ਪਿੰਡ ਮਾਨਾਵਾਲੀ ਵਿਖੇ ਜੋਗਿੰਦਰ ਸਿੰਘ ਮਾਨ ਨੇ ਸ਼ੁਰੂ ਕਰਵਾਇਆ ਗਲੀਆਂ ਨਾਲੀਆਂ ਪ¤ਕੀਆਂ ਕਰਨ ਦਾ ਕੰਮ

* 2.50 ਲ¤ਖ ਰੁਪਏ ਕੀਤੇ ਜਾ ਰਹੇ ਖਰਚ
ਫਗਵਾੜਾ 7 ਦਸੰਬਰ (ਅਸ਼ੋਕ ਸ਼ਰਮਾ) ਹਲਕੇ ਦੇ ਪਿੰਡ ਮਾਨਾਵਾਲੀ ਵਿਖੇ 2.50 ਲ¤ਖ ਰੁਪਏ ਦੀ ਲਾਗਤ ਨਾਲ ਨਾਲੀਆਂ ਦੀ ਉਸਾਰੀ ਅਤੇ ਗਲੀਆਂ ਨੂੰ ਪ¤ਕੇ ਕਰਨ ਦਾ ਕੰਮ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਰਸਮੀ ਉਦਘਾਟਨ ਨਾਲ ਸ਼ੁਰੂ ਕਰਵਾਇਆ। ਉਹਨਾਂ ਕਿਹਾ ਕਿ ਪਿੰਡ ਦੇ ਸਰਬ ਪ¤ਖੀ ਵਿਕਾਸ ਵਿਚ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦਿ¤ਤੀ ਜਾਵੇਗੀ। ਇਸ ਮੌਕੇ ਸਰਪੰਚ ਮਨਸਾ ਦੇਵੀ ਨੇ ਦ¤ਸਿਆ ਕਿ ਛ¤ਪੜ ਦੇ ਆਲੇ ਦੁਆਲੇ ਚਾਰਦੀਵਾਰੀ ਵੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਕਈ ਦਹਾਕਿਆਂ ਤੋਂ ਲੋਕ ਗਲੀਆਂ ਅਤੇ ਨਾਲੀਆਂ ਦੀ ਉਸਾਰੀ ਨੂੰ ਤਰਸ ਰਹੇ ਸਨ। ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਤੇ ਦਸ ਸਾਲ ਰਾਜ ਕੀਤਾ ਪਰ ਪਿੰਡ ਵਾਸੀਆਂ ਦੀ ਸਮ¤ਸਿਆ ਦਾ ਹਲ ਨਹੀਂ ਕਰਵਾਇਆ। ਉਹਨਾਂ ਪਿੰਡ ਦੇ ਵਿਕਾਸ ਲਈ ਗ੍ਰਾਂਟ ਜਾਰੀ ਕਰਨ ਤੇ ਜਿ¤ਥੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਧੰਨਵਾਦ ਕੀਤਾ ਉ¤ਥੇ ਹੀ ਕਿਹਾ ਕਿ ਵਿਕਾਸ ਕਾਰਜਾਂ ਲਈ ਪਿੰਡ ਨੂੰ ਗ੍ਰਾਂਟ ਜਾਰੀ ਕਰਵਾਉਣ ਵਿਚ ਜੋਗਿੰਦਰ ਸਿੰਘ ਮਾਨ ਦਾ ਉਪਰਾਲਾ ਵਿਸ਼ੇਸ਼ ਤੌਰ ਤੇ ਸ਼ਲਾਘਾਯੋਗ ਹੈ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਬਲਵਿੰਦਰ ਕੁਮਾਰ ਸਹਾਇਕ ਇੰਜੀਨੀਅਰ ਪੰਚਾਇਤ ਰਾਜ ਫਗਵਾੜਾ, ਜੇ.ਈ. ਅਜਨੀਸ਼ ਕੁਮਾਰ, ਪੰਚਾਇਤ ਸਕ¤ਤਰ ਲਖਵਿੰਦਰ ਕਲੇਰ, ਮੈਂਬਰ ਪੰਚਾਇਤ ਮ¤ਖਣ ਰਾਮ, ਅਮਰੀਕ ਰਾਮ, ਜਸਵੰਤ ਰਾਮ, ਨਛ¤ਤਰ ਪਾਲ, ਜਸਵੀਰ ਸਿੰਘ, ਸੰਜੀਵ ਕੁਮਾਰ ਤੇ ਸੰਤੋਖ ਸਿੰਘ ਤੋਂ ਇਲਾਵਾ ਪਿੰਡ ਵਾਸੀ ਅਤੇ ਪਤਵੰਤੇ ਵ¤ਡੀ ਗਿਣਤੀ ਵਿਚ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *