ਬਲ¤ਡ ਬੈਂਕ ਫਗਵਾੜਾ ਵਲੋਂ ਇਕ ਕੈਂਪ ਦਾ ਆਯੋਜਨ ਕਰਕੇ ਪੁਰਾਣੇ ਗਰਮ ਕਪੜੇ ਅਤੇ ਘਰੇਲੂ ਸਮਾਨ ਇਕ¤ਠਾ ਕੀਤਾ ਗਿਆ

ਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਸਮਾਜ ਸੇਵੀ ਜ¤ਥੇਬੰਦੀ ਗੂੰਜ ਦੀ ਅਪੀਲ ਤੇ ਬਲ¤ਡ ਬੈਂਕ ਫਗਵਾੜਾ ਵਲੋਂ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਇਕ ਕੈਂਪ ਦਾ ਆਯੋਜਨ ਕਰਕੇ ਪੁਰਾਣੇ ਗਰਮ ਕਪੜੇ ਅਤੇ ਘਰੇਲੂ ਸਮਾਨ ਇਕ¤ਠਾ ਕੀਤਾ ਗਿਆ। ਇਹ ਸਾਰਾ ਇਕ¤ਠਾ ਕੀਤਾ ਗਿਆ ਸਮਾਨ ਸ੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਪਹਾੜੀ ਖੇਤਰਾਂ ਵਿਚ ਵ¤ਸਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵੰਡਣ ਲਈ ਰਵਾਨਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲ¤ਡ ਬੈਂਕ ਦੇ ਪ੍ਰਧਾਨ ਅਤੇ ਸ਼ਹਿਰ ਦੇ ਉ¤ਘੇ ਸਮਾਜ ਸੇਵਕ ਮਲਕੀਤ ਸਿੰਘ ਰਘਬੋਤਰਾ ਨੇ ਦ¤ਸਿਆ ਕਿ ਇਸ ਨੇਕ ਕੰਮ ਵਿਚ ਸ੍ਰੀ ਹਰਬੰਸ ਲਾਲ ਡਾਂਗ, ਅਮਨਦੀਪ ਕੌਰ ਪਿੰਡ ਚੂਹੇਕੀ, ਸਾਗਰ ਗਾਬਾ, ਪ੍ਰਿੰਸੀਪਲ ਕੰਚਨ ਰਾਣੀ, ਰਮੇਸ਼ ਦੁ¤ਗਲ, ਗੁਰਪ੍ਰਸਾਦ ਚ¤ਢਾ, ਰਾਮ ਚ¤ਢਾ, ਰੂਪ ਲਾਲ, ਬਰਿਜ ਭੂਸ਼ਨ ਜਲੋਟਾ, ਰਾਕੇਸ਼ ਦੁ¤ਗਲ, ਪ੍ਰੋਫੈਸਰ ਜੈਦੇਵ ਦੁ¤ਗਲ ਅਤੇ ਸ਼ਹਿਰਵਾਸੀਆਂ ਦਾ ਭਰਪੂਰ ਸਹਿਯੋਗ ਰਿਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *