ਮੁਹ¤ਲਾ ਚਾਚੋਕੀ ’ਚ ਅਕਾਲੀ-ਭਾਜਪਾ ਗਠਜੋੜ ਨੂੰ ਵ¤ਡਾ ਝਟਕਾ

ਜੋਗਿੰਦਰ ਸਿੰਘ ਮਾਨ ਦੀ ਹਾਜਰੀ ਵਿਚ 40 ਪਰਿਵਾਰਾਂ ਨੇ ਕੀਤਾ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ
* ਕੈਪਟਨ ਅਮਰਿੰਦਰ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ ਲੋਕ – ਮਾਨ

ਮੁਹ¤ਲਾ ਚਾਚੋਕੀ ਵਿਖੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਜੋਗਿੰਦਰ ਸਿੰਘ ਮਾਨ, ਅਵਤਾਰ ਸਿੰਘ ਪੰਡਵਾ, ਸੰਜੀਵ ਬੁ¤ਗਾ ਕੋਂਸਲਰ, ਦਲਜੀਤ ਰਾਜੂ ਦਰਵੇਸ਼ ਪਿੰਡ ਆਦਿ।

ਫਗਵਾੜਾ 26 ਅਕਤੂਬਰ (ਰਵੀਪਾਲ ਸ਼ਰਮਾ) ਫਗਵਾੜਾ ਦੇ ਵਾਰਡ ਨੰ. 31 ਅਧੀਨ ਮੁਹ¤ਲਾ ਚਾਚੋਕੀ ਵਿਖੇ ਅਕਾਲੀ-ਭਾਜਪਾ ਗਠਜੋੜ ਨੂੰ ਉਸ ਸਮੇਂ ਭਾਰੀ ਸਦਮਾ ਲ¤ਗਾ ਜਦੋਂ ਮੁਹ¤ਲੇ ਦੇ ਕਰੀਬ 40 ਪਰਿਵਾਰਾਂ ਨੇ ਆਪੋ ਆਪਣੀਆਂ ਪਾਰਟੀਆਂ ਦੀ ਮੁਢਲੀ ਮੈਂਬਰਸ਼ਿਪ ਛ¤ਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਵ¤ਡਾ ਐਲਾਨ ਕਰ ਦਿ¤ਤਾ। ਇਹਨਾਂ ਪਰਿਵਾਰਾਂ ਦਾ ਕਾਂਗਰਸ ਵਿਚ ਸਵਾਗਤ ਕਰਨ ਲਈ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁ¤ਜੇ। ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲੇ ਅਵਤਾਰ ਸਿੰਘ ਬਿਣਿੰਗ, ਕੁਲਵੰਤ ਸਿੰਘ ਬਾਹੜਾ, ਤੀਰਥ ਸਿੰਘ ਬਿਣਿੰਗ, ਦਰਸ਼ਨ ਸਿੰਘ ਲੰਬੜਦਾਰ, ਹਰਵਿੰਦਰ ਸਿੰਘ ਬਾਹੜਾ, ਗੁਰਦੇਵ ਸਿੰਘ ਛੀਨਾ, ਮਲਕੀਤ ਸਿੰਘ, ਮਹਿੰਦਰ ਸਿੰਘ ਭਿੰਦਾ, ਅਜੀਤ ਸਿੰਘ, ਰਘਬੀਰ ਸਿੰਘ ਬਾਂਸਲ, ਕਮਲਜੀਤ ਸਿੰਘ ਅਮਰੀਕ ਸਿੰਘ ਬਿਣਿੰਗ, ਦਲੀਪਾ ਰਾਮ, ਜੀਤਾ ਬਾਬਾ, ਪ੍ਰਦੀਪ ਰਾਏ, ਹਰਵਿੰਦਰ ਸਿੰਘ ਬਿਣਿੰਗ, ਬਲਜਿੰਦਰ ਸਿੰਘ ਬਿਣਿੰਗ, ਮੰਗਤ ਸਿੰਘ, ਦਲਬੀਰ ਸਿੰਘ ਲੰਬੜ, ਲਖਵਿੰਦਰ ਸਿੰਘ ਰਾਜਾ ਬਿਣਿੰਗ, ਬਲਦੇਵ ਸਿੰਘ ਦੇਬੀ ਬਿਣਿੰਗ, ਮੁਮਤਾਜ ਖਾਨ, ਪਰਵੇਜ ਖਾਨ, ਮ¤ਖਣ ਸਿੰਘ ਛੀਨਾ, ਜਸਬੀਰ ਸਿੰਘ ਬਿ¤ਲਾ, ਸੁਖਪਾਲ ਸਿੰਘ ਬਿਣਿੰਗ, ਲੇਖਰਾਜ ਬੈਂਸ, ਹਰਪ੍ਰੀਤ ਸਿੰਘ ਬਾਂਸਲ, ਜਗਤਾਰ ਸਿੰਘ, ਪੁਰਸ਼ੋਤਮ ਲਾਲ, ਅਮਰੀਕ ਸਿੰਘ ਪਨੇਸਰ, ਸੰਦੀਪ ਕੁਮਾਰ, ਨਰੇਸ਼ ਕੁਮਾਰ, ਜੋਗਾ ਸਿੰਘ ਕਾਲਾ, ਗੁਰਵਿੰਦਰ ਬਾਂਸਲ, ਹਰਮੇਸ਼ ਲਾਲ, ਨਰਦੀਪ ਸਿੰਘ ਬਾਂਸਲ, ਗੁਰਵਿੰਦਰ ਸਿੰਘ ਬਾਂਸਲ ਦਾ ਸ. ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਸੂਬਾ ਕਾਂਗਰਸ ਸਕ¤ਤਰ ਅਵਤਾਰ ਸਿੰਘ ਪੰਡਵਾ, ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁ¤ਗਾ ਕੋਂਸਲਰ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸਿਰੋਪੇ ਪਾ ਕੇ ਸਵਾਗਤ ਕੀਤਾ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਕਾਂਗਰਸ ਵਿਚ ਸ਼ਾਮਲ ਹੋ ਰ ਹੇ ਹਨ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਹਰ ਮੈਂਬਰ ਨੂੰ ਬਣਦਾ ਮਾਣ ਸਤਿਕਾਰ ਦਿ¤ਤਾ ਜਾਵੇਗਾ। ਸੰਜੀਵ ਬੁ¤ਗਾ ਅਤੇ ਦਲਜੀਤ ਰ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਬਹੁਤ ਜਲਦੀ ਸ਼ਹਿਰਾਂ ਦੇ ਵਾਰਡਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵ¤ਡੀ ਗਿਣਤੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣਗੀਆਂ। ਇਸ ਮੌਕੇ ਗੁਰਜੀਤ ਪਾਲ ਵਾਲੀਆ, ਸੁਸ਼ੀਲ ਮੈਨੀ, ਦਲਜੀਤ ਚਾਨਾ, ਅਵਿਨਾਸ਼ ਗੁਪਤਾ ਬਾਸ਼ੀ, ਅਸ਼ੋਕ ਡੀਲਕਸ, ਪ੍ਰਮੋਦ ਜੋਸ਼ੀ, ਹਨੀ ਸ਼ਰਮਾ, ਸ਼ੈਂਟੀ ਚਾਚੋਕੀ, ਸਨੀ ਬਾਂਸਲ, ਬਿ¤ਟੂ ਚਾਚੋਕੀ ਆਦਿ ਤੋਂ ਇਲਾਵਾ ਵ¤ਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *