ਪਿੰਡ ਕੋਲੀਆਂਵਾਲ ਦਾ ਕਬੱਡੀ ਟੂਰਨਾਮੈਂਟ ਅੱਜ

ਕਪੂਰਥਲਾ, ਇੰਦਰਜੀਤ
ਪਿੰਡ ਕੌਲੀਆਂਵਾਲ ਵਿਖੇ ਨਗਰ ਨਿਵਾਸੀਆਂ ਵਲੋਂ ਗ੍ਰਾਮ ਪੰਚਾਇਤ ਅਤੇ ਐਨ.ਆਰ. ਆਈਜ਼ ਵੀਰਾਂ ਦੇ ਸਹਿਯੋਗ ਨਾਲ ਇ¤ਕ ਰੋਜ਼ਾ ਕਬ¤ਡੀ ਕ¤ਪ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਸ਼ਾਹ ਕੋਲੀਆਂਵਾਲ ਨੇ ਦ¤ਸਿਆ ਕਿ ਕਬ¤ਡੀ ਕ¤ਪ ਵਿਚ 6 ਕਬ¤ਡੀ ਕਲ¤ਬ ਭਾਗ ਲੈਣਗੇ ਜਦਕਿ 2 ਟੀਮਾਂ 40 ਸਾਲ ਤੋਂ ਉ¤ਪਰ ਦੇ ਖਿਡਾਰੀ ਭਾਗ ਲੈਣਗੇ । ਇਸ ਕਬ¤ਡੀ ਕ¤ਪ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਕਾਰਸੇਵਾ ਗੁਰਦੁਆਰਾ ਦਮਦਮਾ ਸਾਹਿਬ ਠ¤ਟਾ ਵਾਲੇ ਕਰਨਗੇ । ਕਬ¤ਡੀ ਕ¤ਪ ਦੀ ਜੇਤੂ ਟੀਮ ਨੂੰ 51 ਹਜ਼ਾਰ ਦਾ ਪਹਿਲਾ ਇਨਾਮ ਕੁਲਵੰਤ ਸਿੰਘ ਸ਼ਾਹ ਵਲੋਂ ਅਤੇ ਦੂਜਾ ਇਨਾਮ ਤਿੰਨ ਐਨ. ਆਰ. ਆਈਜ਼ ਵੀਰਾਂ ਵਲੋਂ ਦਿ¤ਤਾ ਜਾਵੇਗਾ ।

Geef een reactie

Het e-mailadres wordt niet gepubliceerd. Vereiste velden zijn gemarkeerd met *