ਸਾਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣਾ ਪਵੇਗਾ ਤਾਂ ਹੀ ਸਾਡਾ ਜੀਵਨ ਨਿਰੋਗ ਰਹਿ ਸਕਦਾ ਹੈ

ਫਗਵਾੜਾ 03 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਡਾ.ਬੀ.ਆਰ.ਅੰਬੇਡਕਰ ਸਪੋਰਟ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਦੇ ਚੋਗਿਰਦੇ ਨੂੰ ਸਾਫ ਸੁਥਰਾ ਰੱਖਣ ਦੇ ਮਨੋਰਥ ਸਦਕਾ ਪਿੰਡ ਗੰਡਮਾ ਵਿਖਝੇ ਕੁੜੇ ਦੇ ਦੇ ਢੇਰ ਦੀ ਸਫਾਈ ਕਰਵਾਉਂਦੇ ਹੋਏ ਸੁਸਾਇਟੀ ਮੈਂਬਰ ਮਨਜੀਤ ਮਾਨ, ਦਲੀਪ ਕੁਮਾਰ, ਡਾ.ਅਮਨ, ਰਿੰਕੀ ਆਦਿ ਸਮੂਹ ਮੈਂਬਰਾਂ ਨੇ ਆਖਿਆ ਕਿ ਬਿਮਾਰੀ ਤੋਂ ਬੱਚਣ ਲਈ ਸਾਨੂੰ ਆਪਣਾ ਆਲਾ-ਦੁਆਲਾ ਖੁਦ ਹੀ ਸਾਫ ਰੱਖਣਾ ਪਵੇਗਾ ਤਾਂ ਹੀ ਸਾਡਾ ਜੀਵਨ ਨਿਰੋਗ ਰਹਿ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *