ਦੁਆਬੇ ਖੇਤਰ ’ਚੋਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਨੂੰ ਪੰਜਾਬ ਮੰਤਰੀ ਮੰਡਲ ’ਚ ਸ਼ਾਮਲ ਕਰਨ ਦੀਆਂ ਵੱਧ ਰਹੀਆਂ ਹਨ ਸੰਭਾਵਨਾਵਾਂ

-ਦੁਆਬਾ ਖੇਤਰ ਦੇ ਕਈ ਸਰਗਰਮ ਆਗੂ ਕਰ ਰਹੇ ਹਨ ਚੀਮਾ ਨੂੰ ਮੰਤਰੀ ਬਣਾਉਣ ਦੀ ਮੰਗ
-ਨਵਤੇਜ ਚੀਮਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਜ਼ਬੂਤ ਕਿਲ੍ਹੇ ਢਹਿ ਢੇਰੀ ਕਰਕੇ ਬਣੇ ਸਨ ਵਿਧਾਇਕ
ਕਪੂਰਥਲਾ/ਜ¦ਧਰ, 20 ਜਨਵਰੀ, ਇੰਦਰਜੀਤ ਸਿੰਘ
ਕਪੂਰਥਲਾ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਵਿਚ ਕੈਬਨਿਟ ਮੰਤਰੀ ਬਿਜਲੀ ਤੇ ਸਿੰਚਾਈ ਵਿਭਾਗ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਮਗਰੋ ਪਾਈ ਜਾ ਰਹੀ ਨਿਰਾਸ਼ਾ ਦੇ ਆਲਮ ਵਿਚ ਹਨ। ਪਰ ਜੇ ਜ਼ਿਲ੍ਹਾ ਨਾਲ ਹੀ ਸਬੰਧਿਤ ਹਲਕਾ ਸੁਲਤਾਨਪੁਰ ਲੋਧੀ ਤੋਂ ਦੂਜੀ ਵਾਰ ਵਿਧਾਇਕ ਬਣੇ ਨਵਤੇਜ ਸਿੰਘ ਚੀਮਾ ਨੂੰ ਪੰਜਾਬ ਦੀ ਸਿਆਸਤ ਵਿਚ ਜੇ ਅਹਿਮ ਜਿੰਮੇਵਾਰੀ ਮਿਲਦੀ ਹੈ ਤਾਂ ਨਿਰਾਸ਼ ਵਰਕਰਾਂ ਦੀ ਨਿਰਾਜ਼ਗੀ ਦੂਰ ਹੋ ਸਕਦੀ ਹੈ। ਜ਼ਿਲੇ ਦੇ ਕਾਂਗਰਸੀ ਵਰਕਰਾਂ ਦਾ ਹੌਂਸਲਾ ਰਾਣਾ ਗੁਰਜੀਤ ਸਿੰਘ ਹੋਣਾ ਦੇ ਅਸਤੀਫੇ ਦੇਣ ਕਾਰਣ ਟੁ¤ਟ ਜਿਹਾ ਗਿਆ ਜਾਪਦਾ ਹੈ। ਅਜਿਹੇ ਵਿ¤ਚ ਕਾਂਗਰਸ ਕੋਲ ਸਿਰਫ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਨਾਮ ਬੱਚਦਾ ਹੈ ਜੋ ਇਸ ਨਿਰਾਸ਼ਾ ਨੂੰ ਦੂਰ ਕਰ ਸਕਦਾ ਹੈ। ਕਿਉਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮਜ਼ਬੂਤ ਸਿਆਸੀ ਕਿਲ੍ਹਾ ਅਖਵਾਉਣ ਵਾਲੇ ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਨਵਤੇਜ ਸਿੰਘ ਚੀਮਾ ਨੇ ਦੋ ਵਾਰੀ ਲਗਾਤਾਰ ਫਤਿਹ ਕੀਤਾ ਹੈ। ਨਵਤੇਜ ਸਿੰਘ ਚੀਮਾ ਨੇ ਖ਼ਜ਼ਾਨਾ ਮੰਤਰੀ ਰਹਿ ਚੁ¤ਕੀ ਬੀਬੀ ਉਪਿੰਦਰ ਕੌਰ ਨੂੰ ਹਰਾਕੇ ਦੂਜੀ ਵਾਰ ਲਗਾਤਾਰ ਵਿਧਾਨਸਭਾ ਪੰਜਾਬ ਵਿ¤ਚ ਦਾਖਲਾ ਲਿਆ ਸੀ। ਸੁਲਤਾਨਪੁਰ ਲੋਧੀ ਦੇ ਰਾਜਨੀਤਿਕ ਇਤਿਹਾਸ ਵਿਚ
1972 ਵਿ¤ਚ ਸ. ਸਾਧੂ ਸਿੰਘ ਨੇ ਕਾਂਗਰਸ ਦੀ ਝੋਲੀ ਇਹ ਸੀਟ ਪਾਈ ਸੀ। 1992 ਵਿ¤ਚ ਪੂਰੇ 20 ਸਾਲ ਬਾਅਦ ਨਵਤੇਜ ਸਿੰਘ ਚੀਮਾ ਦੇ ਸਵਰਗਵਾਸੀ ਪਿਤਾ ਸ. ਗੁਰਮੇਲ ਸਿੰਘ ਚੀਮਾ ਨੇ ਸੁਲਤਾਨਪੁਰ ਲੋਧੀ ਤੋਂ ਜਿ¤ਤ ਪ੍ਰਾਪਤ ਕਰਕੇ ਇਹ ਸੀਟ ਕਾਂਗਰਸ ਦੀ ਝੋਲੀ ਪਾਈ ਸੀ ਉਸ ਵੇਲੇ ਭਾਵੇਂ ਅਕਾਲੀ ਦਲ ਦਾ ਬਾਈਕਾਟ ਸੀ ਪਰ ਪੰਥਕ ਹਲਕੇ ਸੁਲਤਾਨਪੁਰ ਵਿ¤ਚ ਹਵਾ ਕਾਂਗਰਸ ਦੇ ਵਿਰੋਧ ਵਾਲੀ ਵਗਦੀ ਸੀ। 20 ਸਾਲਾਂ ਬਾਅਦ ਨਸੀਬ ਹੋਈ ਜਿ¤ਤ ਨੂੰ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਰਕਰਾਂ ਨੇ ਵਿਆਹ ਵਰਗੇ ਜ਼ਸਨ ਮਨਾਏ ਸਨ। ਇਸ ਤੋਂ ਬਾਅਦ ਸਵਰਗਵਾਸੀ ਬਲਵੰਤ ਸਿੰਘ ਸਾਬਕਾ ਕੈਬਨਿਟ ਮੰਤਰੀ ਦੇ ਬੇਟੇ ਰਾਜਨਵੀਰ ਸਿੰਘ ਨੇ ਕਾਂਗਰਸ ਵਲੋਂ ਇਲਾਕੇ ਦੀ ਅਗੁਵਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋ ਵਾਰ ਲਗਾਤਾਰ ਅਸਫ਼ਲ ਰਹੇ। ਇਸ ਤੋਂ ਬਾਅਦ ਵੀ ਕਈ ਸਾਲਾਂ ਤਕ ਸੁਲਤਾਨਪੁਰ ਲੋਧੀ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਦਾਰੀ ਕਾਇਮ ਰਹੀ। ਪਰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿ¤ਚ ਨਵਤੇਜ ਸਿੰਘ ਚੀਮਾ ਨੇ ਪੂਰੇ 20 ਸਾਲ ਬਾਅਦ ਆਪਣੀਆਂ ਅਣਥ¤ਕ ਕੋਸ਼ਿਸ਼ਾਂ ਸਦਕਾ ਪਿਤਾ ਸ ਗੁਰਮੇਲ ਚੀਮਾ ਵਾਲਾ ਇਤਿਹਾਸ ਦੋਹਰਾਆਿ ਤੇ 2012 ਵਿ¤ਚ ਸੁਲਤਾਨਪੁਰ ਲੋਧੀ ਦੀ ਸੀਟ ਜਿ¤ਤ ਕੇ ਕਾਂਗਰਸ ਦੀ ਝੋਲੀ ਪਾਈ। ਇਨ੍ਹਾਂ ਚੋਣਾਂ ਵਿਚ ਸਿੱਕੇ ਦਾ ਅਹਿਮ ਪਹਿਲੂ ਇਹ ਵੀ ਸੀ ਕਿ ਨਵਤੇਜ ਸਿੰਘ ਚੀਮਾ ਨੂੰ ਪੰਜਾਬ ਦੀ ਸਬ ਤੋਂ ਵ¤ਧ ਪਿੰਡਾਂ ਵਾਲੀ ਸੀਟ ਲੜਨ ਲਈ ਇਕ ਮਹੀਨੇ ਤੋਂ ਵੀ ਘ¤ਟ ਦਾ ਸਮਾਂ ਮਿਲਿਆ ਸੀ ਪਰ ਨਵਤੇਜ ਨੇ ਉਸ ਵੇਲੇ ਇਹ ਸੀਟ ਤੋ ਜਿੱਤ ਪ੍ਰਾਪਤ ਕੀਤੀ ਜਦ ਪੰਜਾਬ ਕਾਂਗਰਸ ਦੇ ਚੰਗੇ ਚੰਗੇ ਦਿ¤ਗਜ ਚੋਣ ਹਾਰ ਗਏ ਅਤੇ ਅਕਾਲੀ ਦਲ ਨੇ ਸ ਪ੍ਰਕਾਸ਼ ਸਿੰਘ ਬਾਦਲ ਦੀ ਅਗੁਵਾਈ ਵਿ¤ਚ ਜਬਰਦਸਤ ਤਰੀਕੇ ਨਾਲ ਸਰਕਾਰ ਬਣਾਈ ਸੀ। ਉਸ ਵੇਲੇ ਨਵਤੇਜ ਸਿੰਘ ਚੀਮਾ ਨੇ ਵਿਧਾਨਸਭਾ ਵਿ¤ਚ ਚੀਫ ਵਿਹਿਪ ਦੇ ਅਹੁਦੇ ਦੀ ਵ¤ਡੀ ਭੂਮਿਕਾ ਨਿਭਾਈ ਸੀ। ਇਸ ਦੌਰਾਨ ਜ਼ਿਲਾ ਕਪੂਰਥਲਾ ਤੋਂ ਸ. ਬਾਦਲ ਦੀ ਵਜਾਰਤ ਵਿ¤ਚ, ਉਹਨਾਂ ਦੇ ਨਾਲ ਬੀਬੀ ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ ਅਤੇ ਸ ਰਘੁਬੀਰ ਸਿੰਘ ਜੀ ਬਤੋਰ ਕੈਬਿਨੇਟ ਮੰਤਰੀ ਵਜ਼ਾਰਤ ਵਿ¤ਚ ਰਹੇ। ਨਵਤੇਜ ਨੇ 2017 ਵਿ¤ਚ ਵੀ ਇਥੋ ਲਗਾਤਾਰ ਦੂਜੀ ਵਾਰੀ ਜਿੱਤ ਪ੍ਰਾਪਤ ਕੀਤੀ। 2017 ਚੋਣਾਂ ਵਿਚ ਨਵਤੇਜ ਸਿੰਘ ਚੀਮਾ ਨੂੰ ਆਮ ਆਦਮੀ ਪਾਰਟੀ ਦੀ ਸੂਬੇ ਵਿਚ ਵਗ ਰਹੀ ਹਵਾ ਦੇ ਵਿਚਕਾਰ ਆਪ ਦੇ ਮਜ਼ਬੂਤ ਉਮੀਦਵਾਰ ਸੱਜਣ ਸਿੰਘ ਚੀਮਾ ਨਾਲ ਵੀ ਲੋਹਾ ਲੈਣਾ ਪਿਆ। ਪਰ ਫਿਰ ਵੀ ਤਿਕੌਣੇ ਮੁਕਾਬਲੇ ’ਚ ਚੀਮਾ ਬਾਜੀ ਮਾਰ ਗਏ। ਦੱਸਣਯੋਗ ਹੈ ਕਿ ਪੰਜਾਬ ਵਿਚ ਇਤਿਹਾਸਕ ਪੱਖੋ ਅਹਿਮ ਮੰਨੇ ਜਾਂਦੇ ਹਲਕਾ ਸੁਲਤਾਨਪੁਰ ਲੋਧੀ ’ਚ ਪਿਛਲੇ 50 ਸਾਲ ਦੇ ਰਾਜਨੀਤਕ ਇਤਿਹਾਸ ਵਿ¤ਚ 1967 ਤੋਂ ਲੈਕੇ 2017 ਤ¤ਕ ਅਜਿਹਾ ਕੋਈ ਸਿਆਸਤਦਾਨ ਨਹੀਂ ਪੈਦਾ ਹੋਇਆ ਜਿਹੜਾ ਲਗਾਤਾਰ ਦੋ ਵਾਰ ਕਾਂਗਰਸ ਵਲੋਂ ਇਸ ਹਲਕੇ ਦਾ ਵਿਧਾਇਕ ਬਣ ਸਕਿਆ ਹੋਵੇ। ਹੁਣ ਜਦੋ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਅਸਤੀਫੇ ਤੋਂ ਬਾਅਦ ਕਪੂਰਥਲਾ ਜ਼ਿਲੇ ਦੀ ਅਗੁਵਾਈ ਪੰਜਾਬ ਮੰਤਰੀ ਮੰਡਲ ਵਿ¤ਚ ਕਰਨ ਵਾਲਾ ਹੁਣ ਕੋਈ ਨਹੀਂ। ਕਪੂਰਥਲਾ ਜ਼ਿਲੇ ਵਿ¤ਚ ਰਾਣਾ ਗੁਰਜੀਤ ਸਿੰਘ ਜਦ ਮੰਤਰੀ ਮੰਡਲ ਵਿ¤ਚ ਸਨ ਤਦ ਹਰ ਕਪੂਰਥਲਾ ਵਾਸੀ ਇਸਦਾ ਨਿ¤ਘ ਮਾਣਦਾ ਸੀ। ਪਰ ਹੁਣ ਇਕ ਖ਼ਾਲੀ ਪਣ ਜਿਹਾ ਮਹਿਸੂਸ ਹੋਣ ਲਗ ਪਿਆ। ਫਗਵਾੜਾ ਤੋਂ ਭਾਜਪਾ ਦੇ ਸੋਮਪ੍ਰਕਾਸ਼ ਨੇ ਕਾਂਗਰਸ ਨੂੰ ਹਾਸ਼ੀਏ ਤੇ ਧਕੇਲ ਦਿ¤ਤਾ ਹੈ, ਭੁਲੱਥ ਹਲਕੇ ਦੀ ਵਾਂਗਡੋਰ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿਚ ਆਪਣੀ ਜਮਾਨਤ ਜਬਤ ਕਰਵਾਉਣ ਤੋਂ ਬਾਅਦ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਰਮਨਜੀਤ ਸਿੰਘ ਸਿਕੀ ਦੇ ਕਰਨੀ ਪੈ ਰਹੀ ਹੈ। ਉਥੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ ਵਿ¤ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦੀ ਭੂਮਿਕਾ ਵਜੋਂ ਇਸ ਰਿਆਸਤੀ ਜ਼ਿਲੇ ਵਿ¤ਚ ਕਾਂਗਰਸ ਵਾਸਤੇ ਵ¤ਡੀ ਚੁਣੌਤੀ ਬਣ ਕੇ ਖੜੇ ਹਨ। ਭੁਲ¤ਥ ਅਤੇ ਫਗਵਾੜੇ ਵਿ¤ਚ ਤਾਂ ਕਾਂਗਰਸ ਬੁਰੀ ਤਰਾਂ ਪੈਰ ਛ¤ਡੀ ਬੈਠੀ ਹੈ। ਅਜਿਹੇ ਵਿਚ, ਕਾਂਗਰਸ ਦੇ ਖਾਤੇ ਰਾਣਾ ਗੁਰਜੀਤ ਕਪੂਰਥਲਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਦੇ ਰਹੇ ਸਨ ਅਤੇ ਉਹਨਾਂ ਵਲੋਂ ਮੰਤਰੀ ਦੇ ਅਹੁਦੇ ਤੋਂ ਦਿ¤ਤਾ ਅਸਤੀਫਾ ਪ੍ਰਵਾਨ ਹੋ ਗਿਆ। 10 ਸਾਲਾਂ ਬਾਅਦ ਸ¤ਤਾ ਵਿ¤ਚ ਆਈ ਕਾਂਗਰਸ ਦੇ ਵਰਕਰਾਂ ਨੇ ਅਕਾਲੀ ਭਾਜਪਾ ਸਰਕਾਰ ਦੌਰਾਨ ਹੋਏ ਅਨੇਕ ਪਰਚੇ ਅਤੇ ਪ੍ਰਸ਼ਾਸਨਿਕ ਧ¤ਕੇ ਆਪਣੇ ਪਿੰਡੇ ਤੇ ਹੰਢਾਏ ਹਨ। ਪਰ ਹੁਣ ਇਕ ਦਮ ਪੰਜਾਬ ਮੰਤਰੀ ਮੰਡਲ ਵਿ¤ਚ ਆਪਣੀ ਨੁਮਾਇੰਦਗੀ ਖਤਮ ਜਿਹੀ ਹੁੰਦੀ ਵੇਖ ਵਰਕਰਾਂ ਦੇ ਹੌਸਲੇ ਉ¤ਖੜ ਜਿਹੇ ਗਏ ਹਨ। ਜੇ ਇਸ ਵਕਤ ’ਚ ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਉਣ ਵਾਲੇ ਮੰਤਰੀ ਮੰਡਲ ਦੇ ਵਿਸਤਾਰ ਦੌਰਾਨ ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਨਾਲ ਨਾਲ ਜ਼ਿਲਾ ਕਪੂਰਥਲਾ ਵਿ¤ਚ ਕਾਂਗਰਸ ਦੀ ਮਜ਼ਬੂਤੀ, ਵਰਕਰਾਂ ਦੇ ਹੌਂਸਲੇ ਬੁਲੰਦ ਕਰਨ, ਫਗਵਾੜਾ ਅਤੇ ਭੁਲ¤ਥ ਵਿਧਾਨਸਭਾ ਹਲਕੇ ਵਿ¤ਚ ਮੁੜ ਤੋਂ ਕਾਂਗਰਸ ਨੂੰ ਖੜਾ ਕਰਨ ਦੇ ਉਦੇਸ਼ ਨਾਲ ਨਵਤੇਜ ਸਿੰਘ ਚੀਮਾ ਨੂੰ ਮੰਤਰੀ ਮੰਡਲ ਵਿ¤ਚ ਸ਼ਾਮਿਲ ਕਰਨ ਅਤੇ ਇਲਾਕੇ ਦੇ ਲੋਕਾਂ ਨਾਲ 2012 ਦੇ ਚੋਣ ਪ੍ਰਚਾਰ ਦੌਰਾਨ ਆਰ ਸੀ ਐਫ ਵਿਖੇ ਇਕ ਰੈਲੀ ਦੌਰਾਨ ਵਾਅਦਾ ਪੁਰਾ ਕਰਨ । ਜ਼ਿਲ੍ਹੇ ਦੇ ਦੋ ਹਲਕਿਆਂ ਵਿਚ ਕਾਂਗਰਸ ਆਪਣੀ ਖੁਸਦੇ ਜਾ ਰਹੇ ਵੋਟ ਬੈਂਕ ਨੂੰ ਮੁੜ ਹਾਸਲ ਕਰ ਸਕਦੀ ਹੈ। ਉਧਰ ਜ਼ਿਲ੍ਹੇ ਕਾਂਗਰਸੀ ਵਰਕਰਾਂ ਵਲੋ ਨਵਤੇਜ ਸਿੰਘ ਚੀਮਾ ਨੂੰ ਪੰਜਾਬ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਲਗਾਤਾਰ ਮੰਗ ਉਠ ਰਹੀ ਹੈ। ਮੌਜੂਦਾ ਮੰਡਲ ਵਿਚ ਦੁਆਬਾ ਖੇਤਰ ਦਾ ਕੋਈ ਵੀ ਮੰਤਰੀ ਨਹੀ ਰਹਿ ਗਿਆ ਹੈ। ਜ¦ਧਰ ਤੋਂ ਕਾਂਗਰਸ ਪਾਰਟੀ ਦੇ ਕਈ ਨੌਜਵਾਨ ਵਿਧਾਇਕ ਵੀ ਮੰਤਰੀ ਬਣਨ ਦੀ ਚਾਹਤ ਰੱਖ ਰਹੇ ਹਨ। ਭਾਵੇ ਕਿ ਮੰਤਰੀ ਮੰਡਲ ਦੇ ਵਿਸਥਾਰ ਵਿਚ ਆਖਰੀ ਫੈਸਲੇ ਵਿਚ ਸੀਐਮ ਪੰਜਾਬ ਦਾ ਸਭ ਤੋਂ ਵੱਡਾ ਰੋਲ ਹੋਵੇਗਾ ਪਰ ਕੈਬਨਿਟ ਵਿਚ ਕੌਣ ਕੌਣ ਸ਼ਾਮਲ ਹੁੰਦਾ ਹੈ ਇਸ ਤੇ ਆਖਰੀ ਮੋਹਰ ਤਾਂ ਕਾਂਗਰਸ ਹਾਈਕਮਾਨ ਹੀ ਲਾਵੇਗੀ। ਬਾਵਜੂਦ ਇਸਦੇ ਜੇ ਕਪੂਰਥਲਾ ਨੂੰ ਮੰਤਰੀ ਮੰਡਲ ਵਿਚ ਮੁੜ ਨੁਮਾਇਦਗੀ ਮਿਲਦੀ ਹੈ ਤਾਂ ਇਸ ਵਿਚ ਰਾਣਾ ਗੁਰਜੀਤ ਸਿੰਘ ਵੀ ਰੋਲ ਵੀ ਅਹਿਮ ਹੋਵੇਗਾ। ਚਾਹੇ ਕਿ ਉਹ ਖੁਦ ਕੈਬਨਿਟ ਵਿਚੋਂ ਬਾਹਰ ਹੋ ਚੁੱਕੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *