ਡਡਵਿੰਡੀ ਦਾ 44ਵਾਂ ਕਬੱਡੀ ਤੇ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ 2 ਫਰਵਰੀ ਤੋਂ

ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ
ਰਾਇਲ ਸਪੋਰਟਸ ਤੇ ਵੈ¤ਲਫੇਅਰ ਕਲ¤ਬ ਡਡਵਿੰਡੀ ਵਲੋਂ ਸਮੂਹ ਨਗਰ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 44ਵਾਂ ਕਬ¤ਡੀ ਤੇ ਫੁ¤ਟਬਾਲ ਟੂਰਨਾਮੈਂਟ 2 ਤੇ 3 ਫਰਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਰਾਇਲ ਸਪੋਰਟਸ ਕਲ¤ਬ ਡਡਵਿੰਡੀ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਕੁਲਦੀਪ ਸਿੰਘ ਕੀਪਾ, ਰਾਜ ਬਹਾਦਰ ਸਿੰਘ, ਰੌਸ਼ਨ ਲਾਲ, ਕਮਲਜੀਤ ਸਿੰਘ ਬ¤ਬੂ ਆਦਿ ਨੇ ਦ¤ਸਿਆ ਕਿ ਇਸ ਟੂਰਨਾਮੈਂਟ ਵਿਚ ਓਪਨ ਕਬ¤ਡੀ ਕਲ¤ਬਾਂ ਦੀਆਂ 8 ਟੀਮਾਂ ਭਾਗ ਲੈਣਗੀਆਂ । ਇਸ ਤੋਂ ਇਲਾਵਾ ਕਬ¤ਡੀ ਸਰਕਲ ਸਟਾਈਲ 75 ਕਿ¤ਲੋਗਰਾਮ ਵਰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ । ਪ੍ਰਬੰਧਕਾਂ ਨੇ ਦ¤ਸਿਆ ਕਿ ਕਬ¤ਡੀ ਕਲ¤ਬਾਂ ਦੀ ਜੇਤੂ ਟੀਮ ਨੂੰ 71 ਹਜ਼ਾਰ ਤੇ ਉਪ ਜੇਤੂ ਟੀਮ ਨੂੰ 61 ਹਜ਼ਾਰ ਰੁਪਏ ਇਨਾਮ ਦਿ¤ਤੇ ਜਾਣਗੇ । ਫੁ¤ਟਬਾਲ ਓਪਨ ਕਲ¤ਬਾਂ ਦੀ ਜੇਤੂ ਟੀਮ ਨੂੰ 25 ਹਜ਼ਾਰ ਤੇ ਉਪ ਜੇਤੂ ਟੀਮ ਨੂੰ 20 ਹਜ਼ਾਰ ਦਾ ਨਕਦ ਇਨਾਮ ਦੇ ਕੇ ਨਿਵਾਜਿਆ ਜਾਵੇਗਾ । ਕਲ¤ਬਾਂ ਦੇ 75 ਕਿ¤ਲੋ ਭਾਰ ਵਰਗ ਦੀ ਟੀਮ ਨੂੰ 15 ਹਜ਼ਾਰ ਤੇ 12 ਹਜ਼ਾਰ ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਕਲ¤ਬ ਦੇ ਮੈਂਬਰਾਂ ਸੁਰਿੰਦਰ ਸਿੰਘ ਘੀਣਾ, ਦਲਵਿੰਦਰ ਸਿੰਘ ਲਾਡੀ, ਸਮਿ¤ਤਰ ਸਿੰਘ, ਮਹਿੰਦਰ ਸਿੰਘ ਮੈਨੇਜਰ, ਬਲਵਿੰਦਰ ਸਿੰਘ ਬਿੰਦਾ, ਰਮੇਸ਼ ਡਡਵਿੰਡੀ ਤੇ ਯਾਦਵਿੰਦਰ ਸਿੰਘ ਨੇ ਦ¤ਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਜਸਵੰਤ ਸਿੰਘ ਬ¤ਲ ਯੂ.ਐਸ.ਏ. ਵਿਸ਼ੇਸ਼ ਮਹਿਮਾਨ ਵਲੋਂ ਕੀਤਾ ਜਾਵੇਗਾ ਤੇ 3 ਫਰਵਰੀ ਨੂੰ ਇਨਾਮਾਂ ਦੀ ਵੰਡ ਵਿਧਾਇਕ ਨਵਤੇਜ ਸਿੰਘ ਚੀਮਾ ਕਰਨਗੇ ।

Geef een reactie

Het e-mailadres wordt niet gepubliceerd. Vereiste velden zijn gemarkeerd met *