ਬਸੰਤ ਮੌਕੇ ਸੰਗੀਤ ਵਿਭਾਗ ਨੇ ਕਰਵਾਈ ਸਰਸਵਤੀ ਪੂਜਾ

ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ
ਸਥਾਨਕ ਹਿੰਦੂ ਕੰਨਿਆ ਕਾਲਜ ਵਲੋਂ ਬਸੰਤ ਦੇ ਤਿਉਹਾਰ ਨੂੰ ਮਨਾਉਣ ਲਈ ਕਾਲਜ ਦੇ ਸੰਗੀਤ ਵਿਭਾਗ ਵ¤ਲੋਂ ਸਰਸਵਤੀ ਪੂਜਨ ਕਰਵਾਇਆ ਗਿਆ। ਜਿਸ ਵਿ¤ਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਹਿ¤ਸਾ ਲਿਆ।ਕਾਲਜ ਦੀ ਪ੍ਰਿੰਸੀਪਲ ਡਾ. ਅਰਚਨਾ ਗਰਗ ਵ¤ਲੋਂ ਮਾਂ ਸਰਸਵਤੀ ਨੂੰ ਫੁ¤ਲ ਭੇਟ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਸੰਗੀਤ ਵਿਭਾਗ ਦੀ ਮੈਡਮ ਪਰਮਜੀਤ ਵਲੋਂ ਸਰਸਵਤੀ ਵੰਦਨਾ ਦਾ ਗਾਇਨ ਵੀ ਕੀਤਾ ਗਿਆ ਇਸ ਮੌਕੇ ਪਿੰਸੀਪਲ ਡਾ. ਅਰਚਨਾ ਗਰਗ ਨੇ ਦ¤ਸਿਆ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਉਨਾਂ ਦੇ ਸ¤ਭਿਆਚਾਰ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਤਿਉਹਾਰਾਂ ਸੰਬੰਧੀ ਜਾਣਕਾਰੀ ਮਿਲਦੀ ਹੈ।ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਮੈਡਮ ਡਾ. ਭੁਪਿੰਦਰ ਕੌਰ ਨੇ ਸਵੇਰ ਦੀ ਸਭਾ ਵਿ¤ਚ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਮਹ¤ਤਤਾ ਬਾਰੇ ਜਾਣੂ ਕਰਵਾਉਦੇ ਹੋਏ ਦ¤ਸਿਆ, ਕਿ ਬਸੰਤ ਪੰਚਮੀ ਵਾਲੇ ਦਿਨ ਸਰਸਵਤੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਲੋਕ ਪੀਲੇ ਰੰਗ ਦੇ ਕ¤ਪੜੇ ਪਾਉਦੇ ਹਨ ਅਤੇ ਬਸੰਤ ਰੁ¤ਤ ਨੂੰ ਖੁਸ਼ੀਆਂ ਅਤੇ ਬਹਾਰ ਦਾ ਮੌਸਮ ਦ¤ਸਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿ¤ਚ ਖੁਸ਼ੀਆ ਲਿਆਉਣ ਦੀ ਪ੍ਰੇਰਨਾ ਦਿ¤ਤੀ। ਇਸ ਮੌਕੇ ਤੇ ਸੰਗੀਤ ਵਿਭਾਗ ਦੇ ਮ¤ੁਖੀ ਮੈਡਮ ਮਧੂ ਸੇਠੀ, ਸਮੂਹ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *