ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ ਨਹੀ ਤਾਂ ਵਿਢਿਆ ਜਾਵੇਗਾ ਤਿ¤ਖਾ ਸ਼ੰਘਰਸ਼-ਰਵਿੰਦਰ ਗਿ¤ਲ

ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਆਹੁ¤ਦੇਦਾਰ ਵਰਕਰ ਸੂਬਾ ਪ¤ਧਰੀ ਮੀਟਿੰਗ ਦੋਰਾਂਨ

ਮੋਗਾ, ਪੱਤਰ ਪ੍ਰੇਰਕ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਪੰਜਾਬ ਦੀ ਸੂਬਾ ਪ¤ਧਰੀ ਮੀਟਿੰਗ ਮੋਗਾ ਦੇ ਨੇਚਰ ਪਾਰਕ ਵਿ¤ਚ ਹੋਈ।ਜਿਸ ਵਿ¤ਚਸਵ¤ਛ ਭਾਰਤ ਸਵ¤ਛ ਪੰਜਾਬ ਤਹਿਤ ਪਿੰਡਾਂ ਨੂੰ ਉ.ਡੀ.ਐਫ (ਖੁ¤ਲੇ ਵਿ¤ਚ ਸ਼ੌਚ ਮੁਕਤ) ਕਰਨ ਲੋੜਵੰਦ ਘਰਾਂ ਵਿ¤ਚ ਪਖਾਨੇ ਦੀ ਸਹੂਲਤ ਮੁਹ¤ਈਆ ਕਰਵਾਉਣ,ਪਖਾਨੇ ਦੀ ਵਰਤੋਂ ਯਕੀਨੀ ਬਣਾਉਣ ਅਤੇ ਬੰਦ ਪਈਆਂ ਜਲ ਸਪਲਾਈ ਸਕੀਮਾਂ ਮੁੜ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ,ਪੀਣ ਵਾਲੇ ਪਾਣੀ ਦੀ ਸਪਲਾਈ 10 ਘੰਟੇ ਨਿਰਵਿਘਨ ਘਰ-ਘਰ ਪਹੁੰਚਾਉਣ ਅਤੇ ਪਿੰਡ-ਪਿੰਡ,ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਪ੍ਰਤੀ ਜਾਗਰੂਕ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿ¤ਚ ਕੰਮ ਕਰ ਰਹੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਨੂੰ ਪੇਸ਼ ਆ ਰਹੀਆਂ ਸਮ¤ਸਿਆਂਵਾਂ ਅਤੇ ਮੰਗਾਂ ਬਾਰੇ ਵਿਚਾਰ ਵਿਟਾਂਦਰੇ ਕੀਤੇ ਗਏ ਅਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰਜੀਤ ਸਿੰਘ ਗਿ¤ਲ ਅਤੇ ਸੂਬਾ ਸੀ.ਮੀਤ ਪ੍ਰਧਾਨ ਸੁ¤ਖਵਿੰਦਰ ਸਿੰਘ ਢਿ¤ਲੋਂ ਨੇ ਸਾਂਝੇ ਤੋਰ ਤੇ ਦ¤ਸਿਆਂ ਕਿ ਸਾਡੇ ਮੋਟੀਵੇਟਰ ਵਰਕਰ ਪਿਛਲੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਵਿ¤ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਪਰ ਇਸ ਸਖਤ ਮਿਹਨਤ ਅਤੇ ਡਿਉਟੀ ਬਦਲੇ ਸਾਨੂੰ ਬਜਾਏ ਕਿਸੇ ਮਹੀਨਾਵਾਰ ਪ¤ਕੀ ਤਨਖਾਹ ਦੇ ਸਿਰਫ ਨਾਂ-ਮਾਤਰ ਜਿਹਾ ਮਾਣ ਭ¤ਤਾ ਹੀ ਦਿ¤ਤਾ ਜਾ ਰਿਹਾਂ ਹੈ ਜਿਸ ਨਾਲ ਸਾਡੇ ਕਿਸੇ ਵੀ ਪਰਿਵਾਰ ਦਾ ਗੁਜਾਰਾ ਕਰ ਪਾਉਣਾ ਸੰਭਵ ਨਹੀ ਹੈ।ਅਤੇ ਇਸ ਮਾਣ ਭ¤ਤਾ ਰਾਹੀ ਕੰਮ ਕਰਵਾ ਕੇ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।ਯੂਨੀਅਨ ਵਲੋਂ ਵਰਕਰਾਂ ਨੂੰ ਪੇਸ਼ ਆ ਰਹੀਆਂ ਇਹਨਾਂ ਸਮਸਿਆਂਵਾਂ ਅਤੇ ਹ¤ਕੀ ਮੰਗਾਂ ਬਾਰੇ ਜਿਸ ਵਿ¤ਚ ਵਰਕਰਾਂ ਨੂੰ ਮਹੀਨਾਂਵਾਰ ਪ¤ਕੀ ਤਨਖਾਹ ਦੇਣ ਅਤੇ ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਘਰ-ਘਰ ਸਰਕਾਰੀ ਨੌਕਰੀ ਤਹਿਤ ਮੋਟੀਵੇਟਰ ਵਰਕਰਾਂ ਦੇ ਰੋਜ਼ਗਾਰ ਨੂੰ ਪ¤ਕਾ ਕਰਨ ਲਈ ਕੀਤੇ ਜਾ ਰਹੇ ਸ਼ੰਘਰਸ਼ ਤਹਿਤ ਯੂਨੀਅਨ ਦੇ ਵਫਦ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ਼੍ਰੀ ਤ੍ਰਿਪਤ ਰਜਿੰਦਰ ਬਾਜਵਾ ਸਮੇਤ ਸਰਕਾਰ ਦੇ ਹੋਰਨਾਂ ਮੰਤਰੀਆਂ ਅਤੇ ਮੁ¤ਖ ਮੰਤਰੀ ਪੰਜਾਬ ਦੇ ਪਟਿਆਲਾ ਮੋਤੀ ਮਹਿਲ .ਐਸ,ਡੀ ਸ਼੍ਰੀ ਰਾਜਿੰਦਰ ਕੁਮਾਰ,ਚੰਡੀਗੜ੍ਹ ਮੁ¤ਖ ਮੰਤਰੀ ਰਿਹਾਇਸ਼ .ਐਸ.ਡੀ ਸ਼੍ਰੀ ਸੰਨੀ ਬਰਾੜ,ਮੁ¤ਖ ਮੰਤਰੀ ਦੇ ਸਿਆਸੀ ਸਲਾਹਾਕਾਰ ਕੈਪਟਨ ਸੰਦੀਪ ਸੰਧੂ ਸਮੇਤ ਹੋਰਨਾਂ ਵਿਭਾਗੀ ਉ¤ਚ ਅਧਿਕਾਰੀਆਂ ਨਾਲ ਵੀ ਮਿਲ ਕੇ ਅਤੇ ਲਿਖਤੀ ਰੂਪ ਵਿ¤ਚ ਵੀ ਗ¤ਲਬਾਤ ਕੀਤੀ ਗਈ ਹੈ ਪਰ ਸਾਰਿਆਂ ਵਲੋਂ ਇਸ ਬਾਰੇ ਮੁ¤ਖ ਮੰਤਰੀ ਪੰਜਾਬ ਨਾਲ ਗ¤ਲਬਾਤ ਕਰ ਕੇ ਜਲਦੀ ਹ¤ਲ ਕਰਵਾਉਣ ਦਾ ਭਰੋਸਾ ਤਾਂ ਦਿ¤ਤਾ ਗਿਆਂ ਪਰ ਮਾਮਲੇ ਨੂੰ ਕੁ¤ਝ ਦੇਰ ਲਟਕਾ ਕੇ ਮਗਰੋ ਕੋਈ ਯੋਗ ਹ¤ਲ ਨਹੀ ਕੀਤਾ ਜਾ ਰਿਹਾਂ ਅਤੇ ਇਧ¤ਰ ਮੋਟੀਵੇਟਰ ਵਰਕਰਾਂ ਦੀਆਂ ਮੁਸ਼ਕਲਾ ਦਿਨੋ ਦਿਨ ਵ¤ਧਦੀਆਂ ਜਾ ਰਹੀਆਂ ਹਨ ਅਤੇ ਮੋਟੀਵੇਟਰ ਵਰਕਰਾਂ ਦੀ ਆਰਥਿਕ ਹਾਲਾਤ ਵੀ ਬਹੁਤ ਹੀ ਮਾੜੇ ਹੋ ਰਹੇ ਹਨ।ਇਸ ਮੌਕੇ ਯੂਨੀਅਨ ਦੇ ਸੂਬਾ ਸਕ¤ਤਰ ਗਨਸ਼ਾਂਮ ਭਾਰਤੀ ਵਲੋਂ ਯੂਨੀਅਨ ਦੇ ਅਗਲੇ ਪ੍ਰੋਗਰਾਂਮ ਬਾਰੇ ਜਾਣਕਾਰੀ ਦਿੰਦੇ ਆਪਣੇ ਸੰਬੋਧਨ ਵਿ¤ਚ ਕਿਹਾਂ ਕਿ ਅਗਰ ਸਰਕਾਰ ਨੇ ਮੋਟੀਵੇਟਰ ਵਰਕਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਵਿਚਾਰਿਆ ਤਾਂ ਆਉਣ ਵਾਲੇ ਦਿਨਾਂ ਵਿ¤ਚ ਜੰਥੇਬੰਦੀ ਵਲੋਂ ਆਪਣੇ ਸ਼ੰਘਰਸ਼ ਨੂੰ ਤੇਜ਼ ਕਰਦਿਆਂ ਹੋਇਆਂ ਪੂਰੇ ਪੰਜਾਬ ਦੀਆਂ ਇੰਨਸਾਂਫ ਪਸੰਦ ਅਤੇ ਭਰਾਤਰੀ ਜੰਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅਤੇ ਦਫਤਰਾਂ ਦਾ ਘਿਰਾਉ ਕਰਨ ਦੇ ਨਾਲ-ਨਾਲ ਮੁ¤ਖ ਮੰਤਰੀ ਪੰਜਾਬ ਦੇ ਪਟਿਆਲਾ ਅਤੇ ਚੰਡੀਗੜ੍ਹ ਨਿਵਾਸਾ ਦੇ ਬਾਹਰ ਭੁ¤ਖ ਹੜਤਾਲ ਅਤੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸਭ ਦੀ ਜਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ।ਇਸ ਮੋਕੇ ਤੇ ਉਹਨਾਂ ਨਾਲ ਜੰਥੇਬੰਦੀ ਦੇ ਪ੍ਰਧਾਨ ਆਹੁਦੇਦਾਰ,ਮਹਿਲਾ ਵਿੰਗ ਮਨਪ੍ਰੀਤ ਕੋਰ,ਮਨਦੀਪ ਕੌਰ ,ਸੁਰਜੀਤ ਕੌਰ ਗੁਰਦਾਪੁਰ, ਬ¤ਗਾ ਸਿੰਘ ਮੋਹਾਲੀ,ਕੁਲਦੀਪ ਸਿੰਘ ਤੇ ਹਰਪ੍ਰੀਤ ਸਿੰਘ ਬਰਨਾਲਾ,ਬਲਜੀਤ ਸਿੰਘ ਸੰਧੂ,ਪ੍ਰਮਿੰਦਰ ਸਿੰਘ ਮੋਗਾ,ਜਸਵਿੰਦਰ ਸਿੰਘ,ਮਨਦੀਪ ਸਿੰਘ ਤੇ ਮਮਤਾ ਫਾਜਿਲਕਾ,ਬਲਵਿੰਦਰ ਸਿੰਘ,ਸੁਰਜੀਤ ਸਿੰਘ,ਸਤਨਾਮ ਸਿੰਘ ਤੇ ਬਲਦੇਵ ਸਿੰਘ ਤਰਨ ਤਾਰਨ,ਮਾਝਾਂ ਜੋਨ ਰਣਜੀਤ ਸਿੰਘ,ਮਾਲਵਾ ਜੋਨ1 ਨਵਰਾਜ਼ ਸਿੰਘ,ਸੂਬਾ ਸਲਾਹਾਕਾਰ ਸਰਦਾਰ ਸਿੰਘ,ਸੁਖਬੀਰ ਸਿੰਘ ਚੀਮਾਂ ਤੇ ਸਿਮਰਨ ਸਿੰਘ ਅਮ੍ਰਿਤਸਰ,ਜਗਮੀਤ ਸਿੰਘ ਫਰੀਦਕੋਟ,ਰਾਜਾ ਧਾਲੀਵਾਲ ਸ਼੍ਰੀ ਮੁਕਤਸਰ ਸਾਹਿਬ,ਪ੍ਰਿੰਸ ਬਾਂਸਲ ਬਠਿੰਡਾ,ਗੁਰਦੇਵ ਸਿੰਘ ਭ¤ਟੀ ਦੁਆਬਾ ਜੋਨ,ਮੀਡੀਆ ਵਿੰਗ ਇੰਦਰਜੀਤ ਸਿੰਘ,ਜਸਦੀਪ ਸਿੰਘ ਕਪੂਰਥਲਾ,ਗੁਰਵਿੰਦਰ ਸਿੰਘ,ਸੁਖਵਿੰਦਰ ਸਿੰਘ ਪਟਿਆਲਾ,ਗੁਰਦੀਪ ਸਿੰਘ ਹੁਸ਼ਿਆਰਪੁਰ,ਬਲਵਿੰਦਰ ਸਿੰਘ,ਰਾਜਬੀਰ ਪਠਾਨਕੋਟ,ਗੁਰਵਿੰਦਰ ਸਿੰਘ ਸੰਗਰੂਰ,ਹਰਦੇਵ ਸਿੰਘ ਫਤਿਹਗੜ੍ਹ ਸਾਹਿਬ,ਗਗਨਦੀਪ ਕੌਰ ਨਵਾਂ ਸ਼ਹਿਰ,ਗੁਰਕਮਲ ਸਿੰਘ ਫਿਰੋਜਪੁਰ,ਨਵਜੋਤ ਜਲੰਧਰ,ਗੁਰਸੇਵਕ ਸਿੰਘ ਮਾਨਸਾ,ਅਤੇ ਰਾਜਬੀਰ ਲੁਧਿਆਣਾ ਮੈਂਬਰ ਅਤੇ ਆਹੁ¤ਦੇਦਾਰ ਹਾਜ਼ਰ ਸਨ।

 

Geef een reactie

Het e-mailadres wordt niet gepubliceerd. Vereiste velden zijn gemarkeerd met *