਼ ਅਗਰਵਾਲ (ਪ੍ਰਧਾਨ) ਸ਼੍ਰੀ ਸੁਮਨ ਅਗਰਵਾਲ (ਉਪ-ਪ੍ਰਧਾਨ) ਸ਼੍ਰੀ ਸੁਧੀਰ ਅਗਰਵਾਲ (ਵਿ¤ਤ ਪ੍ਰਧਾਨ) ਸ਼੍ਰੀ ਮੁਨੀਸ਼ (ਸੈਕਰੇਟਰੀ) ਨੇ ਬ¤ਚਿਆਂ ਵ¤ਲੋਂ ਕੀਤੇ ਇਸ ਨੇਕ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਭਵਿ¤ਖ ਵਿ¤ਚ ਵੀ ਇਸੇ ਭਾਵਨਾ ਨਾਲ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *