28 ਰਾਤ ਨੂੰ ਯੂਰਪ ਦੀਆ ਘੜੀਆ ਇਕ ਘੰਟਾ ਪਿਛੇ ਹੋਣਗੀਆ 28 oktober 201727 oktober 2017 europesamacharGeen categorie ਬੈਲਜੀਅਮ 28 ਅਕਤੂਬਰ(ਯ.ਸ) ਸ਼ਨੀਵਾਰ 28 ਅਕਤੂਬਰ ਰਾਤ ਤਿਨ ਵਜੇ ਯੂਰਪ ਦੀਆ ਘੜੀਆ ਦਾ ਸਮਾ ਬਦਲ ਕੇ ਦੋ ਵਜੇ ਕਰ ਲਿਆ ਜਾਵੇਗਾ ਜਿਸ ਨਾਲ ਇੰਡੀਆ ਤੇ ਯੂਰਪ ਦੇ ਸਮੇ ਵਿਚ ਸਾਢੇ ਚਾਰ ਘੰਟੇ ਦਾ ਫਰਕ ਆਵੇਗਾ ।