ਕਰਨ ਕਪਿਲਾ ਨੇ ਜਿੱਤੀ ਪੰਜਾਬ ਸਟੇਟ ਪਾਵਰ ਵੇਟਲਿਫਟਿੰਂਗ ਚੈਂਪੀਅਨਸਿ਼ੱਪ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਫਗਵਾੜਾ ਵਿੱਚ ਕਰਵਾਏ ਗਏ ਪੰਜਾਬ ਸਟੇਟ ਪਾਵਰਲਿਫਟਿੰਗ ਮੁਕਾਬਲਿਆਂ ਵਿੱਚ ਕਰਨ ਕਪਿਲਾ ਨੇ ਗੋਲਡ ਮੈਡਲ ਜਿੱਤ ਲਿਆ। ਕਰਨ ਨੇ ਇਸ ਚੈਂਪੀਅਨਸਿ਼ੱਪ ਦੇ ਨਾਲ-ਨਾਲ ਸਟਰੌਂਗ ਮੈਂਨ ਦਾ ਖਿਤਾਬ ਵੀ ਜਿੱਤਿਆ। ਜਿਕਰਯੋਗ ਹੈ ਕਿ ਕਰਨ ਕਪਿਲਾ ਉੱਘੇ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਦੇ ਭਾਣਜੇ ਹਨ। ਸ੍ਰੀ ਤੀਰਥ ਰਾਮ ਬੈਲਜ਼ੀਅਮ ਰਹਿੰਦੇ ਹੋਏ ਪਾਵਰ ਵੇਟਲਿਫਟਿੰਗ ਵਿੱਚ ਅਨੇਕਾਂ ਵਕਾਰੀ ਮੈਡਲ ਅਤੇ ਇਨਾਮ ਜਿੱਤ ਚੁੱਕੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *