ਖੁਸਰੋਪੁਰ ’ਚ ਦਸਤਾਰ ਮਕਾਬਲਾ 24 ਨੂੰ

ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ
ਪਿੰਡ ਖੁਸਰੋਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਮੇਹਰ ਸਿੰਘ ਕਨੇਡਾ ਅਤੇ ਸੁਖਦੇਵ ਸਿੰਘ ਨੰਬਰਦਾਰ ਦੇ ਸਹਿਯੋਗ ਨਾਲ 24 ਜਨਵਰੀ ਦਿਨ ਬੁੱਧਵਾਰ ਨੂੰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਕਾ ¦ਗਰ ਟੀਮ ਦੇ ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ ਨੇ ਦੱਸਿਆ ਕਿ ਪਹਿਲਾ ਇਨਾਮ 5100 ਰੁਪਏ ਦਿੱਤਾ ਜਾਵੇ ਜਦਕਿ ਮੁਕਾਬਲੇ ’ਚ ਸਾਮਿਲ ਹੋਣ ਵਾਲੇ ਸਾਰੇ ਨੋਜਵਾਨਾ ਦਾ ਸਨਮਾਨ ਕੀਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *