ਰਾਹੁਲ ਗਾਧੀ ਦੇ ਕੁਲ ਹਿੰਦ ਪ੍ਰਧਾਨ ਬਨਣ ਤੇ ਖੁਸ਼ੀ ਦਾ ਪ੍ਰਗਟਾਵਾ

ਬੈਲਜੀਅਮ 17 ਦਸੰਬਰ(ਯ.ਸ)ਇੰਡੀਅਨ ਉਵਰਸ਼ੀਜ ਕਾਗਰਸ ਦੇ ਯੂਰਪੀਅਨ ਨੇਤਾ ਅਤੇ ਹਾਲੈਂਡ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ,ਬਲਜੀਤ ਸਿੰਘ,ਪ੍ਰਿਤਪਾਲ ਸਿੰਘ,ਹਰਭਜਨ ਸਿੰਘ ਬੈਂਸ ਬੈਲਜੀਅਮ ਤੋ ਸੱਜਣ ਸਿੰਘ ਬਿਰਦੀ ਤਰਸੇਮ ਸਿੰਘ ਸ਼ੇਰਗਿਲ ਅਤੇ ਅਵਤਾਰ ਸਿੰਘ ਛੋਕਰ ਵਲੋ ਇਕ ਸਾਝੇ ਬਿਆਨ ਵਿਚ ਰਾਹੂਲ ਗਾਧੀ ਨੂੰ ਕਾਗਰਸ ਪਾਰਟੀ ਦੇ ਕੁਲ ਹਿੰਦ ਪ੍ਰਧਾਨ ਬਨਣ ਤੇ ਜਿਥੇ ਮੁਬਾਰਕ ਬਾਦ ਦਿਤੀ ਗਈ ਉਥੇ ਨਾਲ ਹੀ ਕਾਗਰਸ ਦਾ ਭਵਿਖ ਨੋਜਵਾਨ ਆਗੂ ਦੇ ਹੱਥਾ ਵਿਚ ਹੋਣ ਦੀ ਖੁਸ਼ੀ ਪ੍ਰਗੱਟ ਕੀਤੀ

Geef een reactie

Het e-mailadres wordt niet gepubliceerd. Vereiste velden zijn gemarkeerd met *