ਮੁਟਿਆਰ ਗੀਤ ਨਾਲ ਚਰਚਾ ’ਚ ਮਨੀ ਸਭਰਵਾਲ

ਕਪੂਰਥਲਾ, 3 ਦਸੰਬਰ, ਇੰਦਰਜੀਤ
ਪੰਜਾਬ ਪੁਲਿਸ ਵਿਚ ਸਿਪਾਹੀ ਵਜੋਂ ਨੌਕਰੀ ਕਰਦੇ ਹੋਏ ਮਨੀ ਸਭਰਵਾਲ ਨੇ ਆਪਣੀ ਗਾਇਕੀ ਦੇ ਸ਼ੌਕ ਨੂੰ ਅ¤ਗੇ ਤੋਰਦਿਆਂ ਆਪਣਾ ਪਲੇਠਾ ਗੀਤ ਮੁਟਿਆਰ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ । ਮਨੀ ਸਭਰਵਾਲ ਦੇ ਇਸ ਗੀਤ ਨੂੰ ਸੰਗੀਤ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਸਬੰਧੀ ਮਨੀ ਸਭਰਵਾਲ ਨੇ ਦ¤ਸਿਆ ਕਿ ਜ¤ਸ ਰਿਕਾਰਡ ਕੰਪਨੀ ਵਲੋਂ ਜਾਰੀ ਕੀਤੇ ਗਏ ਇਸ ਗੀਤ ਦੇ ਬੋਲ ਆਕਾਸ਼ ਮੰਗੂਪੁਰੀਆ ਨੇ ਲਿਖੇ ਹਨ ਤੇ ਇਸ ਗੀਤ ਨੂੰ ਸੰਗੀਤ ਬਲ¤ਡੀ ਬੀਟ ਵਲੋਂ ਦਿ¤ਤਾ ਗਿਆ ਹੈ । ਉਸ ਨੇ ਕਿਹਾ ਕਿ ਉਹ ਸੰਗੀਤ ਪ੍ਰੇਮੀਆਂ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਕੁ¤ਝ ਦਿਨਾਂ ਵਿਚ ਹੀ ਉਸ ਦੇ ਗੀਤ ਮੁਟਿਆਰ ਨੂੰ ਖ਼ੂਬ ਪਸੰਦ ਕੀਤਾ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *