ਬੈਲਜੀਅਮ ਵਿਚ ਚੋਰੀ ਦੀਆ ਵਾਰਦਾਤਾ ਵਿਚ ਵਾਧਾ

ਬੈਲਜੀਅਮ 17 ਦਸੰਬਰ(ਯ.ਸ) ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਦੇ ਸੀਨੀਅਰ ਮੈਂਬਰ ਸੋਨੀ ਬਠਲਾ ਦੇ ਅਮੇ ਸ਼ਹਿਰ ਵਿਚ ਨਵੇ ਬਣ ਰਹੇ ਘਰ (ਅਪਾਰਟਮੈਂਟ) ਵਿਚੋ ਬੀਤੀ ਰਾਤ ਚੋਰਾ ਵਲੋ ਪਿਛਲਾ ਦਰਵਾਜਾ ਖੋਲ ਕੇ ਘਰ ਨੂੰ ਗਰਮ ਕਰਨ ਵਾਲੀਆ ਮਸ਼ੀਨਾਂ ਅਤੇ ਹੋਰ ਜਰੂਰੀ ਸਮਾਨ ਚੋਰੀ ਕਰਨ ਦਾ ਸਮਾਚਾਰ ਹੈ ਸੋਨੀ ਬਠਲਾ ਮੁਤਾਬਕ ਚੋਰਾ ਨੇ ਸਾਰੇ ਮਹਿਗੇ ਸਮਾਨ ਨੂੰ ਹੀ ਹੱਥ ਪਾਇਆ ਜਿਨਾ ਦੀ ਕੀਮਤ 10ਕੁ ਹਜਾਰ ਦੀ ਬਣਦੀ ਹੈ ਪੁਲੀਸ ਵਲੋ ਚੋਰਾ ਦੀ ਭਾਲ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਪਿਛਲੇ ਕਾਫੀ ਦਿਨਾ ਤੋ ਬੈਲਜੀਅਮ ਵਿਚ ਚੋਰੀ ਦੀਆ ਕਾਫੀ ਘਟਨਾਵਾ ਹੋ ਚੁਕੀਆ ਹਨ

Geef een reactie

Het e-mailadres wordt niet gepubliceerd. Vereiste velden zijn gemarkeerd met *